ਬੱਕਰੀ

ਬੱਕਰੀ ਇੱਕ ਪਾਲਤੂ ਪਸ਼ੂ ਹੈ।ਇਹ ਮਨੁੱਖ ਦੇ ਪਾਲਣ ਪੋਸ਼ਣ ਵਾਲੇ ਪਹਿਲੇ ਜਾਨਵਰਾਂ ਵਿੱਚੋਂ ਇੱਕ ਹਨਇਸ ਨੂੰ ਦੁੱਧ ਅਤੇ ਮਾਂਸ ਲਈ ਪਾਲਿਆ ਜਾਂਦਾ ਹੈ। ਇਸ ਦੇ ਇਲਾਵਾ ਇਸ ਤੋਂ ਰੇਸ਼ਾ, ਚਰਮ ,ਖਾਦ ਅਤੇ ਬਾਲ ਪ੍ਰਾਪਤ ਹੁੰਦੇ ਹਨ।

ਪਾਲਤੂ ਬੱਕਰੀ
ਬੱਕਰੀ
Conservation status
Domesticated
Scientific classification
Kingdom:
Animalia
Phylum:
Chordata
Class:
Mammalia
Order:
Artiodactyla
Family:
Bovidae
Subfamily:
Caprinae
Genus:
Capra
Species:
C. aegagrus
Subspecies:
C. a. hircus
Trinomial name
Capra aegagrus hircus
(Linnaeus, 1758)
Synonyms
Capra hircus

ਬੱਕਰੀ ਪਾਲਣ

ਬੱਕਰੀ ਪਾਲਣ ਦਾ ਇੱਕ ਲਾਭਕਾਰੀ ਪਹਿਲੂ ਇਹ ਵੀ ਹੈ ਕਿ ਇਸਨੂੰ ਬੱਚੇ ਅਤੇ ਔਰਤਾਂ ਸੌਖ ਨਾਲ ਪਾਲ ਸਕਦੇ ਹਨ। ਵਰਤਮਾਨ ਵਿੱਚ ਬੱਕਰੀਆਂ ਦੇ ਧੰਦੇ ਦੀ ਲੋਕਪ੍ਰਿਅਤਾ ਅਤੇ ਸਫਲਤਾ ਦੀ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਇਸ ਦਾ ਵਿਅਵਸਾਈਕਰਣ ਹੋ ਰਿਹਾ ਹੈ। ਉਦਯੋਗਿਕ ਘਰਾਣੇ ਅਤੇ ਪੇਸ਼ੇਵਰ ਬੱਕਰੀ ਪਾਲਣ ਉੱਤੇ ਅਧਿਐਨ ਕਰ ਰਹੇ ਹਨ ਅਤੇ ਵੱਡੇ -ਵੱਡੇ ਬੱਕਰੀ ਫ਼ਾਰਮ ਸਫਲਤਾਪੂਰਵਕ ਚੱਲ ਰਹੇ ਹਨ।

ਭਾਰਤ ਦੀ ਖੇਤੀਬਾੜੀ ਆਧਾਰਿਤ ਮਾਲੀ ਹਾਲਤ ਵਿੱਚ ਬੱਕਰੀ ਵਰਗਾ ਛੋਟੇ ਸਰੂਪ ਦਾ ਪਸ਼ੁ ਵੀ ਮਹੱਤਵਪੂਰਨ ਯੋਗਦਾਨ ਦੇ ਰਿਹਾ ਹੈ। ਬੀਤੇ 2-3 ਦਹਾਕਿਆਂ ਵਿੱਚ ਉੱਚੀ ਸਲਾਨਾ ਹੱਤਿਆ ਦਰ ਦੇ ਬਾਵਜੂਦ ਵਿਕਾਸਸ਼ੀਲ ਦੇਸ਼ਾਂ ਵਿੱਚ ਬਕਰੀਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ, ਇਨ੍ਹਾਂ ਦੇ ਸਮਾਜਕ ਅਤੇ ਆਰਥਕ ਮਹੱਤਵ ਨੂੰ ਦਰਸ਼ਾਉਂਦਾ ਹੈ।

ਬੱਕਰੀ ਦਾ ਦੁੱਧ

ਬੱਕਰੀ ਦਾ ਦੁੱਧ ਬੱਚਿਆਂ ਲਈ ਬਹੁਤ ਲਾਭਦਾਇਕ ਹੁੰਦਾ ਹੈ, ਕਿਉਂਕਿ ਇਸ ਵਿੱਚ ‘ਪ੍ਰੀਬਾਇਓਟਿਕ’ (ਰੇਸ਼ੇਦਾਰ ਤੱਤ) ਸਮੇਤ ਅਜਿਹੇ ਪੋਸ਼ਕ ਤੱਤ ਹੁੰਦੇ ਹਨ, ਜੋ ਬੱਚਿਆਂ ਨੂੰ ਅੰਤੜੀ ਰੋਗਾਂ ਤੋਂ ਬਚਾਉਣ ਵਿੱਚ ਸਹਾਈ ਹੁੰਦੇ ਹਨ। ਬੱਕਰੀ ਦੇ ਦੁੱਧ ਵਿੱਚ ਮੌਜੂਦ ‘ਓਲੀਗੋਸੈਕਰਾਈਡਜ਼’ ਤੱਤ ਅੰਤੜੀਆਂ ’ਚ ਅਜਿਹੇ ਤੱਤਾਂ ਦਾ ਵਿਕਾਸ ਕਰ ਸਕਦਾ ਹੈ, ਜੋ ਬੱਚਿਆਂ ਨੂੰ ਮਾਰੂ ਜੀਵਾਣੂਆਂ ਤੋਂ ਬਚਾਉਂਦੇ ਹਨ।

ਪੰਜਾਬੀ ਲੋਕਧਾਰਾ ਵਿੱਚ

ਦਰਾਣੀ ਦੁੱਧ ਰਿੜਕੇ,
ਜਠਾਣੀ ਦੁੱਧ ਰਿੜਕੇ,
ਮੈਂ ਲੈਂਦੀ ਸੀ ਬਿੜਕਾਂ ਵੇ,
ਸਿੰਘਾ ਲਿਆ ਬੱਕਰੀ ਦੁੱਧ ਰਿੜਕਾਂਗੇ,
ਸਿੰਘਾ ਲਿਆ ਬੱਕਰੀ ..........|

ਹਵਾਲੇ

Tags:

ਬੱਕਰੀ ਪਾਲਣਬੱਕਰੀ ਦਾ ਦੁੱਧਬੱਕਰੀ ਪੰਜਾਬੀ ਲੋਕਧਾਰਾ ਵਿੱਚਬੱਕਰੀ ਹਵਾਲੇਬੱਕਰੀ

🔥 Trending searches on Wiki ਪੰਜਾਬੀ:

ਗੰਨਾਵਰਿਆਮ ਸਿੰਘ ਸੰਧੂਗੁਰੂ ਅਰਜਨਮਾਈਸਰਖਾਨਾ ਮੇਲਾਬ੍ਰਿਸ਼ ਭਾਨਪੁਆਧੀ ਸੱਭਿਆਚਾਰਅਜਮੇਰ ਰੋਡੇਮਨੋਵਿਗਿਆਨਸਿੱਖਿਆਪੰਜਾਬੀ ਕਲੰਡਰਪੰਜਾਬੀ ਸਾਹਿਤਕ ਰਸਾਲਿਆਂ ਦੀ ਸੂਚੀਉਚੇਰੀ ਸਿੱਖਿਆਭਾਰਤ ਦਾ ਉਪ ਰਾਸ਼ਟਰਪਤੀਸਮਾਜਕ ਪਰਿਵਰਤਨਪ੍ਰਸ਼ਨ ਉੱਤਰ ਪੰਜਾਬੀ ਵਿਆਕਰਣਅੰਤਰਰਾਸ਼ਟਰੀ ਮਹਿਲਾ ਦਿਵਸਗੁਰੂ ਰਾਮਦਾਸਬਾਬਾ ਫਰੀਦਹਮੀਦਾ ਹੁਸੈਨਉਲੰਪਿਕ ਖੇਡਾਂਸਤਿ ਸ੍ਰੀ ਅਕਾਲਰੁਖਸਾਨਾ ਜ਼ੁਬੇਰੀਗੁਰਮੁਖੀ ਲਿਪੀ ਦੀ ਸੰਰਚਨਾਖੰਡਾਉਪਭਾਸ਼ਾ28 ਮਾਰਚਗੁਰੂ ਨਾਨਕਕਿਲੋਮੀਟਰ ਪ੍ਰਤੀ ਘੰਟਾਭਾਰਤੀ ਰਿਜ਼ਰਵ ਬੈਂਕਭੀਮਰਾਓ ਅੰਬੇਡਕਰਪੰਜਾਬ ਦਾ ਇਤਿਹਾਸਪੰਜਾਬੀ ਸਭਿਆਚਾਰ ਦੇ ਗੁਣ ਅਤੇ ਔਗੁਣ੨੭੭ਤਾਜ ਮਹਿਲਅਕਸ਼ਰਾ ਸਿੰਘਕੌਰ (ਨਾਮ)ਨਾਂਵਨਾਟੋਪੰਜਾਬੀਜਿਮਨਾਸਟਿਕਔਰਤਅਨੁਵਾਦਗੁਰਨਾਮ ਭੁੱਲਰਪੰਜਾਬੀ ਲੋਕ ਖੇਡਾਂਤਾਪਸੀ ਮੋਂਡਲਗੁਰੂ ਹਰਿਰਾਇਵਾਰਚੇਤਕੁਦਰਤੀ ਤਬਾਹੀਬਜਟਅੰਮ੍ਰਿਤਾ ਪ੍ਰੀਤਮਪੰਜਾਬੀ ਕਹਾਣੀਪੁਰਖਵਾਚਕ ਪੜਨਾਂਵਪਿੱਪਲਪੰਜਾਬੀ ਨਾਵਲ ਦਾ ਇਤਿਹਾਸਪੰਜਾਬ ਦੀ ਕਬੱਡੀਨਾਮਧਾਰੀਕੁਲਵੰਤ ਸਿੰਘ ਵਿਰਕਮਿਸਲਕਿਰਿਆਸ਼ੁੱਕਰਵਾਰਮੁਹੰਮਦ ਗ਼ੌਰੀਇੰਗਲੈਂਡਲਿੰਗ (ਵਿਆਕਰਨ)ਕੀਰਤਨ ਸੋਹਿਲਾਕਿਰਿਆ-ਵਿਸ਼ੇਸ਼ਣਜਰਗ ਦਾ ਮੇਲਾਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਮੌਤ ਦੀਆਂ ਰਸਮਾਂਰੰਗ-ਮੰਚਸੱਭਿਆਚਾਰਅੰਮ੍ਰਿਤਪਾਲ ਸਿੰਘ ਖਾਲਸਾਖ਼ਲੀਲ ਜਿਬਰਾਨਭਾਈ ਵੀਰ ਸਿੰਘਵਿਸਾਖੀਭਾਰਤ ਦਾ ਝੰਡਾ🡆 More