ਬੋਸਨੀਆ ਅਤੇ ਹਰਜ਼ੇਗੋਵੀਨਾ

ਬੋਸਨੀਆ ਅਤੇ ਹਰਜ਼ੇਗੋਵੀਨਾ (ਲਾਤੀਨੀ: Bosna i Hercegovina ; ਸਰਬੀਆਈ ਸਿਰੀਲਿਕ: Босна и Херцеговина) ਦੱਖਣ-ਪੂਰਬੀ ਯੁਰਪ ਵਿੱਚ ਬਾਲਕਨ ਪਰਾਇਦੀਪ ਉੱਤੇ ਸਥਿਤ ਇੱਕ ਦੇਸ਼ ਹੈ। ਇਸ ਦੇ ਉੱਤਰ, ਪੱਛਮ ਅਤੇ ਦੱਖਣ ਵੱਲ ਕਰੋਏਸ਼ੀਆ, ਪੂਰਬ ਵੱਲ ਸਰਬੀਆ ਅਤੇ ਦੱਖਣ ਵੱਲ ਮੋਂਟੇਨੇਗਰੋ ਸਥਿਤ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਲਗਭਗ ਘਿਰਿਆ ਹੋਇਆ ਦੇਸ਼ ਹੈ, ਸਿਰਫ਼ ਏਡਰਿਆਟਿਕ ਸਾਗਰ ਨਾਲ਼ ਲੱਗਦੀ 26 ਕਿਲੋਮੀਟਰ ਲੰਮੀ ਤਟਰੇਖਾ ਨੂੰ ਛੱਡਕੇ, ਜਿਸ ਦੇ ਮੱਧ ਵਿੱਚ ਨਿਊਮ ਸ਼ਹਿਰ ਸਥਿਤ ਹੈ। ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਮੱਧ-ਦੱਖਣੀ ਹਿੱਸਾ ਪਹਾੜੀ, ਉੱਤਰ-ਪੱਛਮੀ ਹਿੱਸਾ ਪਹਾੜੀ, ਉੱਤਰ-ਪੂਰਬੀ ਹਿੱਸਾ ਮੈਦਾਨੀ ਹੈ। ਮੁਲਕ ਦੇ ਵੱਡੇ ਹਿੱਸੇ ਬੋਸਨੀਆ ਵਿੱਚ ਮੱਧ-ਮਹਾਂਦੀਪੀ ਜਲਵਾਯੂ ਹੈ ਜਿੱਥੇ ਗਰਮ ਗਰਮੀ ਅਤੇ ਸਰਦੀ, ਬਰਫ਼ੀਲੀ ਸਰਦੀਆਂ ਹੁੰਦੀਆਂ ਹਨ। ਦੇਸ਼ ਦੇ ਦੱਖਣੀ ਸਿਰੇ ਉੱਤੇ ਸਥਿਤ ਛੋਟਾ ਹਰਜ਼ੇਗੋਵੀਨਾ ਭੂ-ਮੱਧ ਸਾਗਰੀ ਜਲਵਾਯੂ ਵਾਲਾ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਕੁਦਰਤੀ ਸੰਸਾਧਨਾਂ ਦੇ ਬਹੁਤ ਜ਼ਿਆਦਾ ਪ੍ਰਚੁਰ ਮਾਤਰਾ ਵਿੱਚ ਹਨ। ਇਹਦੀ ਰਾਜਧਾਨੀ ਸਾਰਾਯੇਵੋ ਹੈ।

ਬੋਸਨੀਆ ਅਤੇ ਹਰਜ਼ੇਗੋਵੀਨਾ
ਬਾਸਨਿਆ ਅਤੇ ਹਰਜੇਗੋਵਿਨਾ ਦਾ ਝੰਡਾ
ਬੋਸਨੀਆ ਅਤੇ ਹਰਜ਼ੇਗੋਵੀਨਾ
ਬਾਸਨਿਆ ਅਤੇ ਹਰਜੇਗੋਵਿਨਾ ਦਾ ਨਿਸ਼ਾਨ

ਤਸਵੀਰਾਂ

ਹਵਾਲੇ

Tags:

ਏਡਰਿਆਟਿਕ ਸਾਗਰਕਰੋਏਸ਼ੀਆਬਾਲਕਨ ਪਰਾਇਦੀਪਭੂ-ਮੱਧ ਸਾਗਰਮੋਂਟੇਨੇਗਰੋਲਾਤੀਨੀ ਭਾਸ਼ਾਸਰਬੀਆਸਾਰਾਯੇਵੋ

🔥 Trending searches on Wiki ਪੰਜਾਬੀ:

ਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਜਾਪੁ ਸਾਹਿਬਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਸੰਖਿਆਤਮਕ ਨਿਯੰਤਰਣਗੁਰਦੁਆਰਾ ਕੂਹਣੀ ਸਾਹਿਬਮੰਡਵੀਮਾਂ ਬੋਲੀਭਾਰਤ ਵਿੱਚ ਪੰਚਾਇਤੀ ਰਾਜਅਲੰਕਾਰ ਸੰਪਰਦਾਇਸਕੂਲਮਾਰਕਸਵਾਦੀ ਸਾਹਿਤ ਆਲੋਚਨਾਭੰਗੜਾ (ਨਾਚ)ਹਾਸ਼ਮ ਸ਼ਾਹਸਿਹਤ ਸੰਭਾਲਚੌਪਈ ਸਾਹਿਬਪੰਜਾਬੀ ਜੀਵਨੀ ਦਾ ਇਤਿਹਾਸਸਮਾਣਾਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਧਨੀ ਰਾਮ ਚਾਤ੍ਰਿਕਪਾਣੀ ਦੀ ਸੰਭਾਲਸਰਪੰਚਜਲੰਧਰ (ਲੋਕ ਸਭਾ ਚੋਣ-ਹਲਕਾ)ਕੇਂਦਰੀ ਸੈਕੰਡਰੀ ਸਿੱਖਿਆ ਬੋਰਡਪੰਜਾਬੀ ਲੋਕ ਸਾਹਿਤਮਮਿਤਾ ਬੈਜੂਬੱਬੂ ਮਾਨਸੂਫ਼ੀ ਕਾਵਿ ਦਾ ਇਤਿਹਾਸਬੱਲਰਾਂਨਾਈ ਵਾਲਾਭਗਤ ਪੂਰਨ ਸਿੰਘਮਾਰਕਸਵਾਦੀ ਪੰਜਾਬੀ ਆਲੋਚਨਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖ2024 ਭਾਰਤ ਦੀਆਂ ਆਮ ਚੋਣਾਂਲਾਇਬ੍ਰੇਰੀਗਰਭ ਅਵਸਥਾਮੋਟਾਪਾਨਾਮਪਵਨ ਕੁਮਾਰ ਟੀਨੂੰ15 ਨਵੰਬਰਆਦਿ ਗ੍ਰੰਥਦਿਲਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਕਾਰੋਬਾਰਲੋਕ ਕਾਵਿਖੋਜਲੋਕਰਾਜਗਿੱਧਾਬਾਬਾ ਫ਼ਰੀਦਪਹਿਲੀ ਸੰਸਾਰ ਜੰਗਧਰਤੀਗੂਗਲਹੋਲਾ ਮਹੱਲਾਬੱਦਲਪਿੱਪਲਬਿਸ਼ਨੋਈ ਪੰਥਇੰਦਰਾ ਗਾਂਧੀਰਸਾਇਣਕ ਤੱਤਾਂ ਦੀ ਸੂਚੀਨਵਤੇਜ ਭਾਰਤੀਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਗੂਰੂ ਨਾਨਕ ਦੀ ਪਹਿਲੀ ਉਦਾਸੀਭਗਵਦ ਗੀਤਾਹੋਲੀਅੰਗਰੇਜ਼ੀ ਬੋਲੀਰਾਗ ਸੋਰਠਿਬਚਪਨਰੋਸ਼ਨੀ ਮੇਲਾਸਾਕਾ ਗੁਰਦੁਆਰਾ ਪਾਉਂਟਾ ਸਾਹਿਬਲਿਪੀਇੰਟਰਨੈੱਟਨਾਗਰਿਕਤਾ🡆 More