ਮਾਰਸ਼ਲ ਟਾਪੂ

ਮਾਰਸ਼ਲ ਟਾਪੂ, ਅਧਿਕਾਰਕ ਤੌਰ ਉੱਤੇ ਮਾਰਸ਼ਲ ਟਾਪੂਆਂ ਦਾ ਗਣਰਾਜ (ਮਾਰਸ਼ਲੀ: Aolepān Aorōkin M̧ajeļ), ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਟਾਪੂ-ਸਮੂਹ ਦੇ ਵਡੇਰੇ ਖੇਤਰ ਦਾ ਇੱਕ ਹਿੱਸਾ ਹੈ ਜਿਸਦੀ 68,000 ਦੀ ਅਬਾਦੀ 34 ਨੀਵੇਂ ਮੂੰਗਾ-ਪਹਾੜਾਂ ਉੱਤੇ ਵਸੀ ਹੋਈ ਹੈ ਜਿਸ ਵਿੱਚ 1,156 ਟਾਪੂ ਅਤੇ ਹੋਰ ਬਹੁਤ ਸਾਰੇ ਲਘੂ-ਟਾਪੂ ਹਨ। ਇਸ ਦੀਆਂ ਸਮੁੰਦਰੀ ਹੱਦਾਂ ਪੱਛਮ ਵੱਲ ਮਾਈਕ੍ਰੋਨੇਸ਼ੀਆ, ਉੱਤਰ ਵੱਲ ਵੇਕ ਟਾਪੂ, ਦੱਖਣ-ਪੂਰਬ ਵੱਲ ਕਿਰੀਬਾਸ ਅਤੇ ਦੱਖਣ ਵੱਲ ਨਾਉਰੂ ਨਾਲ ਲੱਗਦੀਆਂ ਹਨ। ਸਭ ਤੋਂ ਵੱਧ ਅਬਾਦੀ ਵਾਲ ਮੂੰਗਾ-ਟਾਪੂ ਮਜੂਰੋ ਹੈ ਜੋ ਇਸ ਦੀ ਰਾਜਧਾਨੀ ਵੀ ਹੈ।

ਮਾਰਸ਼ਲ ਟਾਪੂ-ਸਮੂਹ ਦਾ ਗਣਰਾਜ
Aolepān Aorōkin M̧ajeļ
Flag of ਮਾਰਸ਼ਲ ਟਾਪੂ
ਕੁੱਲ-ਚਿੰਨ੍ਹ of ਮਾਰਸ਼ਲ ਟਾਪੂ
ਝੰਡਾ ਕੁੱਲ-ਚਿੰਨ੍ਹ
ਮਾਟੋ: "Jepilpilin ke ejukaan"
"ਸਾਂਝੇ ਉੱਪਰਾਲੇ ਰਾਹੀਂ ਸਫ਼ਲਤਾ"
ਐਨਥਮ: Forever Marshall Islands
ਹਮੇਸ਼ਾ ਮਾਰਸ਼ਲ ਟਾਪੂ
Location of ਮਾਰਸ਼ਲ ਟਾਪੂ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਮਜੂਰੋ
ਅਧਿਕਾਰਤ ਭਾਸ਼ਾਵਾਂ
ਨਸਲੀ ਸਮੂਹ
(2006)
  • 92.1% ਮਾਰਸ਼ਲੀ
  • 5.9% ਮਿਸ਼ਰਤ ਮਾਰਸ਼ਲੀ
  • 2% ਹੋਰ
ਵਸਨੀਕੀ ਨਾਮਮਾਰਸ਼ਲੀ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ
ਲੋਕਤੰਤਰੀ ਗਣਰਾਜ
• ਰਾਸ਼ਟਰਪਤੀ
ਕ੍ਰਿਸਟੋਫ਼ਰ ਲੋਈਕ
ਵਿਧਾਨਪਾਲਿਕਾਨਿਤੀਜੇਲਾ
 ਸੁਤੰਤਰਤਾ
• ਸ੍ਵੈ-ਸਰਕਾਰ
1979
• ਅਜ਼ਾਦ ਮੇਲਜੋਲ ਦਾ ਸਮਝੌਤਾ
21 ਅਕਤੂਬਰ 1986
ਖੇਤਰ
• ਕੁੱਲ
181 km2 (70 sq mi) (213ਵਾਂ)
• ਜਲ (%)
n/a (ਨਾਂ-ਮਾਤਰ)
ਆਬਾਦੀ
• 2009 ਅਨੁਮਾਨ
68,000 (205ਵਾਂ)
• 2003 ਜਨਗਣਨਾ
56,429
• ਘਣਤਾ
342.5/km2 (887.1/sq mi) (28ਵਾਂ)
ਜੀਡੀਪੀ (ਪੀਪੀਪੀ)2001 ਅਨੁਮਾਨ
• ਕੁੱਲ
$115 ਮਿਲੀਅਨ (220ਵਾਂ)
• ਪ੍ਰਤੀ ਵਿਅਕਤੀ
$2,900 (195ਵਾਂ)
ਐੱਚਡੀਆਈn/a
Error: Invalid HDI value
ਮੁਦਰਾਅਮਰੀਕੀ ਡਾਲਰ (USD)
ਸਮਾਂ ਖੇਤਰUTC+12 (MHT)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ692
ਇੰਟਰਨੈੱਟ ਟੀਐਲਡੀ.mh
  1. 2005 ਦਾ ਅੰਦਾਜ਼ਾ।

ਹਵਾਲੇ


Tags:

ਕਿਰੀਬਾਸਨਾਉਰੂਪ੍ਰਸ਼ਾਂਤ ਮਹਾਂਸਾਗਰਮਾਈਕ੍ਰੋਨੇਸ਼ੀਆਵੇਕ ਟਾਪੂ

🔥 Trending searches on Wiki ਪੰਜਾਬੀ:

ਸ਼ਬਦਪੰਜਾਬ ਖੇਤੀਬਾੜੀ ਯੂਨੀਵਰਸਿਟੀਭਾਰਤ ਦਾ ਇਤਿਹਾਸਨੀਲਕਮਲ ਪੁਰੀਸਵਰਸਾਕਾ ਨਨਕਾਣਾ ਸਾਹਿਬਬੋਹੜਲੋਕਧਾਰਾਹੀਰ ਰਾਂਝਾਵਕ੍ਰੋਕਤੀ ਸੰਪਰਦਾਇਮੂਲ ਮੰਤਰਇੰਸਟਾਗਰਾਮਕਿਰਤ ਕਰੋਬਚਪਨ25 ਅਪ੍ਰੈਲਏਅਰ ਕੈਨੇਡਾਪੰਜਾਬ ਵਿਧਾਨ ਸਭਾਭਗਤ ਰਵਿਦਾਸਆਰੀਆ ਸਮਾਜਦਰਿਆਗੁਰੂ ਹਰਿਗੋਬਿੰਦਵਾਯੂਮੰਡਲਦਮਦਮੀ ਟਕਸਾਲਲੋਕਗੀਤਨਾਗਰਿਕਤਾਗਿਆਨੀ ਦਿੱਤ ਸਿੰਘਉਲਕਾ ਪਿੰਡਪੰਜਾਬੀ ਲੋਕ ਗੀਤਕੂੰਜਮੱਕੀ ਦੀ ਰੋਟੀਜਨੇਊ ਰੋਗਲੋਕ ਸਾਹਿਤਪੂਰਨਮਾਸ਼ੀਮੱਧ ਪ੍ਰਦੇਸ਼ਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਪੰਜਾਬੀ ਇਕਾਂਗੀ ਦਾ ਇਤਿਹਾਸਮਹਾਤਮਾ ਗਾਂਧੀਸਿੱਧੂ ਮੂਸੇ ਵਾਲਾਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਵੀਡੀਓਮਾਰਕਸਵਾਦ ਅਤੇ ਸਾਹਿਤ ਆਲੋਚਨਾਪ੍ਰਯੋਗਵਾਦੀ ਪ੍ਰਵਿਰਤੀਸਾਹਿਬਜ਼ਾਦਾ ਜੁਝਾਰ ਸਿੰਘਪੰਜ ਪਿਆਰੇਬੱਲਰਾਂਸ੍ਰੀ ਚੰਦਕਰਮਜੀਤ ਅਨਮੋਲਪੰਜ ਬਾਣੀਆਂਚੀਨਡੂੰਘੀਆਂ ਸਿਖਰਾਂਸੰਪੂਰਨ ਸੰਖਿਆਰਣਜੀਤ ਸਿੰਘਪਪੀਹਾਜਲੰਧਰ (ਲੋਕ ਸਭਾ ਚੋਣ-ਹਲਕਾ)ਗੁਰੂ ਗਰੰਥ ਸਾਹਿਬ ਦੇ ਲੇਖਕਮੌਲਿਕ ਅਧਿਕਾਰਸੂਰਜਮੜ੍ਹੀ ਦਾ ਦੀਵਾਤੂੰ ਮੱਘਦਾ ਰਹੀਂ ਵੇ ਸੂਰਜਾਗੁਰੂ ਅੰਗਦਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸੰਖਿਆਤਮਕ ਨਿਯੰਤਰਣਇਪਸੀਤਾ ਰਾਏ ਚਕਰਵਰਤੀਸਰਪੰਚਗੁਰੂ ਹਰਿਰਾਇਸੰਤ ਅਤਰ ਸਿੰਘਗੁਰਮਤਿ ਕਾਵਿ ਦਾ ਇਤਿਹਾਸਰਾਧਾ ਸੁਆਮੀਹਿਮਾਚਲ ਪ੍ਰਦੇਸ਼ਜਨਤਕ ਛੁੱਟੀਵਿਗਿਆਨ ਦਾ ਇਤਿਹਾਸਭਗਵਦ ਗੀਤਾਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਲਾਸੀ ਦੀ ਲੜਾਈ🡆 More