ਤੁਰਕੀ ਭਾਸ਼ਾ: ਪਰਿਵਾਰ ਦੀ ਇੱਕ ਭਾਸ਼ਾ

ਤੁਰਕ ਭਾਸ਼ਾ, ਆਧੁਨਿਕ ਤੁਰਕੀ ਅਤੇ ਸਾਈਪ੍ਰਸ ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ ਯੂਰਪ ਖਾਸ ਕਰ ਜਰਮਨੀ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀਤੁਰਕੀ ਜ਼ਬਾਨ ਬੋਲਦੀ ਹੈ। ਪੂਰੇ ਸੰਸਾਰ ਵਿੱਚ ਕੋਈ 7 ਕਰੋੜ ਤੋਂ ਵਧ ਲੋਕ ਜਿਹਨਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ। ਬਾਬਰ, ਜੋ ਮੂਲ ਤੌਰ 'ਤੇ ਮਧ ਏਸ਼ੀਆ (ਆਧੁਨਿਕ ਉਜਬੇਕਿਸਤਾਨ) ਦਾ ਵਾਸੀ ਸੀ, ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ।

ਤੁਰਕ
Türkçe
ਉਚਾਰਨ[ˈtyɾct͡ʃɛ] (ਤੁਰਕੀ ਭਾਸ਼ਾ:  ਪਰਿਵਾਰ ਦੀ ਇੱਕ ਭਾਸ਼ਾ ਸੁਣੋ)
ਜੱਦੀ ਬੁਲਾਰੇਤੁਰਕੀ (ਸਰਕਾਰੀ), ਉੱਤਰੀ ਸੀਪਰਸ (ਸਰਕਾਰੀ), ਸੀਪਰਸ (ਸਰਕਾਰੀ), ਬੁਲਗਾਰੀਆ, Macedonia, ਯੂਨਾਨ, ਅਜ਼ਰਬਾਈਜਾਨ, Kosovo, ਰੋਮਾਨੀਆ, ਇਰਾਕ, ਬੋਸਨੀਆ
ਨਸਲੀਅਤਤੁਰਕੀ
Native speakers
63 million (2007)
ਤੁਰਕਿਕ
  • Oghuz
    • Western Oghuz
      • ਤੁਰਕ
Early forms
Old Anatolian Turkish
  • Ottoman Turkish
ਮਿਆਰੀ ਰੂਪ
  • Ottoman Turkish (defunct)
ਉੱਪ-ਬੋਲੀਆਂ
  • Karamanli Turkish
  • Cypriot Turkish
ਲਿਖਤੀ ਪ੍ਰਬੰਧ
Latin (Turkish alphabet)
Turkish Braille
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਤੁਰਕੀ
ਉੱਤਰੀ ਸਾਈਪ੍ਰਸ
ਸਾਈਪ੍ਰਸ
ਮਾਨਤਾ-ਪ੍ਰਾਪਤ ਘੱਟ-ਗਿਣਤੀ ਵਾਲੀ ਬੋਲੀ
ਫਰਮਾ:BIH

ਫਰਮਾ:GRE
ਫਰਮਾ:IRQ
Kosovo
ਫਰਮਾ:Country data ਮਕਦੂਨੀਆ ਗਣਰਾਜ

ਫਰਮਾ:ROM
ਰੈਗੂਲੇਟਰTurkish Language Association
ਭਾਸ਼ਾ ਦਾ ਕੋਡ
ਆਈ.ਐਸ.ਓ 639-1tr
ਆਈ.ਐਸ.ਓ 639-2tur
ਆਈ.ਐਸ.ਓ 639-3tur
Glottolognucl1301
ਭਾਸ਼ਾਈਗੋਲਾpart of 44-AAB-a
ਤੁਰਕੀ ਭਾਸ਼ਾ:  ਪਰਿਵਾਰ ਦੀ ਇੱਕ ਭਾਸ਼ਾ
     Countries where Turkish is an official language      Countries where it is recognized as a minority language
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA.

ਹਵਾਲੇ

Tags:

ਉਜਬੇਕਿਸਤਾਨਏਸ਼ੀਆਜਰਮਨੀਤੁਰਕੀਭਾਸ਼ਾਯੂਨਾਨਯੂਰਪਸਾਈਪ੍ਰਸ

🔥 Trending searches on Wiki ਪੰਜਾਬੀ:

ਜੇਠਨਾਰੀਵਾਦਮਹਾਨ ਕੋਸ਼ਉਪਭਾਸ਼ਾਮੰਜੀ (ਸਿੱਖ ਧਰਮ)ਯੂਬਲੌਕ ਓਰਿਜਿਨਸੋਹਣੀ ਮਹੀਂਵਾਲਲੇਖਕਪਿਸ਼ਾਚਭਗਤੀ ਲਹਿਰਪੰਚਕਰਮਬੰਗਲਾਦੇਸ਼ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬਗੁਰਬਚਨ ਸਿੰਘਪੰਜਾਬੀ ਲੋਕ ਗੀਤਸ਼ੇਰਮਾਰਕਸਵਾਦੀ ਸਾਹਿਤ ਆਲੋਚਨਾਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਛੰਦਡੇਰਾ ਬਾਬਾ ਨਾਨਕਹਿੰਦੀ ਭਾਸ਼ਾਪੰਜਾਬੀ ਨਾਟਕਜਿੰਮੀ ਸ਼ੇਰਗਿੱਲਸਿੱਧੂ ਮੂਸੇ ਵਾਲਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਅਕਾਸ਼ਪੰਜ ਕਕਾਰਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਬ੍ਰਹਮਾਵਾਕਵਾਯੂਮੰਡਲਭਾਰਤ ਦਾ ਆਜ਼ਾਦੀ ਸੰਗਰਾਮਜੁੱਤੀਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸਵਰਨਜੀਤ ਸਵੀਜਸਬੀਰ ਸਿੰਘ ਆਹਲੂਵਾਲੀਆਮਮਿਤਾ ਬੈਜੂਗੁਰੂ ਨਾਨਕਦਸਮ ਗ੍ਰੰਥਮਹਾਰਾਸ਼ਟਰਪ੍ਰੇਮ ਪ੍ਰਕਾਸ਼ਜੈਵਿਕ ਖੇਤੀਘੋੜਾਫ਼ਾਰਸੀ ਭਾਸ਼ਾਗੌਤਮ ਬੁੱਧਔਰੰਗਜ਼ੇਬਸ਼ਿਵ ਕੁਮਾਰ ਬਟਾਲਵੀਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਨਦ ਦਰਿਆਲੰਗਰ (ਸਿੱਖ ਧਰਮ)ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਮਾਸਕੋਜਰਨੈਲ ਸਿੰਘ ਭਿੰਡਰਾਂਵਾਲੇਦੁਰਗਾ ਪੂਜਾਰਬਿੰਦਰਨਾਥ ਟੈਗੋਰਖੇਤੀਬਾੜੀਗੁਰੂ ਤੇਗ ਬਹਾਦਰਜਮਰੌਦ ਦੀ ਲੜਾਈਬਾਬਾ ਜੈ ਸਿੰਘ ਖਲਕੱਟਪਿਆਰਪੂਰਨਮਾਸ਼ੀਗਿਆਨੀ ਗਿਆਨ ਸਿੰਘਸਮਾਜਵਾਦਜਨਤਕ ਛੁੱਟੀਕੁਦਰਤਵਰ ਘਰਪੰਜਾਬੀ ਭਾਸ਼ਾਚੰਡੀ ਦੀ ਵਾਰਕਾਲੀਦਾਸਭਗਤ ਧੰਨਾ ਜੀਤੀਆਂਜਨੇਊ ਰੋਗਤਖ਼ਤ ਸ੍ਰੀ ਪਟਨਾ ਸਾਹਿਬਮਾਤਾ ਸਾਹਿਬ ਕੌਰਇਨਕਲਾਬਸਮਾਣਾ🡆 More