ਜੇਰੂਸਲਮ

ਜੇਰੂਸਲਮ (ਹਿਬਰੂ: יְרוּשָׁלַיִם Yerushaláyim ; Arabic: القُدس al-Quds ਅਤੇ/ਜਾਂ أورشليم Ûrshalîm) ਇਜ਼ਰਾਈਲ ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਦਰਜਾ ਤਕਰਾਰੀ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ ਉੱਤੇ ਸਥਿਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ ਜਿਸਦੀ ਅਬਾਦੀ 801,000 ਹੈ ਅਤੇ ਖੇਤਰਫਲ 125.1 ਵਰਗ ਕਿ.ਮੀ.

ਹੈ।[iii] ਇਹ ਸ਼ਹਿਰ ਤਿੰਨ ਇਬਰਾਨੀ ਮੱਤਾਂ ਦਾ ਪਵਿੱਤਰ ਸ਼ਹਿਰ ਹੈ— ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ

ਜੇਰੂਸਲਮ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਹਵਾਲੇ

Tags:

ArAlquds.oggHe-Jerusalem.oggਇਜ਼ਰਾਈਲਇਸ ਅਵਾਜ਼ ਬਾਰੇਇਸਲਾਮਇਸਾਈ ਮੱਤਯਹੂਦੀ ਮੱਤਹਿਬਰੂ ਭਾਸ਼ਾ

🔥 Trending searches on Wiki ਪੰਜਾਬੀ:

ਸ਼ਾਹਰੁਖ਼ ਖ਼ਾਨਪੰਜਾਬ (ਭਾਰਤ) ਦੀ ਜਨਸੰਖਿਆਅਦਿਤੀ ਰਾਓ ਹੈਦਰੀਯੂਨੀਕੋਡਹੋਲੀ10 ਦਸੰਬਰਅਮਰੀਕਾ (ਮਹਾਂ-ਮਹਾਂਦੀਪ)ਦੇਵਿੰਦਰ ਸਤਿਆਰਥੀਰਿਆਧਆਦਿਯੋਗੀ ਸ਼ਿਵ ਦੀ ਮੂਰਤੀਪਾਕਿਸਤਾਨ23 ਦਸੰਬਰਬਾਬਾ ਫ਼ਰੀਦਐੱਫ਼. ਸੀ. ਡੈਨਮੋ ਮਾਸਕੋਸਿੰਧੂ ਘਾਟੀ ਸੱਭਿਅਤਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਮਿਖਾਇਲ ਗੋਰਬਾਚੇਵਮਾਂ ਬੋਲੀਰੋਵਨ ਐਟਕਿਨਸਨਪੰਜਾਬੀ ਅਖਾਣਜਣਨ ਸਮਰੱਥਾਕਲੇਇਨ-ਗੌਰਡਨ ਇਕੁਏਸ਼ਨਬੀਜਚੀਫ਼ ਖ਼ਾਲਸਾ ਦੀਵਾਨਹੋਲਾ ਮਹੱਲਾਮਾਰਕਸਵਾਦਪੰਜ ਤਖ਼ਤ ਸਾਹਿਬਾਨਤਖ਼ਤ ਸ੍ਰੀ ਦਮਦਮਾ ਸਾਹਿਬਮੁਹਾਰਨੀਜ਼ਸ਼ਾਹ ਮੁਹੰਮਦਟੌਮ ਹੈਂਕਸਸ਼ਹਿਰਾਂ ਤੋਂ ਪਿੰਡਾਂ ਵੱਲ ਨੂੰ ਮੁਹਿੰਮਮਹਿਮੂਦ ਗਜ਼ਨਵੀਡੇਂਗੂ ਬੁਖਾਰਪਟਨਾ1912ਅਦਿਤੀ ਮਹਾਵਿਦਿਆਲਿਆਬਹੁਲੀਬੁੱਲ੍ਹੇ ਸ਼ਾਹਤੰਗ ਰਾਜਵੰਸ਼ਜਿਓਰੈਫਵਿਗਿਆਨ ਦਾ ਇਤਿਹਾਸਆ ਕਿਊ ਦੀ ਸੱਚੀ ਕਹਾਣੀਯਹੂਦੀ29 ਮਈ8 ਦਸੰਬਰਗਿੱਟਾਕਾਰਟੂਨਿਸਟ੧੯੧੮ਸੋਹਣ ਸਿੰਘ ਸੀਤਲਸ਼ਿਵਪੰਜਾਬੀ ਭੋਜਨ ਸੱਭਿਆਚਾਰਓਕਲੈਂਡ, ਕੈਲੀਫੋਰਨੀਆਅੰਮ੍ਰਿਤਾ ਪ੍ਰੀਤਮਗ਼ਦਰ ਲਹਿਰਖੋ-ਖੋਦੌਣ ਖੁਰਦਪੀਰ ਬੁੱਧੂ ਸ਼ਾਹਜੂਲੀ ਐਂਡਰਿਊਜ਼ਪੂਰਨ ਸਿੰਘਗੁਰਦੁਆਰਾ ਬੰਗਲਾ ਸਾਹਿਬਮੈਕ ਕਾਸਮੈਟਿਕਸਪੈਰਾਸੀਟਾਮੋਲਵਟਸਐਪਅੰਚਾਰ ਝੀਲਜਗਜੀਤ ਸਿੰਘ ਡੱਲੇਵਾਲਬਵਾਸੀਰਸੱਭਿਆਚਾਰਪੰਜਾਬੀ ਜੰਗਨਾਮਾ🡆 More