ਔਰਤ ਜਣਨ ਅੰਗ ਕੱਟ-ਵੱਢ

ਔਰਤ ਜਣਨ ਅੰਗ ਕੱਟ-ਵੱਢ ਇੱਕ ਰੀਤ ਹੈ ਜਿਸ ਵਿੱਚ ਔਰਤਾਂ ਦੇ ਜਣਨ ਅੰਗਾਂ ਦੇ ਬਾਹਰੀ ਹਿੱਸੇ ਨੂੰ ਪੂਰੇ ਜਾਂ ਅਧੂਰੇ ਰੂਪ ਵਿੱਚ ਹਟਾਇਆ ਜਾਂਦਾ ਹੈ। ਇਹ ਰੀਤ ਮੂਲ ਰੂਪ ਵਿੱਚ 27 ਅਫ਼ਰੀਕੀ ਮੁਲਕਾਂ, ਯਮਨ, ਇਰਾਕੀ ਕੁਰਦਿਸਤਾਨ ਅਤੇ ਦੁਨੀਆ ਭਰ ਵਿੱਚ ਡਾਇਆਸਪੋਰਾ ਭਾਈਚਾਰਿਆਂ ਵਿੱਚ ਮੌਜੂਦ ਹੈ। ਵੱਖ-ਵੱਖ ਮੁਲਕਾਂ ਅਨੁਸਾਰ ਇਹ ਕੰਮ ਕਰਨ ਲਈ ਲੜਕੀ ਦੀ ਉਮਰ ਜਨਮ ਅਤੇ ਜਵਾਨੀ ਦੇ ਵਿੱਚ ਹੋ ਸਕਦੀ ਹੈ। ਜਿਹਨਾਂ ਦੇਸ਼ਾਂ ਦੇ ਅੰਕੜੇ ਮਿਲਦੇ ਹਨ ਉਹਨਾਂ ਅਨੁਸਾਰ ਜ਼ਿਆਦਾਤਰ ਲੜਕੀਆਂ ਦੇ 5 ਸਾਲ ਦੇ ਹੋਣ ਤੋਂ ਪਹਿਲਾਂ ਹੀ ਉਹਨਾਂ ਦੇ ਜਣਨ ਅੰਗ ਦੀ ਕੱਟ-ਵੱਢ ਕਰ ਦਿੱਤੀ ਜਾਂਦੀ ਹੈ।

Billboard with surgical tools covered by a red X. Sign reads: STOP FEMALE CIRCUMCISION. IT IS DANGEROUS TO WOMEN'S HEALTH. FAMILY PLANNING ASSOCIATION OF UGANDA
ਕੇਪਚੋਰਵਾ, ਯੁਗਾਂਡਾ ਨੇੜੇ ਰੋਡ ਨਿਸ਼ਾਨ, 2004
ਪਰਿਭਾਸ਼ਾ"ਔਰਤਾਂ ਦੇ ਜਣਨ ਅੰਗਾਂ ਦੇ ਬਾਹਰੀ ਹਿੱਸੇ ਨੂੰ ਪੂਰੇ ਜਾਂ ਅਧੂਰੇ ਰੂਪ ਵਿੱਚ ਹਟਾਇਆ ਜਾਣਾ ਜਾਂ ਗੈਰ-ਮੈਡੀਕਲ ਕਾਰਨਾਂ ਕਰਕੇ ਮਾਦਾ ਜਣਨ ਅੰਗਾਂ ਨੂੰ "ਹੋਰ ਜਖਮ" ਕਰਨਾ।(ਡਬਲਿਊਐਚਓ,, ਯੂਨੀਸੈਫ ਅਤੇ ਯੂਐਨਐਫਪੀਏ, 1997).
ਖੇਤਰਅਫਰੀਕਾ, ਏਸ਼ੀਆ, ਮਿਡਲ ਈਸਟ ਅਤੇ ਇਨ੍ਹਾਂ ਖੇਤਰਾਂ ਤੋਂ ਹੋਰ ਥਾਂ ਵੱਸੇ ਭਾਈਚਾਰਿਆਂ ਦੇ ਅੰਦਰ
ਗਿਣਤੀ27 ਅਫ਼ਰੀਕੀ ਦੇਸ਼ਾਂ, ਇੰਡੋਨੇਸ਼ੀਆ, ਇਰਾਕੀ ਕੁਰਦਿਸਤਾਨ ਅਤੇ ਯਮਨ ਵਿੱਚ 200 ਲੱਖ ਤੋਂ ਵੱਧ ਔਰਤਾਂ ਅਤੇ ਕੁੜੀਆਂ - 2016 ਦੇ ਅੰਕੜਿਆਂ ਅਨੁਸਾਰ
ਉਮਰDays after birth to puberty
Prevalence
Ages 15–49
ਸਰੋਤ: ਯੂਨੀਸੈਫ਼ ਫਰਵਰੀ 2016

Ages 0–14
ਸਰੋਤ: ਯੂਨੀਸੈਫ਼ ਫਰਵਰੀ 2016

ਹਵਾਲੇ

Tags:

ਅਫ਼ਰੀਕਾਔਰਤਕੁਰਦਿਸਤਾਨਡਾਇਆਸਪੋਰਾਯਮਨਯੋਨੀ

🔥 Trending searches on Wiki ਪੰਜਾਬੀ:

ਸੇਂਟ ਪੀਟਰਸਬਰਗਢੋਲਹੁਮਾਯੂੰਆਰ ਸੀ ਟੈਂਪਲਭਾਰਤੀ ਪੁਲਿਸ ਸੇਵਾਵਾਂਮਾਂ ਬੋਲੀਅਰਦਾਸਪੱਤਰਕਾਰੀਮੌਲਿਕ ਅਧਿਕਾਰਅਜਮੇਰ ਸਿੰਘ ਔਲਖਕਾਨ੍ਹ ਸਿੰਘ ਨਾਭਾਫੁਲਕਾਰੀਸਕੂਲ ਲਾਇਬ੍ਰੇਰੀਚੜ੍ਹਦੀ ਕਲਾਇੰਡੋਨੇਸ਼ੀਆਅਲ ਨੀਨੋਜੱਟISBN (identifier)ਤਮਾਕੂਪੰਜਾਬੀ ਅਖ਼ਬਾਰਪਲਾਸੀ ਦੀ ਲੜਾਈਹਾਸ਼ਮ ਸ਼ਾਹਖ਼ਾਲਿਸਤਾਨ ਲਹਿਰਜਲੰਧਰਡਾ. ਹਰਿਭਜਨ ਸਿੰਘਹੋਲੀਬੰਦਰਗਾਹ1917ਪੰਜਾਬੀ ਵਿਆਹ ਦੇ ਰਸਮ-ਰਿਵਾਜ਼ਖੇਤੀਬਾੜੀਪੰਜਾਬ ਦਾ ਇਤਿਹਾਸਅਤਰ ਸਿੰਘਰਾਜ (ਰਾਜ ਪ੍ਰਬੰਧ)ਸਾਹਿਬਜ਼ਾਦਾ ਫ਼ਤਿਹ ਸਿੰਘਸਿਰਮੌਰ ਰਾਜਬੁਗਚੂਕੇਂਦਰੀ ਸੈਕੰਡਰੀ ਸਿੱਖਿਆ ਬੋਰਡਲੋਕ ਸਭਾ ਹਲਕਿਆਂ ਦੀ ਸੂਚੀਸਿੱਖ ਲੁਬਾਣਾਚੰਡੀ ਦੀ ਵਾਰਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਕ੍ਰਿਸ਼ਨਗੁਰੂ ਗੋਬਿੰਦ ਸਿੰਘਨਵਤੇਜ ਭਾਰਤੀਰਾਜਨੀਤੀ ਵਿਗਿਆਨਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਪੰਜਾਬੀ ਸਾਹਿਤਅੰਤਰਰਾਸ਼ਟਰੀ ਮਹਿਲਾ ਦਿਵਸਪੰਜ ਬਾਣੀਆਂਆਰਥਿਕ ਵਿਕਾਸਗੁਰਬਚਨ ਸਿੰਘ ਭੁੱਲਰਸਾਹਿਤ ਅਤੇ ਇਤਿਹਾਸਸੀ++ਪੁਰਾਤਨ ਜਨਮ ਸਾਖੀਬੱਦਲਸ਼ੁੱਕਰ (ਗ੍ਰਹਿ)ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਪੱਥਰ ਯੁੱਗਪੰਜਾਬ (ਭਾਰਤ) ਦੀ ਜਨਸੰਖਿਆਪੰਜਾਬੀ ਕਿੱਸਾ ਕਾਵਿ (1850-1950)ਸੱਸੀ ਪੁੰਨੂੰਦਿਲਸ਼ਾਦ ਅਖ਼ਤਰਏਸਰਾਜਮਨੁੱਖਯਾਹੂ! ਮੇਲਬਿਰਤਾਂਤਪੀਲੂਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਜੋਹਾਨਸ ਵਰਮੀਅਰਕਮਾਦੀ ਕੁੱਕੜਆਨੰਦਪੁਰ ਸਾਹਿਬਰਾਗ ਸੋਰਠਿਆਤਮਜੀਤਅੰਮ੍ਰਿਤ ਵੇਲਾਗੁਰੂਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀਅਸਤਿਤ੍ਵਵਾਦ🡆 More