ਸ਼ੰਕਰ ਦਯਾਲ ਸ਼ਰਮਾ

ਸ਼ੰਕਰ ਦਯਾਲ ਸ਼ਰਮਾ pronunciation (ਮਦਦ·ਫ਼ਾਈਲ) (19 ਅਗਸਤ 1918 – 26 ਦਸੰਬਰ 1999) ਭਾਰਤ ਦਾ ਨੌਵਾਂ ਰਾਸ਼ਟਰਪਤੀ ਸੀ। ਉਹਨਾਂ ਨੇ 1992 ਤੋਂ 1997 ਸਮੇਂ ਦੋਰਾਨ ਭਾਰਤ ਦੇ ਰਾਸ਼ਟਰਪਤੀ ਦੇ ਅਹੁਦੇ ਤੇ ਰਹੇ। ਉਹਨਾਂ ਨੇ ਭਾਰਤ ਦੇ ਉਪ ਰਾਸ਼ਟਰਪਤੀ, ਪ੍ਰਦੇਸ਼ਾਂ ਦੇ ਗਵਰਨਰ ਅਤੇ ਕਾਂਗਰਸ ਪਾਰਟੀ ਦੇ ਮੈਂਬਰ ਵੀ ਰਹੇ। ਆਪ ਪੇਸ਼ੇ ਤੋਂ ਵਕੀਲ ਸਨ। ਉਹਨਾਂ ਨੇ ਦੇਸ਼ ਦੀ ਆਜਾਦੀ ਦੀ ਲੜਾਈ 'ਚ ਵੀ ਸਰਗਰਮ ਭੂਮਿਕਾ ਨਿਭਾਈ। ਜਿਸ ਤੇ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ।

ਡਾ.ਸ਼ੰਕਰ ਦਯਾਲ ਸ਼ਰਮਾ
ਸ਼ੰਕਰ ਦਯਾਲ ਸ਼ਰਮਾ
9ਵਾਂ ਭਾਰਤ ਦਾ ਰਾਸ਼ਟਰਪਤੀ
ਦਫ਼ਤਰ ਵਿੱਚ
25 July 1992 – 25 July 1997
ਪ੍ਰਧਾਨ ਮੰਤਰੀਪੀ ਵੀ ਨਰਸਿਮਾ ਰਾਓ
ਅਟਲ ਬਿਹਾਰੀ ਬਾਜਪਾਈ
ਐਚ. ਜੀ. ਦੇਵ ਗੋੜਾ
ਇੰਦਰ ਕੁਮਾਰ ਗੁਜਰਾਲ
ਉਪ ਰਾਸ਼ਟਰਪਤੀਕੋਚੇਰਿਲ ਰਮਣ ਨਾਰਾਇਣਨ
ਤੋਂ ਪਹਿਲਾਂਰਾਮਾਸਵਾਮੀ ਵੇਂਕਟਰਮਣ
ਤੋਂ ਬਾਅਦਕੋਚੇਰਿਲ ਰਮਣ ਨਾਰਾਇਣਨ
ਉਪ ਰਾਸ਼ਟਰਪਤੀ
ਦਫ਼ਤਰ ਵਿੱਚ
3 ਸਤੰਬਰ 1987 – 25 ਜੁਲਾਈ 1992
ਰਾਸ਼ਟਰਪਤੀਰਾਮਾਸਵਾਮੀ ਵੇਂਕਟਰਮਣ
ਪ੍ਰਧਾਨ ਮੰਤਰੀਰਾਜੀਵ ਗਾਂਧੀ
ਵਿਸ਼ਵਨਾਥ ਪ੍ਰਤਾਪ ਸਿੰਘ
ਤੋਂ ਪਹਿਲਾਂਰਾਮਾਸਵਾਮੀ ਵੇਂਕਟਰਮਣ
ਤੋਂ ਬਾਅਦਕੋਚੇਰਿਲ ਰਮਣ ਨਾਰਾਇਣਨ
ਗਵਰਨਰ
ਦਫ਼ਤਰ ਵਿੱਚ
3 ਅਪਰੈਲ 1986 – 2 ਸਤੰਬਰ 1987
ਮੁੱਖ ਮੰਤਰੀਸੰਕਰਰਾਓ ਚਵਾਨ
ਤੋਂ ਪਹਿਲਾਂਕੋਨਾ ਪ੍ਰਭਾਕਰ ਰਾਓ
ਤੋਂ ਬਾਅਦਕਾਸੂ ਬ੍ਰਾਹਾਨੰਦਾ ਰੈਡੀ
ਗਵਰਨਰ ਪੰਜਾਬ
ਪ੍ਰਸ਼ਾਸਕ ਚੰਡੀਗੜ੍ਹ
ਦਫ਼ਤਰ ਵਿੱਚ
26 ਨਵੰਬਰ 1985 – 2 ਅਪਰੈਲ 1986
ਮੁੱਖ ਮੰਤਰੀਸੁਰਜੀਤ ਸਿੰਘ ਬਰਨਾਲਾ
ਤੋਂ ਪਹਿਲਾਂਹੋਕੀਸ਼ੇ ਸੀਮਾ
ਤੋਂ ਬਾਅਦਸਿਧਾਰਥ ਸ਼ੰਕਰ ਰੇਅ
ਗਵਰਨਰ ਆਂਧਰਾ ਪ੍ਰੇਸ਼
ਦਫ਼ਤਰ ਵਿੱਚ
29 ਅਗਸਤ 1984 – 26 ਨਵੰਬਰ 1985
ਮੁੱਖ ਮੰਤਰੀਨਾਦੇਂਦਲਾ ਭਾਸਕਰ ਰਾਓ
ਐਨ. ਟੀ. ਰਾਮਾ ਰਾਓ
ਤੋਂ ਪਹਿਲਾਂਠਾਕੁਰ ਰਾਮ ਲਾਲ
ਤੋਂ ਬਾਅਦਕੁਮੁਦਬਨ ਮਨੀਸ਼ੰਕਰ ਜੋਸ਼ੀ
ਨਿੱਜੀ ਜਾਣਕਾਰੀ
ਜਨਮ(1918-08-19)19 ਅਗਸਤ 1918
ਭੋਪਾਲ
ਮੌਤ26 ਦਸੰਬਰ 1999(1999-12-26) (ਉਮਰ 81)
ਦਿੱਲੀ
ਸਿਆਸੀ ਪਾਰਟੀਭਾਰਤੀ ਰਾਸ਼ਟਰੀ ਕਾਂਗਰਸ
ਜੀਵਨ ਸਾਥੀਵਿਮਲਾ ਸ਼ਰਮਾ
ਬੱਚੇਦੋ ਪੁੱਤਰ
ਬੇਟੀ
ਅਲਮਾ ਮਾਤਰਅਲਾਹਾਬਾਦ ਯੂਨੀਵਰਸਿਟੀ
ਆਗਾਰਾ ਕਾਲਜ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ
ਯੂਨੀਵਰਸਿਟੀ ਆਫ ਲਖਨਓ
ਫਿਟਜ਼ਵਿਲੀਅਮ ਕਾਲਜ ਕੈਮਬ੍ਰਿਜ
ਹਾਰਵਰਡ ਲਾਅ ਸਕੂਲ
ਦਸਤਖ਼ਤਸ਼ੰਕਰ ਦਯਾਲ ਸ਼ਰਮਾ

ਹਵਾਲੇ

Tags:

Sds.oggਇਸ ਅਵਾਜ਼ ਬਾਰੇਤਸਵੀਰ:Sds.oggਭਾਰਤੀ ਰਾਸ਼ਟਰੀ ਕਾਂਗਰਸਮਦਦ:ਫਾਈਲਾਂ

🔥 Trending searches on Wiki ਪੰਜਾਬੀ:

ਮਨੁੱਖ ਦਾ ਵਿਕਾਸਅਸ਼ੋਕ ਤੰਵਰਸਾਕਾ ਨਨਕਾਣਾ ਸਾਹਿਬਸਵਰਾਜਬੀਰ27 ਅਗਸਤਮਿਰਜ਼ਾ ਸਾਹਿਬਾਂਭੀਮਰਾਓ ਅੰਬੇਡਕਰਹਾਸ਼ਮ ਸ਼ਾਹਕਰਤਾਰ ਸਿੰਘ ਸਰਾਭਾਦਾਦਾ ਸਾਹਿਬ ਫਾਲਕੇ ਇਨਾਮਦਸਮ ਗ੍ਰੰਥਪੰਜਾਬੀ ਆਲੋਚਨਾਇਲੈਕਟ੍ਰਾਨਿਕ ਮੀਡੀਆਪੁਆਧੀ ਉਪਭਾਸ਼ਾਸੁਖਵਿੰਦਰ ਕੰਬੋਜਬੁਰਜ ਥਰੋੜਵਾਕਹਾਂਸੀ20 ਜੁਲਾਈਸੁਭਾਸ਼ ਚੰਦਰ ਬੋਸਵਾਰਤਕਅਧਿਆਪਕਰਾਜਨੀਤੀ ਵਿਗਿਆਨਬੂੰਦੀਕਿਰਿਆ-ਵਿਸ਼ੇਸ਼ਣਚੰਦਰਯਾਨ-3ਕਿੱਸਾ ਕਾਵਿਭਾਸ਼ਾ ਦਾ ਸਮਾਜ ਵਿਗਿਆਨਕੜਾਵਿਚੋਲਗੀਭਾਈ ਗੁਰਦਾਸ ਦੀਆਂ ਵਾਰਾਂਕਰਨੈਲ ਸਿੰਘ ਈਸੜੂਪਰੌਂਠਾਦ੍ਰੋਪਦੀ ਮੁਰਮੂਇਤਿਹਾਸਪਾਈਜਲੰਧਰਅਲਬਰਟ ਆਈਨਸਟਾਈਨਪੰਜਾਬਚਮਕੌਰ ਦੀ ਲੜਾਈਕੜ੍ਹੀ ਪੱਤੇ ਦਾ ਰੁੱਖਕਿਲ੍ਹਾ ਰਾਏਪੁਰ ਦੀਆਂ ਖੇਡਾਂਈ- ਗੌਰਮਿੰਟ14 ਅਗਸਤਨਾਦਰ ਸ਼ਾਹ96ਵੇਂ ਅਕਾਦਮੀ ਇਨਾਮਓਪਨਹਾਈਮਰ (ਫ਼ਿਲਮ)ਸਾਈ ਸੁਧਰਸਨਪੰਜਾਬ ਦੀ ਰਾਜਨੀਤੀਛੋਟਾ ਘੱਲੂਘਾਰਾਵਹਿਮ ਭਰਮਫ਼ਿਰੋਜ਼ਸ਼ਾਹ ਦੀ ਲੜਾਈਵਾਰਿਸ ਸ਼ਾਹਕੰਦੀਲ ਬਲੋਚਸੀਤਲਾ ਮਾਤਾ, ਪੰਜਾਬਪਿਆਰਹਿਰਣਯਾਕਸ਼ਰੇਲਵੇ ਮਿਊਜ਼ੀਅਮ, ਮੈਸੂਰਨਾਟਕ (ਥੀਏਟਰ)ਲਾਇਬ੍ਰੇਰੀ25 ਅਕਤੂਬਰਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਗੁਰੂ ਅਰਜਨਪਾਉਂਟਾ ਸਾਹਿਬ🡆 More