ਕਾਲ਼ਾ ਸਮੁੰਦਰ

ਕਾਲ਼ਾ ਸਮੁੰਦਰ ਯੂਰਪ, ਅਨਾਤੋਲੀਆ ਅਤੇ ਕਾਕੇਸਸ ਨਾਲ਼ ਘਿਰਿਆ ਹੋਇਆ ਹੈ ਅਤੇ ਫੇਰ ਭੂ-ਮੱਧ ਸਮੁੰਦਰ ਅਤੇ ਇਗੀਆਈ ਸਮੁੰਦਰ ਅਤੇ ਬਹੁਤ ਸਾਰੇ ਪਣਜੋੜਾਂ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਬੋਸਫ਼ੋਰਸ ਪਣਜੋੜ ਇਸਨੂੰ ਮਰਮਾਰਾ ਸਮੁੰਦਰ ਨਾਲ਼ ਜੋੜਦਾ ਹੈ ਅਤੇ ਦਾਰਦਾਨੇਯਸ ਪਣਜੋੜ ਭੂ-ਮੱਧ ਸਮੁੰਦਰ ਦੇ ਇਗੀਆਈ ਸਮੁੰਦਰ ਇਲਾਕੇ ਨਾਲ਼।ਇਸ ਦੇ ਪਾਣੀ ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆ ਨੂੰ ਅੱਡ ਕਰਦੇ ਹਨ। ਇਹ ਅਜ਼ੋਵ ਸਮੁੰਦਰ ਰਾਹੀਂ ਕਰਚ ਦੇ ਪਣਜੋੜ ਨਾਲ਼ ਵੀ ਜੁੜਿਆ ਹੋਇਆ ਹੈ।

ਕਾਲ਼ਾ ਸਮੁੰਦਰ
ਕਾਲ਼ਾ ਸਮੁੰਦਰ
ਗੁਣਕ44°N 35°E / 44°N 35°E / 44; 35
Primary inflowsਦਨੂਬੇ, ਦਨੀਪਰ, ਰਿਓਨੀ, ਦੱਖਣੀ ਬਗ, ਕਿਜ਼ੀਲਿਰਮਕ, ਦਨੀਸਤਰ
Primary outflowsਬੋਸਫ਼ੋਰਸ
Basin countriesਬੁਲਗਾਰੀਆ, ਰੋਮਾਨੀਆ, ਯੂਕ੍ਰੇਨ, ਰੂਸ, ਜਾਰਜੀਆ, ਤੁਰਕੀ
ਵੱਧ ਤੋਂ ਵੱਧ ਲੰਬਾਈ1,175 km (730 mi)
Surface area436,402 km2 (168,500 sq mi)
ਔਸਤ ਡੂੰਘਾਈ1,253 m (4,111 ft)
ਵੱਧ ਤੋਂ ਵੱਧ ਡੂੰਘਾਈ2,212 m (7,257 ft)
Water volume547,000 km3 (131,200 cu mi)
Islands10+
ਕਾਲ਼ਾ ਸਮੁੰਦਰ
ਬਤੂਮੀ, ਜਾਰਜੀਆ ਵਿਖੇ ਕਾਲਾ ਸਮੁੰਦਰ
ਕਾਲ਼ਾ ਸਮੁੰਦਰ
ਕ੍ਰੀਮੀਆ, ਯੂਕ੍ਰੇਨ ਵਿਖੇ ਅਬਾਬੀਲ ਦਾ ਆਲ੍ਹਣਾ

ਹਵਾਲੇ

Tags:

ਅਜ਼ੋਵ ਸਮੁੰਦਰਅੰਧ ਮਹਾਂਸਾਗਰਏਸ਼ੀਆਭੂ-ਮੱਧ ਸਮੁੰਦਰਯੂਰਪ

🔥 Trending searches on Wiki ਪੰਜਾਬੀ:

ਲਾਲ ਕਿਲ੍ਹਾਚੂਹਾਧਮੋਟ ਕਲਾਂਛਪਾਰ ਦਾ ਮੇਲਾਪ੍ਰਿੰਸੀਪਲ ਤੇਜਾ ਸਿੰਘਮਾਂ ਬੋਲੀਭਗਵਦ ਗੀਤਾਭਾਰਤਖੁਰਾਕ (ਪੋਸ਼ਣ)ਨਿੱਕੀ ਬੇਂਜ਼ਬਚਪਨਮੱਧ ਪ੍ਰਦੇਸ਼ਅਰਵਿੰਦ ਕੇਜਰੀਵਾਲਚੰਦਰ ਸ਼ੇਖਰ ਆਜ਼ਾਦਬਿਲਰਾਣੀ ਤੱਤਖਜੂਰਕਪਿਲ ਸ਼ਰਮਾਕੰਨਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਸੱਭਿਆਚਾਰ ਦੇ ਮੂਲ ਸੋਮੇਧਨੀ ਰਾਮ ਚਾਤ੍ਰਿਕਪੰਜਾਬ (ਭਾਰਤ) ਦੀ ਜਨਸੰਖਿਆਭਾਸ਼ਾ ਵਿਭਾਗ ਪੰਜਾਬਬਾਬਾ ਬੁੱਢਾ ਜੀਗੁਰੂ ਗ੍ਰੰਥ ਸਾਹਿਬ ਦਾ ਸਾਹਿਤਕ ਪੱਖਜਗਜੀਤ ਸਿੰਘ ਅਰੋੜਾਸਕੂਲ ਲਾਇਬ੍ਰੇਰੀਡੇਂਗੂ ਬੁਖਾਰਕਵਿਤਾਜੰਗ2010ਸਨੀ ਲਿਓਨਕਰਮਜੀਤ ਕੁੱਸਾਕਰਤਾਰ ਸਿੰਘ ਸਰਾਭਾਚਰਨ ਦਾਸ ਸਿੱਧੂਮਹਿਮੂਦ ਗਜ਼ਨਵੀਲਾਲ ਚੰਦ ਯਮਲਾ ਜੱਟਜਨਮ ਸੰਬੰਧੀ ਰੀਤੀ ਰਿਵਾਜਹਿੰਦੀ ਭਾਸ਼ਾਰਾਮਦਾਸੀਆਕਮਲ ਮੰਦਿਰਪੰਜਾਬ ਦੇ ਰਸਮ ਰਿਵਾਜ਼ ਅਤੇ ਲੋਕ ਵਿਸ਼ਵਾਸਪ੍ਰਮਾਤਮਾਹੁਮਾਯੂੰਫੁੱਟ (ਇਕਾਈ)ਰਬਿੰਦਰਨਾਥ ਟੈਗੋਰਕਾਨ੍ਹ ਸਿੰਘ ਨਾਭਾਸਤਲੁਜ ਦਰਿਆਗੁਰੂ ਹਰਿਰਾਇਵਾਲੀਬਾਲਭਾਰਤ ਦਾ ਰਾਸ਼ਟਰਪਤੀਗੇਮਵਿਕਸ਼ਨਰੀਸੰਗਰੂਰ (ਲੋਕ ਸਭਾ ਚੋਣ-ਹਲਕਾ)ਗੋਇੰਦਵਾਲ ਸਾਹਿਬਹਾੜੀ ਦੀ ਫ਼ਸਲਹੈਰੋਇਨਸਫ਼ਰਨਾਮੇ ਦਾ ਇਤਿਹਾਸਅਧਿਆਪਕਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਚੈਟਜੀਪੀਟੀਨਜਮ ਹੁਸੈਨ ਸੱਯਦਆਸਾ ਦੀ ਵਾਰਨਜ਼ਮਭਾਰਤ ਵਿੱਚ ਬੁਨਿਆਦੀ ਅਧਿਕਾਰਸੋਹਿੰਦਰ ਸਿੰਘ ਵਣਜਾਰਾ ਬੇਦੀਗੁਰੂ ਅਮਰਦਾਸਵਿਆਹ ਦੀਆਂ ਕਿਸਮਾਂਰੇਖਾ ਚਿੱਤਰਐਕਸ (ਅੰਗਰੇਜ਼ੀ ਅੱਖਰ)ਬਲਾਗਡਾ. ਹਰਿਭਜਨ ਸਿੰਘਪੰਜਾਬੀ ਧੁਨੀਵਿਉਂਤ🡆 More