ਮਹਾਂਦੋਸ਼ ਕੇਸ

ਮਹਾਂਦੋਸ਼ ਕੇਸ: ਜਦੋਂ ਕਿਸੇ ਵੱਡੇ ਅਧਿਕਾਰੀ ਜਾਂ ਪ੍ਰਸ਼ਾਸਿਕ ਅਧਿਕਾਰੀ ਤੇ ਵਿਧਾਨ ਮੰਡਲ ਦੇ ਸਾਹਮਣੇ ਦੋਸ਼ ਪੇਸ਼ ਹੁੰਦਾ ਹੈ ਤਾਂ ਇਸ ਨੂੰ ਮਹਾਂਦੋਸ਼ ਕੇਸ ਕਿਹਾ ਜਾਂਦਾ ਹੈ। ਮਹਾਂਦੋਸ਼ ਦਾ ਜਨਮ ਇੰਗਲੈਂਡ ਵਿੱਚ ਮੰਨਿਆ ਜਾਂਦਾ ਹੈ। ਪਾਰਲੀਮੈਂਟ ਦੇ ਹੇਠਲੇ ਸਦਨ ਵਿੱਚ ਵਿਰੋਧੀ ਧਿਰ ਨੂੰ ਕੁੱਲ ਵੋਟਾਂ ਵਿੱਚੋਂ ਦੋ ਤਿਹਾਈ ਬਹੁਮੱਤ ਦੀ ਲੋੜ ਹੁੰਦੀ ਹੈ ਤਾਂ ਹੀ ਰਾਸ਼ਟਰਪਤੀ ਜਾਂ ਕਿਸੇ ਅਧਿਕਾਰੀ ਦੇ ਖ਼ਿਲਾਫ਼ ਮਹਾਂਦੋਸ਼ ਦੇ ਮਤੇ ਨੂੰ ਸੈਨੇਟ ਕੋਲ ਭੇਜਿਆ ਜਾ ਸਕਦਾ ਹੈ। ਬ੍ਰਾਜ਼ੀਲ ਦੀ ਪਾਰਲੀਮੈਂਟ ਦੇ ਹੇਠਲੇ ਸਦਨ ਨੇ ਰਾਸ਼ਟਰਪਤੀ ਡਿਲਮਾ ਰਾਊਸਫ਼ ਦੇ ਖ਼ਿਲਾਫ਼ ਮਹਾਂਦੋਸ਼ ਲਾਉਣ ਲਈ ਸੈਨੇਟ ਕੇਸ ਹੋਇਆ। ਦੱਖਣੀ ਕੋਰੀਆ ਦੀ ਸੰਸਦ ਨੇ ਰਾਸ਼ਟਰਪਤੀ ਪਾਰਕ ਗਿਊਨ ਹੇਅ ਵਿਰੁੱਧ ਵਿਰੋਧੀ ਧਿਰ ਵਲੋਂ ਪੇਸ਼ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤਾ। 27 ਜੁਲਾਈ, 1974 ਨੂੰ ਅਮਰੀਕਨ ਕਾਂਗਰਸ ਨੇ ਵਾਟਰਗੇਟ ਜਾਸੂਸੀ ਕਾਂਡ ਵਿੱਚ ਸ਼ਮੂਲੀਅਤ ਹੋਣ ਕਰ ਕੇ ਰਾਸ਼ਟਰਪਤੀ ਰਿਚਰਡ ਨਿਕਸਨ ਤੇ ਮਹਾਂਦੋਸ਼ ਕੇਸ ਚਲਾਉਣ ਦੀ ਮੰਗ ਕੀਤੀ। ਨੇਪਾਲ ਦੀ ਪਹਿਲੀ ਔਰਤ ਚੀਫ ਜਸਟਿਸ ਸੁਸ਼ੀਲਾ ਕਰਕੀ ਖ਼ਿਲਾਫ 2 ਸੱਤਾਧਾਰੀ ਪਾਰਟੀਆਂ ਵੱਲੋਂ ਮਹਾਂਦੋਸ਼ ਦਾ ਮਾਮਲਾ ਦਰਜ ਕੀਤਾ ਗਿਆ।

ਹਵਾਲੇ

Tags:

ਦੱਖਣੀ ਕੋਰੀਆਨੇਪਾਲਬ੍ਰਾਜ਼ੀਲਰਿਚਰਡ ਨਿਕਸਨਵਾਟਰਗੇਟ ਘੋਟਾਲਾ

🔥 Trending searches on Wiki ਪੰਜਾਬੀ:

ਚੜ੍ਹਦੀ ਕਲਾਸਿੱਖ ਧਰਮ ਦਾ ਇਤਿਹਾਸਪਾਉਂਟਾ ਸਾਹਿਬਸਲੇਮਪੁਰ ਲੋਕ ਸਭਾ ਹਲਕਾਗਲਾਪਾਗੋਸ ਦੀਪ ਸਮੂਹਪ੍ਰਿਅੰਕਾ ਚੋਪੜਾਜਰਨੈਲ ਸਿੰਘ ਭਿੰਡਰਾਂਵਾਲੇਦਸਮ ਗ੍ਰੰਥਸਦਾਮ ਹੁਸੈਨਕਰਜ਼ਦਮਸ਼ਕਜਰਮਨੀਭਗਤ ਸਿੰਘਅਸ਼ਟਮੁਡੀ ਝੀਲਮਹਿਦੇਆਣਾ ਸਾਹਿਬਦੌਣ ਖੁਰਦਮਾਤਾ ਸੁੰਦਰੀਵਟਸਐਪਫ਼ੀਨਿਕਸਸੂਰਜ ਮੰਡਲ22 ਸਤੰਬਰਬਲਰਾਜ ਸਾਹਨੀਕਵਿ ਦੇ ਲੱਛਣ ਤੇ ਸਰੂਪਸ੍ਰੀ ਚੰਦਜ਼ਜਾਵੇਦ ਸ਼ੇਖਅਕਾਲ ਤਖ਼ਤਮੁਹਾਰਨੀਅਫ਼ਰੀਕਾਪਰਜੀਵੀਪੁਣਾਲੋਕ-ਸਿਆਣਪਾਂਸੰਯੁਕਤ ਰਾਸ਼ਟਰਪੰਜਾਬ (ਭਾਰਤ) ਦੀ ਜਨਸੰਖਿਆਗ਼ਦਰ ਲਹਿਰਸਖ਼ਿਨਵਾਲੀਧਰਤੀਕੋਲਕਾਤਾਰਾਣੀ ਨਜ਼ਿੰਗਾਸ਼ਿਲਪਾ ਸ਼ਿੰਦੇਨੂਰ ਜਹਾਂਅਲਕਾਤਰਾਜ਼ ਟਾਪੂਮਾਰਲੀਨ ਡੀਟਰਿਚਲੰਡਨਬਾਬਾ ਦੀਪ ਸਿੰਘਕਬੱਡੀ੧੯੨੬ਸੋਹਣ ਸਿੰਘ ਸੀਤਲਵਿਗਿਆਨ ਦਾ ਇਤਿਹਾਸਕਾਰਟੂਨਿਸਟਟਾਈਟਨਨਾਨਕਮੱਤਾਪਾਣੀਜੀਵਨੀਨਿਮਰਤ ਖਹਿਰਾਭਾਰਤੀ ਪੰਜਾਬੀ ਨਾਟਕਟਿਊਬਵੈੱਲਨਿਬੰਧ ਦੇ ਤੱਤ2015ਨਾਨਕ ਸਿੰਘਸਾਂਚੀਮਨੀਕਰਣ ਸਾਹਿਬਜੰਗਜਸਵੰਤ ਸਿੰਘ ਖਾਲੜਾਮਿੱਤਰ ਪਿਆਰੇ ਨੂੰਪਵਿੱਤਰ ਪਾਪੀ (ਨਾਵਲ)ਅਨੁਵਾਦਰਣਜੀਤ ਸਿੰਘ ਕੁੱਕੀ ਗਿੱਲਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਬਠਿੰਡਾਨਾਰੀਵਾਦਹੋਲਾ ਮਹੱਲਾਪੰਜਾਬੀ ਮੁਹਾਵਰੇ ਅਤੇ ਅਖਾਣ🡆 More