ਬਾਦਸ਼ਾਹੀ

ਬਾਦਸ਼ਾਹੀ ਸਰਕਾਰ ਦਾ ਉਹ ਰੂਪ ਹੁੰਦਾ ਹੈ ਜਿੱਥੇ ਖ਼ੁਦਮੁਖ਼ਤਿਆਰੀ ਨੂੰ ਅਸਲ ਵਿੱਚ ਜਾਂ ਨਾਂ-ਮਾਤਰ ਇੱਕ ਇਨਸਾਨ (ਬਾਦਸ਼ਾਹ) ਦੇ ਹੱਥ ਹੋਵੇ। ਜਦੋਂ ਬਾਦਸ਼ਾਹ ਉੱਤੇ ਮੁਲਕੀ ਅਤੇ ਸਿਆਸੀ ਮਸਲਿਆਂ ਵਿੱਚ ਕੋਈ ਵੀ ਰੋਕ-ਟੋਕ ਨਾ ਹੋਵੇ ਜਾਂ ਬਹੁਤ ਘੱਟ ਮਨਾਹੀਆਂ ਹੋਣ ਤਾਂ ਉਸ ਪ੍ਰਬੰਧ ਨੂੰ ਨਿਰੋਲ ਬਾਦਸ਼ਾਹੀ ਆਖਿਆ ਜਾਂਦਾ ਹੈ ਅਤੇ ਇਹ ਖ਼ੁਦਮੁਖ਼ਤਿਆਰ ਰਾਜ ਦਾ ਇੱਕ ਰੂਪ ਹੈ। ਉਹ ਪ੍ਰਬੰਧ ਜਿੱਥੇ ਬਾਦਸ਼ਾਹ ਦੀ ਮਨ-ਮਰਜ਼ੀ ਉੱਤੇ ਕੋਈ ਰਸਮੀ ਬੰਧੇਜ ਹੋਵੇ ਨੂੰ ਸੰਵਿਧਾਨਕ ਬਾਦਸ਼ਾਹੀ ਕਿਹਾ ਜਾਂਦਾ ਹੈ। ਜੱਦੀ ਬਾਦਸ਼ਾਹੀ ਵਿੱਚ ਰਾਜ ਕਿਸੇ ਇੱਕ ਖਾਨਦਾਨ ਵਿੱਚ ਅਗਾਂਹ ਚੱਲਦਾ ਰਹਿੰਦਾ ਹੈ ਜਦਕਿ ਚੋਣਵੀਂ ਬਾਦਸ਼ਾਹੀ ਵਿੱਚ ਕਿਸੇ ਤਰ੍ਹਾਂ ਦੀਆਂ ਚੋਣਾਂ ਵਰਤੀਆਂ ਜਾਂਦੀਆਂ ਹਨ।

ਬਾਦਸ਼ਾਹੀ
ਵੈਸਟਮਿਨਸਟਰ ਐਬੇ ਵਿਖੇ ਇੰਗਲੈਂਡ ਦੇ ਰਿਚਰਡ ਪਹਿਲੇ ਦੀ ਤਖ਼ਤ ਨਸ਼ੀਨੀ ਮੌਕੇ ਤੇਲ ਮਲਾਈ

ਹਵਾਲੇ

Tags:

ਖ਼ੁਦਮੁਖ਼ਤਿਆਰੀਨਿਰੋਲ ਬਾਦਸ਼ਾਹੀਬਾਦਸ਼ਾਹਸਰਕਾਰਸੰਵਿਧਾਨਕ ਬਾਦਸ਼ਾਹੀ

🔥 Trending searches on Wiki ਪੰਜਾਬੀ:

ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਵਕ੍ਰੋਕਤੀ ਸੰਪਰਦਾਇਮਹਾਰਾਸ਼ਟਰਸਚਿਨ ਤੇਂਦੁਲਕਰਪੰਜਾਬੀ ਨਾਵਲ ਦੀ ਇਤਿਹਾਸਕਾਰੀਦੰਦਕੈਨੇਡਾਚੇਤਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਬਠਿੰਡਾ (ਲੋਕ ਸਭਾ ਚੋਣ-ਹਲਕਾ)ਸੰਗਰੂਰ ਜ਼ਿਲ੍ਹਾਸਾਕਾ ਨੀਲਾ ਤਾਰਾਡਾ. ਦੀਵਾਨ ਸਿੰਘਇਪਸੀਤਾ ਰਾਏ ਚਕਰਵਰਤੀਸੈਣੀਵਿਗਿਆਨ ਦਾ ਇਤਿਹਾਸਧਨੀ ਰਾਮ ਚਾਤ੍ਰਿਕਚਲੂਣੇਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬੀ ਭੋਜਨ ਸੱਭਿਆਚਾਰਕੋਟਾਵੀਗੁਰੂ ਨਾਨਕਰਾਸ਼ਟਰੀ ਪੰਚਾਇਤੀ ਰਾਜ ਦਿਵਸਨਨਕਾਣਾ ਸਾਹਿਬਮੋਬਾਈਲ ਫ਼ੋਨਪੰਜਾਬ ਦੇ ਲੋਕ ਧੰਦੇਫ਼ਿਰੋਜ਼ਪੁਰਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਬਾਬਾ ਵਜੀਦਅਨੰਦ ਸਾਹਿਬਪੂਨਮ ਯਾਦਵਮਨੁੱਖੀ ਦੰਦਵਿਸ਼ਵ ਮਲੇਰੀਆ ਦਿਵਸਸੁਸ਼ਮਿਤਾ ਸੇਨਪ੍ਰਯੋਗਸ਼ੀਲ ਪੰਜਾਬੀ ਕਵਿਤਾਭਾਰਤੀ ਫੌਜਵਿਆਕਰਨਿਕ ਸ਼੍ਰੇਣੀਬੰਦਾ ਸਿੰਘ ਬਹਾਦਰਰਾਜ ਮੰਤਰੀਨਾਈ ਵਾਲਾਲੋਕ ਕਾਵਿਆਸਾ ਦੀ ਵਾਰਆਦਿ ਗ੍ਰੰਥਨਾਂਵਇੰਦਰਾ ਗਾਂਧੀਮਹਾਤਮਸੁਖਮਨੀ ਸਾਹਿਬਗੁਰੂ ਗ੍ਰੰਥ ਸਾਹਿਬਸੋਹਿੰਦਰ ਸਿੰਘ ਵਣਜਾਰਾ ਬੇਦੀਪੰਜਾਬੀ ਬੁਝਾਰਤਾਂਅੰਮ੍ਰਿਤਾ ਪ੍ਰੀਤਮਸ਼ੇਰਜਿਹਾਦਬੁੱਲ੍ਹੇ ਸ਼ਾਹਸੁਖਵਿੰਦਰ ਅੰਮ੍ਰਿਤਭਾਰਤੀ ਪੁਲਿਸ ਸੇਵਾਵਾਂਜਲੰਧਰਸੁਖਜੀਤ (ਕਹਾਣੀਕਾਰ)ਦੂਜੀ ਐਂਗਲੋ-ਸਿੱਖ ਜੰਗਇੰਸਟਾਗਰਾਮਜ਼ਕਰੀਆ ਖ਼ਾਨਅੰਤਰਰਾਸ਼ਟਰੀਫਾਸ਼ੀਵਾਦਸਰੀਰਕ ਕਸਰਤਭੂਗੋਲਵੀਡੀਓਗੁਰਦੁਆਰਿਆਂ ਦੀ ਸੂਚੀਉਲਕਾ ਪਿੰਡਚੰਦਰਮਾਹੋਲੀਪਦਮ ਸ਼੍ਰੀਸਿਹਤਸੰਤੋਖ ਸਿੰਘ ਧੀਰਚੰਡੀਗੜ੍ਹ🡆 More