ਚਿੱਟਾ ਸਮੁੰਦਰ

ਚਿੱਟਾ ਸਮੁੰਦਰ (ਰੂਸੀ: Бе́лое мо́ре) ਰੂਸ ਦੇ ਉੱਤਰ-ਪੱਛਮੀ ਤਟ ਉੱਤੇ ਸਥਿਤ ਬਰੰਟ ਸਮੁੰਦਰ ਦੀ ਦੱਖਣੀ ਭੀੜੀ ਖਾੜੀ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਕਰੇਲੀਆ, ਉੱਤਰ ਵੱਲ ਕੋਲਾ ਪਰਾਇਦੀਪ ਅਤੇ ਉੱਤਰ-ਪੱਛਮ ਵੱਲ ਕਾਨਿਨ ਪਰਾਇਦੀਪ ਨਾਲ਼ ਲੱਗਦੀਆਂ ਹਨ। ਸਾਰੇ ਦਾ ਸਾਰਾ ਚਿੱਟਾ ਸਮੁੰਦਰ ਰੂਸੀ ਖ਼ੁਦਮੁਖ਼ਤਿਆਰੀ ਹੇਠ ਹੈ ਅਤੇ ਰੂਸ ਦੇ ਅੰਦਰੂਨੀ ਪਾਣੀਆਂ ਦਾ ਹਿੱਸਾ ਮੰਨਿਆ ਜਾਂਦਾ ਹੈ। ਪ੍ਰਸ਼ਾਸਕੀ ਤੌਰ ਉੱਤੇ ਇਹ ਅਰਖੰਗਲਸਕ ਅਤੇ ਮੁਰਮੰਸਕ ਓਬਲਾਸਤਾਂ ਅਤੇ ਕਰੇਲੀਆ ਗਣਰਾਜ ਵਿਚਕਾਰ ਵੰਡਿਆ ਹੋਇਆ ਹੈ।

ਚਿੱਟਾ ਸਮੁੰਦਰ
ਚਿੱਟਾ ਸਮੁੰਦਰ
Basin countriesਰੂਸ
Surface area90,000 km2 (34,700 sq mi)
ਔਸਤ ਡੂੰਘਾਈ60 m (197 ft)
ਵੱਧ ਤੋਂ ਵੱਧ ਡੂੰਘਾਈ340 m (1,115 ft)
ਹਵਾਲੇ

ਕੁਝ ਝਲਕੀਆਂ

ਹਵਾਲੇ

Tags:

ਰੂਸਰੂਸੀ ਭਾਸ਼ਾ

🔥 Trending searches on Wiki ਪੰਜਾਬੀ:

ਵੈਸਾਖਮਹਿਮੂਦ ਗਜ਼ਨਵੀਟੈਲੀਵਿਜ਼ਨਪੜਨਾਂਵਧਾਰਾ 370ਵੰਦੇ ਮਾਤਰਮਅਲੰਕਾਰ ਸੰਪਰਦਾਇ2020ਪਣ ਬਿਜਲੀਡਿਸਕਸਭੁਚਾਲਨਿੱਕੀ ਬੇਂਜ਼ਰਾਗ ਸੋਰਠਿ2020-2021 ਭਾਰਤੀ ਕਿਸਾਨ ਅੰਦੋਲਨਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.)ਅਲ ਨੀਨੋਕਿਰਿਆ-ਵਿਸ਼ੇਸ਼ਣਕਾਟੋ (ਸਾਜ਼)ਅਰਦਾਸਪੰਜਾਬੀ ਰੀਤੀ ਰਿਵਾਜਅਲੰਕਾਰ (ਸਾਹਿਤ)ਪੰਜਾਬੀ ਕਿੱਸਾ ਕਾਵਿ (1850-1950)ਫੁਲਕਾਰੀਪੰਜਾਬੀ ਨਾਟਕਖਡੂਰ ਸਾਹਿਬਮਾਤਾ ਜੀਤੋਦਿਲਸ਼ਾਦ ਅਖ਼ਤਰਪੰਜਾਬੀ ਸਾਹਿਤ ਦਾ ਇਤਿਹਾਸਖੇਤੀਬਾੜੀਪਿੰਡਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਪੰਜਾਬੀ ਨਾਵਲ ਦਾ ਇਤਿਹਾਸਪੰਜਾਬ, ਭਾਰਤ ਦੇ ਜ਼ਿਲ੍ਹੇਮੇਰਾ ਪਾਕਿਸਤਾਨੀ ਸਫ਼ਰਨਾਮਾਕਾਮਾਗਾਟਾਮਾਰੂ ਬਿਰਤਾਂਤਪੰਜਾਬੀ ਕਹਾਣੀਨਿਊਜ਼ੀਲੈਂਡਮਹਿੰਦਰ ਸਿੰਘ ਧੋਨੀਮਾਤਾ ਸਾਹਿਬ ਕੌਰਪੰਜਾਬ ਇੰਜੀਨੀਅਰਿੰਗ ਕਾਲਜਮੈਟਾ ਆਲੋਚਨਾਘਰਅਤਰ ਸਿੰਘਸਿੱਖਿਆਸ਼ਬਦਭਗਤ ਧੰਨਾ ਜੀਵਿਧਾਤਾ ਸਿੰਘ ਤੀਰਸੱਭਿਆਚਾਰ ਅਤੇ ਸਾਹਿਤਗਿਆਨਜਸਵੰਤ ਦੀਦਮਨੁੱਖੀ ਸਰੀਰਭਾਰਤ ਦਾ ਰਾਸ਼ਟਰਪਤੀਨਿਸ਼ਾਨ ਸਾਹਿਬਕੁਲਦੀਪ ਪਾਰਸਭਾਈ ਸੰਤੋਖ ਸਿੰਘਭੱਟਗ਼ਜ਼ਲਤਮਾਕੂਛਪਾਰ ਦਾ ਮੇਲਾਪੰਜਾਬੀ ਕਿੱਸੇਪੰਜਾਬਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਸਮਕਾਲੀ ਪੰਜਾਬੀ ਸਾਹਿਤ ਸਿਧਾਂਤਪੰਜਾਬੀ ਕੈਲੰਡਰਭਾਬੀ ਮੈਨਾ (ਕਹਾਣੀ ਸੰਗ੍ਰਿਹ)ਦੂਰ ਸੰਚਾਰਰੇਖਾ ਚਿੱਤਰਧਰਮਟਾਹਲੀਅੰਕ ਗਣਿਤਜਿੰਦ ਕੌਰਡਰੱਗਸਜਦਾਕੈਨੇਡਾਵੱਡਾ ਘੱਲੂਘਾਰਾਮੂਲ ਮੰਤਰਨਾਟੋ🡆 More