ਅਫ਼ਰੀਕੀ ਨੈਸ਼ਨਲ ਕਾਂਗਰਸ

ਅਫ਼ਰੀਕੀ ਨੈਸ਼ਨਲ ਕਾਂਗਰਸ (ਏ ਐਨ ਸੀ ) ਦੱਖਣ ਅਫ਼ਰੀਕਾ ਦੀ ਰਾਜ ਕਰ ਰਹੀ ਪਾਰਟੀ ਹੈ। ਇਹ ਕਾਂਗਰਸ ਆਫ ਸਾਉਥ ਅਫਰੀਕਨ ਟ੍ਰੇਡ ਯੂਨੀਅਨਜ, ਕੋਸਾਟੂ (COSATU) ਅਤੇ ਸਾਊਥ ਅਫਰੀਕਨ ਕਮਿਊਨਿਸਟ ਪਾਰਟੀ (ਐੱਸ ਏ ਸੀ ਪੀ) ਦੇ ਨਾਲ ਤਿੰਨ-ਧਿਰੀ ਗੰਢ-ਜੋੜ ਵਿੱਚ ਹੈ। ਇਹ ਅਪਰੈਲ 1994 ਤੋਂ ਹੀ ਗੈਰ-ਰੰਗਭੇਦ ਲੋਕਤੰਤਰੀ ਸਰਕਾਰ ਦੇ ਸਥਾਪਤ ਹੋਣ ਦੇ ਸਮੇਂ ਤੋਂ ਹੀ ਰਾਜ ਕਰ ਰਹੀ ਹੈ। ਆਪਣੇ ਨੂੰ ਖੱਬੇ ਬਾਜ਼ੂ ਦੀ ਅਨੁਸ਼ਾਸ਼ਿਤ ਸ਼ਕਤੀ ਕਹਿਲਾਉਂਦੀ ਹੈ। ਇਹ ਮੂਲ ਰੂਪ ਵਿੱਚ ਦੱਖਣ ਅਫ਼ਰੀਕਨ ਨੇਟਿਵ ਨੈਸ਼ਨਲ ਕਾਂਗਰਸ ਦੇ ਨਾਂ ਹੇਠ 8 ਜਨਵਰੀ 1912 ਨੂੰ ਬਲੋਇੰਫਾਉਂਟੇਨ ਵਿੱਚ ਸਥਾਪਤ ਕੀਤੀ ਗਈ ਸੀ। ਫਰਮਾ:ਹਾਵਲੇ

ਅਫ਼ਰੀਕੀ ਨੈਸ਼ਨਲ ਕਾਂਗਰਸ

Tags:

ਸਾਊਥ ਅਫਰੀਕਨ ਕਮਿਊਨਿਸਟ ਪਾਰਟੀ

🔥 Trending searches on Wiki ਪੰਜਾਬੀ:

ਜੌਰਜੈਟ ਹਾਇਅਰਸਿੱਖ ਸਾਮਰਾਜਅਪੁ ਬਿਸਵਾਸਬਾਬਾ ਬੁੱਢਾ ਜੀਮੁੱਖ ਸਫ਼ਾਪਟਿਆਲਾਯੂਨੀਕੋਡਇਖਾ ਪੋਖਰੀਗੁਰੂ ਰਾਮਦਾਸਪੰਜਾਬਪੰਜਾਬੀ ਭੋਜਨ ਸੱਭਿਆਚਾਰ2023 ਓਡੀਸ਼ਾ ਟਰੇਨ ਟੱਕਰਆਈ.ਐਸ.ਓ 4217ਮੋਹਿੰਦਰ ਅਮਰਨਾਥਭਾਈ ਬਚਿੱਤਰ ਸਿੰਘਭਾਸ਼ਾਸਵੈ-ਜੀਵਨੀਵਾਰਿਸ ਸ਼ਾਹਸੁਜਾਨ ਸਿੰਘਗ਼ਦਰ ਲਹਿਰਖੁੰਬਾਂ ਦੀ ਕਾਸ਼ਤਵਿਰਾਸਤ-ਏ-ਖ਼ਾਲਸਾਕੋਰੋਨਾਵਾਇਰਸਪੰਜਾਬੀ ਸਾਹਿਤਯੂਰਪਪਾਣੀਪਤ ਦੀ ਪਹਿਲੀ ਲੜਾਈਮਿਲਖਾ ਸਿੰਘ27 ਅਗਸਤਅੰਤਰਰਾਸ਼ਟਰੀ ਇਕਾਈ ਪ੍ਰਣਾਲੀਬਹਾਵਲਪੁਰਭਗਵੰਤ ਮਾਨਨੂਰ ਜਹਾਂਓਡੀਸ਼ਾਆਤਮਜੀਤਪੋਕੀਮੌਨ ਦੇ ਪਾਤਰਫੇਜ਼ (ਟੋਪੀ)ਪਾਉਂਟਾ ਸਾਹਿਬਨਿਬੰਧਖ਼ਬਰਾਂਯੂਕਰੇਨ18 ਅਕਤੂਬਰਹਿੰਦੂ ਧਰਮ22 ਸਤੰਬਰਲੁਧਿਆਣਾਸਿੰਘ ਸਭਾ ਲਹਿਰਪੰਜਾਬੀ ਅਖ਼ਬਾਰਕਹਾਵਤਾਂਚੀਫ਼ ਖ਼ਾਲਸਾ ਦੀਵਾਨਸਵਿਟਜ਼ਰਲੈਂਡਭਾਰਤੀ ਜਨਤਾ ਪਾਰਟੀਸਰਵਿਸ ਵਾਲੀ ਬਹੂਸੰਯੁਕਤ ਰਾਜ ਡਾਲਰਜਾਦੂ-ਟੂਣਾਬਾਹੋਵਾਲ ਪਿੰਡਜੂਲੀ ਐਂਡਰਿਊਜ਼ਸੁਰ (ਭਾਸ਼ਾ ਵਿਗਿਆਨ)21 ਅਕਤੂਬਰਜੱਕੋਪੁਰ ਕਲਾਂ1908ਦਸਤਾਰਵਾਲੀਬਾਲਮਿਖਾਇਲ ਬੁਲਗਾਕੋਵਥਾਲੀਜਰਗ ਦਾ ਮੇਲਾਪੰਜ ਪਿਆਰੇਲੋਕਰਾਜਚੰਦਰਯਾਨ-3ਗੂਗਲ ਕ੍ਰੋਮਪੇ (ਸਿਰਿਲਿਕ)ਨਕਈ ਮਿਸਲਕੋਸ਼ਕਾਰੀਪੰਜਾਬੀ ਸਾਹਿਤ ਦਾ ਇਤਿਹਾਸ8 ਦਸੰਬਰਅਕਬਰਪੁਰ ਲੋਕ ਸਭਾ ਹਲਕਾਭੀਮਰਾਓ ਅੰਬੇਡਕਰ🡆 More