ਪੋਪ

ਪੋਪ (ਲਾਤੀਨੀ: Error: }: text has italic markup (help); ਯੂਨਾਨੀ: πάππας ਪਿਤਾ ਲਈ ਬੱਚਿਆਂ ਦੁਆਰਾ ਵਰਤੇ ਜਾਣ ਵਾਲੇ ਸ਼ਬਦ, ਪਾਪਾਸ ਤੋਂ), ਰੋਮਨ ਕੈਥੋਲਿਕ ਗਿਰਜਾ ਘਰ ਦੇ ਚੋਟੀ ਦੇ ਧਰਮ ਗੁਰੂ,ਰੋਮ ਦੇ ਬਿਸ਼ਪ ਅਤੇ ਵੈਟੀਕਨ ਦੇ ਬਾਦਸ਼ਾਹ ਨੂੰ ਪੋਪ ਕਹਿੰਦੇ ਹਨ। ਪੋਪ ਨੂੰ ਦੁਨੀਆ ਭਰ ਦੇ ਕੈਥੋਲਿਕ ਇਸਾਈਆਂ ਦਾ ਧਰਮਗੁਰੂ ਮੰਨਿਆ ਜਾਂਦਾ ਹੈ। ਅੱਜ ਵੀ ਵੈਟੀਕਨ ਦੁਨੀਆ ਦੀਆਂ ਸਭ ਤੋਂ ਜ਼ਿਆਦਾ ਤਾਕਤਵਰ ਧਾਰਮਿਕ ਸੰਸਥਾਵਾਂ 'ਚੋਂ ਇੱਕ ਹੈ। ਵੈਟੀਕਨ ਸਿਟੀ (ਰੋਮ) ਦੁਨੀਆ ਭਰ ਦੇ 1.2 ਅਰਬ ਕੈਥੋਲਿਕ ਇਸਾਈਆਂ ਦੀ ਸਰਵਉੱਚ ਧਾਰਮਿਕ ਪੀਠ ਹੈ। 28 ਫਰਵਰੀ 2013 ਨੂੰ ਵੈਟੀਕਨ ਦੇ 266ਵੇਂ ਪੋਪ ਬਣੇ ਪੋਪ ਫ਼ਰਾਂਸਿਸ ਨੇ ਅਹੁਦਾ ਸੰਭਾਲਿਆ ਸੀ। ਵੈਟੀਕਨ ਦੇ ਪ੍ਰਸ਼ਾਸਕੀ ਢਾਂਚੇ ਦੇ ਪੁਨਰਗਠਨ ਅਤੇ ਅਕਾਊਂਟਸ ਵਾਲੀਆਂ ਕਿਤਾਬਾਂ ਦੇ ਨਿਰੀਖਣ ਕੀਤ ਤੇ ਕੁਝ ਸੁਝਾ ਦਿਤੇ।

ਬਿਸ਼ਪ ਖੇਤਰ ਰੋਮ
ਬਿਸ਼ਪ
ਕੈਥੋਲਿਕ
ਪੋਪ
ਪੋਪ
ਹੁਣ:
ਪੋਪ ਫ਼ਰਾਂਸਿਸ
13 ਮਾਰਚ 2013 ਤੋਂ
ਸੂਬਾ: ਰੋਮ
ਬਿਸ਼ਪ_ਖੇਤਰ: ਬਿਸ਼ਪ ਖੇਤਰ ਰੋਮ
ਮੁੱਖ ਗਿਰਜਾ ਘਰ: ਸੇਂਟ ਜੋਹਨ ਲਟਰਨ
ਪਹਿਲਾ_ਬਿਸ਼ਪ: ਸੇਂਟ ਪੀਟਰ
ਨਿਰਮਾਣ: ਪਹਿਲੀ ਸਦੀ
ਵੈੱਬਸਾਈਟ: The Holy Father

ਸਤ ਗੁਣ

ਅੱਜ ਕਈ ਕੈਥੋਲਿਕ ਬਿਨਾਂ ਵਿਆਹ ਦੇ ਇਕ-ਦੂਜੇ ਨਾਲ ਰਹਿ ਰਹੇ ਨਹੀਂ ਸਕਰਦੇ। ਅਮਰੀਕਾ 'ਚ ਮੈਰੋਨਾਈਟ ਕੈਥੋਲਿਕ ਚਰਚ ਵਿੱਚ ਇੱਕ ਸ਼ਾਦੀਸ਼ੁਦਾ ਵਿਅਕਤੀ ਨੂੰ ਪਾਦਰੀ ਬਣਾ ਕੇ ਇੱਕ ਨਵੀਂ ਪਹਿਲ ਕੀਤੀ ਗਈ। ਪਾਦਰੀ ਅਤੇ ਬਿਸ਼ਪ ਆਦਿ ਆਪਣਾ ਰੁਤਬਾ ਵਧਾਉਣ ਲਈ ਗੰਢ-ਤੁਪ, ਜੋੜ-ਤੋੜ ਅਤੇ ਲਾਲਚ ਦੀਆਂ ਭਾਵਨਾਵਾਂ ਦਾ ਸ਼ਿਕਾਰ ਹਨ ਇਹਨਾਂ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਗਿਰਜਾਘਰ ਸਿਰਫ ਸ਼ੁੱਭ ਕਾਮਨਾਵਾਂ ਦੇ ਆਦਾਨ-ਪ੍ਰਦਾਨ ਦੀ ਜਗ੍ਹਾ ਹੀ ਨਹੀਂ, ਪਾਪਾਂ ਦੇ ਪਛਤਾਵੇ ਤੇ ਇਨ੍ਹਾਂ ਤੋਂ ਮੁਕਤੀ ਹਾਸਲ ਕਰਨ ਦੀ ਕਾਮਨਾ ਵਾਲੀ ਜਗ੍ਹਾ ਵੀ ਹੈ। ਰੋਮਨ ਕੈਥੋਲਿਕ ਇਸਾਈਆਂ 'ਚ ਗਰਭਪਾਤ ਨੂੰ ਪਾਪ ਮੰਨਿਆ ਜਾਂਦਾ ਹੈ, ਕਿਉਂਕਿ ਗਰਭਪਾਤ ਕਰਨਾ ਜਾਂ ਕਰਵਾਉਣਾ ਜੀਵ ਹੱਤਿਆ ਦੇ ਬਰਾਬਰ ਹੀ ਮੰਨਿਆ ਜਾਂਦਾ ਹੈ।

ਹਵਾਲੇ

Tags:

ਪੋਪ ਫ਼ਰਾਂਸਿਸਯੂਨਾਨੀ ਭਾਸ਼ਾਰੋਮਲਾਤੀਨੀ ਭਾਸ਼ਾਵੈਟੀਕਨ ਸਿਟੀ

🔥 Trending searches on Wiki ਪੰਜਾਬੀ:

ਡਾ. ਦੀਵਾਨ ਸਿੰਘਸ਼ਾਹ ਮੁਹੰਮਦਲਾਇਬ੍ਰੇਰੀਸਾਲਾਨਾ ਪੌਦਾਪੰਜਾਬ ਦਾ ਇਤਿਹਾਸਜ਼ਲੋਕ-ਮਨ ਚੇਤਨ ਅਵਚੇਤਨਭਾਰਤ ਦਾ ਇਤਿਹਾਸਧੁਨੀ ਸੰਪਰਦਾਇ ( ਸੋਧ)ਪ੍ਰਹਿਲਾਦਕਣਕਅਧਿਆਪਕਪਾਸ਼ ਦੀ ਕਾਵਿ ਚੇਤਨਾਮੁਹਾਰਨੀਗਗਨ ਮੈ ਥਾਲੁਚੰਦਰਸ਼ੇਖਰ ਵੈਂਕਟ ਰਾਮਨਸੰਤ ਸਿੰਘ ਸੇਖੋਂਪੰਜ ਕਕਾਰਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਭਾਈ ਵੀਰ ਸਿੰਘਬਿੱਲੀਮੈਂ ਹੁਣ ਵਿਦਾ ਹੁੰਦਾ ਹਾਂਵਿਰਾਟ ਕੋਹਲੀਲੋਕਧਾਰਾਪੰਜਾਬ ਦੀ ਰਾਜਨੀਤੀਅਪੋਲੋ 15 ਡਾਕਘਰ ਘਟਨਾ ਨੂੰ ਸ਼ਾਮਲ ਕਰਦਾ ਹੈ।ਰਾਘਵਨਪੰਜਾਬੀ ਭੋਜਨ ਸੱਭਿਆਚਾਰਲੋਕਧਾਰਾ ਦੀ ਸਮੱਗਰੀ ਦਾ ਵਰਗੀਕਰਨਸਵੈ-ਜੀਵਨੀਵਿਕੀਪੀਡੀਆਵੀਸਫੋਟਹਿੰਦ-ਇਰਾਨੀ ਭਾਸ਼ਾਵਾਂਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸੁਰਜੀਤ ਬਿੰਦਰਖੀਆਛਪਾਰ ਦਾ ਮੇਲਾਕਲਾਪੰਜਾਬ, ਭਾਰਤਦਿਨੇਸ਼ ਕਾਰਤਿਕਛੰਦਇੰਗਲੈਂਡਮਿਡ-ਡੇਅ-ਮੀਲ ਸਕੀਮਪੰਜਾਬੀ ਸੱਭਿਆਚਾਰਲੋਹੜੀਤਖ਼ਤ ਸ੍ਰੀ ਪਟਨਾ ਸਾਹਿਬਨਾਵਲਲੁਧਿਆਣਾਦੁਰਗਾ ਅਸ਼ਟਮੀਪੰਜਾਬ ਦੀਆਂ ਪੇਂਡੂ ਖੇਡਾਂਪੰਜਾਬੀ ਲੋਕ ਨਾਟਕਪੰਜਾਬੀ ਵਿਆਕਰਨਬੀਬੀ ਭਾਨੀਯੂਰੀ ਗਗਾਰਿਨਮਾਰਕਸਵਾਦਰਹਿਤਨਾਮਾਗੜ੍ਹਸ਼ੰਕਰਸਰਵਣ ਸਿੰਘ2022 ਪੰਜਾਬ ਵਿਧਾਨ ਸਭਾ ਚੋਣਾਂਕਵਿਤਾਮੁਗ਼ਲ ਸਲਤਨਤਸਾਰਾਗੜ੍ਹੀ ਦੀ ਲੜਾਈਪਾਇਲ ਕਪਾਡੀਆਰੂਸਭਾਰਤ ਦਾ ਚੋਣ ਕਮਿਸ਼ਨਫ਼ਰੀਦਕੋਟ ਸ਼ਹਿਰਆਈਸਲੈਂਡਧਨੀ ਰਾਮ ਚਾਤ੍ਰਿਕਪੂਰਨ ਭਗਤਪ੍ਰਗਤੀਵਾਦਹਿੰਦੀ ਭਾਸ਼ਾ1939ਵਾਰਤਕਮਨੁੱਖੀ ਸਰੀਰਨਰਕਨਵੀਂ ਦਿੱਲੀਵਿਸ਼ਵਕੋਸ਼ਭਾਰਤ ਦਾ ਝੰਡਾਅੰਤਰਰਾਸ਼ਟਰੀ ਮਹਿਲਾ ਦਿਵਸ🡆 More