ਮੰਡੀ ਡੱਬਵਾਲੀ

ਮੰਡੀ ਡੱਬਵਾਲੀ, ਭਾਰਤੀ ਰਾਜ ਹਰਿਆਣਾ ਵਿੱਚ ਸਿਰਸਾ ਜ਼ਿਲ੍ਹੇ ਵਿੱਚ ਇਕ ਨਗਰ ਕੌਂਸਲ ਕਸਬਾ ਹੈ। ਇਹ ਹਰਿਆਣਾ ਅਤੇ ਪੰਜਾਬ ਦੀ ਹੱਦ 'ਤੇ ਸਥਿਤ ਹੈ। ਮੰਡੀ ਡਾਬਵਾਲੀ ਦਾ ਪਿਨ ਕੋਡ 125104 ਹੈ। ਮੰਡੀ ਡੱਬਵਾਲੀ ਹਰਿਆਣਾ ਰਾਜ ਦੀ ਇੱਕ ਤਹਿਸੀਲ ਹੈ।

ਮੰਡੀ ਡੱਬਵਾਲੀ
ਸਮਾਂ ਖੇਤਰਯੂਟੀਸੀ5:30
ਮੰਡੀ ਡੱਬਵਾਲੀ
ਮੰਡੀ ਡੱਬਵਾਲੀ ਦੇ ਰੇਲਵੇ ਸਟੇਸ਼ਨ ਦੀ ਤਸਵੀਰ
ਮੰਡੀ ਡੱਬਵਾਲੀ
ਮੰਡੀ ਡੱਬਵਾਲੀ ਦੇ ਰੇਲਵੇ ਸਟੇਸ਼ਨ ਦੇ ਅੰਦਰਲੇ ਹਿੱਸੇ ਦੀ ਤਸਵੀਰ

ਆਬਾਦੀ

2001 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 53811 ਸੀ ਜਿਸ ਵਿੱਚ ਮਰਦਾਂ ਦੀ ਆਬਾਦੀ ਦਾ 53% ਅਤੇ ਔਰਤਾਂ ਦੀ ਆਬਾਦੀ 47% ਸੀ।

2011 ਦੀ ਭਾਰਤ ਦੀ ਮਰਦਮਸ਼ੁਮਾਰੀ ਵਿੱਚ, ਮੰਡੀ ਡੱਬਵਾਲੀ ਦੀ ਅਬਾਦੀ 269,929 ਸੀ ਜਿਸ ਵਿੱਚ ਮਰਦਾਂ ਦੀ ਜਨਸੰਖਿਆ 141945 ਅਤੇ ਮਹਿਲਾਵਾਂ 127984 ਸੀ।

ਪ੍ਰਸਿੱਧ ਵਿਅਕਤੀ

  • ਸੁਨੀਲ ਗਰੋਵਰ - ਕਾਮੇਡੀਅਨ ਅਤੇ ਅਦਾਕਾਰ
  • ਬਖ਼ਤਾਵਰ ਮਲ "ਦਰਦੀ" - ਲੇਖਕ, ਨਾਵਲਕਾਰ ਅਤੇ ਕਵੀ
  • ਪ੍ਰਿਯਾਂਸ਼ੂ "ਅੰਸ਼ ਬਾਬੂ" - ਲੇਖਕ ਅਤੇ ਕਵੀ
  • ਪੂਜਾ ਇੰਸਾ - 2016 ਵਿੱਚ ਐਂਡ ਟੀਵੀ ਚੈਨਲ ਸ਼ੋਅ ਦੀ ਵੌਇਸ ਇੰਡੀਆ ਕਿਡਜ਼ ਦੀ ਫਾਈਨਲਿਸਟ

ਡੱਬਵਾਲੀ ਅੱਗ ਦੁਰਘਟਨਾ

23 ਦਸੰਬਰ 1995 ਨੂੰ ਡੱਬਵਲੀ ਅੱਗ ਦੁਰਘਟਨਾ ਇਥੇ ਵਾਪਰੀ, ਜਿਸ ਵਿੱਚ ਘੱਟ ਤੋਂ ਘੱਟ 400 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚਿਆਂ ਦੀ ਮੌਤ ਸਥਾਨਕ ਡੀ.ਏ.ਵੀ. ਪਬਲਿਕ ਸਕੂਲ ਵਿਖੇ ਹੋੋੋੋਈ ਸੀ ਅਤੇ ਹੋਰ 160 ਵਿਅਕਤੀ ਜ਼ਖ਼ਮੀ ਹੋ ਗਏ ਸਨ, ਜਿਨ੍ਹਾਂ ਵਿੱਚੋਂ ਅੱਧੇ ਗੰਭੀਰ ਤੌਰ ਤੇ ਮੱਚੇ ਹੋਏ ਸਨ।

ਆਰਥਿਕਤਾ

ਡੱਬਵਾਲੀ ਇਲਾਕੇ ਦੇ ਲੋਕਾਂ ਦਾ ਮੁੁੱਖ ਕਿੱਤਾ ਖੇੇਤੀਬਾੜੀ ਹੈ ।ਸ਼ਹਿਰ ਵਿੱਚ ਖੇਤੀ ਆਧਾਰਿਤ ਕਾਰੋਬਾਰ ਹੈ। 2000 ਦੇ ਦਹਾਕੇ ਦੇ ਆਰੰਭ ਤੋਂ ਇਹ ਸ਼ਹਿਰ ਨਿਰਮਾਣ ਅਤੇ ਸੋਧੀਆਂ ਖੁੱਲ੍ਹੀਆਂ ਜੀਪਾਂ ਬਣਾਉਣ ਲਈ ਵੱਡਾ ਕੇਂਦਰ ਰਿਹਾ ਹੈ।

ਪਹੁੰਚ ਮਾਰਗ

ਰਾਸ਼ਟਰੀ ਹਾਈਵੇਅ ਨੰ. 9 ਇਸ ਸ਼ਹਿਰ ਦੇ ਕੇਂਦਰ ਵਿਚੋਂ ਲੰਘਦਾ ਹੈ। ਬਠਿੰਡਾ ਤੋਂ ਹਨੂਮਾਨਗੜ੍ਹ ਤੱਕ ਰੇਲਵੇ ਲਾਈਨ ਮੰਡੀ ਡਬਵਾਲੀ ਵਿੱਚੋਂ ਦੀ ਹੋ ਕੇ ਜਾਂਦੀ ਹੈ।

ਗੈਲਰੀ

ਹਵਾਲੇ

Tags:

ਮੰਡੀ ਡੱਬਵਾਲੀ ਆਬਾਦੀਮੰਡੀ ਡੱਬਵਾਲੀ ਪ੍ਰਸਿੱਧ ਵਿਅਕਤੀਮੰਡੀ ਡੱਬਵਾਲੀ ਡੱਬਵਾਲੀ ਅੱਗ ਦੁਰਘਟਨਾਮੰਡੀ ਡੱਬਵਾਲੀ ਆਰਥਿਕਤਾਮੰਡੀ ਡੱਬਵਾਲੀ ਪਹੁੰਚ ਮਾਰਗਮੰਡੀ ਡੱਬਵਾਲੀ ਗੈਲਰੀਮੰਡੀ ਡੱਬਵਾਲੀ ਹਵਾਲੇਮੰਡੀ ਡੱਬਵਾਲੀਪੰਜਾਬ (ਖੇਤਰ)ਭਾਰਤੀ ਸੂਬੇ ਅਤੇ ਕੇਂਦਰੀ ਸ਼ਾਸ਼ਤ ਪ੍ਰਦੇਸ਼ਹਰਿਆਣਾ

🔥 Trending searches on Wiki ਪੰਜਾਬੀ:

ਪੰਜਾਬੀ ਨਾਟਕਵਾਰਿਸ ਸ਼ਾਹਦੁਨੀਆ ਮੀਖ਼ਾਈਲਗੁਰਬਖ਼ਸ਼ ਸਿੰਘ ਪ੍ਰੀਤਲੜੀਗਯੁਮਰੀਓਪਨਹਾਈਮਰ (ਫ਼ਿਲਮ)ਅਫ਼ਰੀਕਾਮਨੋਵਿਗਿਆਨਸ਼ਿਲਪਾ ਸ਼ਿੰਦੇਕਲਾਪੰਜ ਪਿਆਰੇਆੜਾ ਪਿਤਨਮਅਜੀਤ ਕੌਰਪੰਜਾਬੀ ਵਿਕੀਪੀਡੀਆਜਰਗ ਦਾ ਮੇਲਾਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਜਣਨ ਸਮਰੱਥਾਮਈਅਰੀਫ਼ ਦੀ ਜੰਨਤਸਵਰ ਅਤੇ ਲਗਾਂ ਮਾਤਰਾਵਾਂਜਸਵੰਤ ਸਿੰਘ ਕੰਵਲਗੁਰਦਾਰੋਵਨ ਐਟਕਿਨਸਨਜਾਪਾਨਮੈਰੀ ਕਿਊਰੀਸੰਤੋਖ ਸਿੰਘ ਧੀਰਪੰਜਾਬ ਵਿਧਾਨ ਸਭਾ ਚੋਣਾਂ 1992ਫੁੱਟਬਾਲਬਾਬਾ ਫ਼ਰੀਦਸੈਂਸਰਮਾਰਲੀਨ ਡੀਟਰਿਚਆਧੁਨਿਕ ਪੰਜਾਬੀ ਵਾਰਤਕਧਰਮਪੂਰਨ ਸਿੰਘਸਰਪੰਚਕ੍ਰਿਸਟੋਫ਼ਰ ਕੋਲੰਬਸਸੋਨਾਹੋਲਾ ਮਹੱਲਾ ਅਨੰਦਪੁਰ ਸਾਹਿਬਮੈਟ੍ਰਿਕਸ ਮਕੈਨਿਕਸਕਰਤਾਰ ਸਿੰਘ ਸਰਾਭਾਲੰਡਨਨਿਬੰਧ ਦੇ ਤੱਤਅਨਮੋਲ ਬਲੋਚਹਲਕਾਅ ਵਾਲੇ ਕੁੱਤੇ ਨੂੰ ਅਧਰੰਗ ਦਾ1 ਅਗਸਤਅਕਾਲੀ ਫੂਲਾ ਸਿੰਘਇਟਲੀਮਾਘੀਬਜ਼ੁਰਗਾਂ ਦੀ ਸੰਭਾਲਵਟਸਐਪ6 ਜੁਲਾਈਹੇਮਕੁੰਟ ਸਾਹਿਬਅਮਰੀਕੀ ਗ੍ਰਹਿ ਯੁੱਧਅਕਾਲ ਤਖ਼ਤਸਾਊਦੀ ਅਰਬਪਾਬਲੋ ਨੇਰੂਦਾਕਰਨਾਰੀਵਾਦ4 ਅਗਸਤਰਾਮਕੁਮਾਰ ਰਾਮਾਨਾਥਨਹਰੀ ਸਿੰਘ ਨਲੂਆ23 ਦਸੰਬਰਸਿਮਰਨਜੀਤ ਸਿੰਘ ਮਾਨਗੁਰੂ ਗੋਬਿੰਦ ਸਿੰਘਜਪੁਜੀ ਸਾਹਿਬਭਾਰਤ ਦਾ ਸੰਵਿਧਾਨਅਲੰਕਾਰ ਸੰਪਰਦਾਇਅੰਗਰੇਜ਼ੀ ਬੋਲੀਅਮਰ ਸਿੰਘ ਚਮਕੀਲਾਭੰਗਾਣੀ ਦੀ ਜੰਗਅੰਤਰਰਾਸ਼ਟਰੀ2015ਯੁੱਗਇਗਿਰਦੀਰ ਝੀਲਪਰਗਟ ਸਿੰਘ🡆 More