ਦਿਨ

ਦਿਨ ਸਮੇਂ ਦੇ ਮਾਪ ਦੀ ਇੱਕ ਇਕਾਈ ਹੈ। ਪੰਜਾਬੀ ਵਿੱਚ ਇਸ ਲਈ ਫ਼ਾਰਸੀ ਮੂਲ ਦਾ ਸ਼ਬਦ ਰੋਜ਼ ਵੀ ਖਾਸਾ ਪ੍ਰਚਲਿਤ ਹੈ, ਜਿਸ ਤੋਂ ਅੱਗੇ ਰੋਜ਼ਾਨਾ ਬਣਿਆ ਹੈ। ਇਸ ਵਿੱਚ ਚੌਵੀ ਘੰਟੇ ਹੁੰਦੇ ਹਨ। ਇਹ ਉਹ ਸਮਾਂ ਹੈ ਜਿਸ ਦੌਰਾਨ ਧਰਤੀ ਆਪਣੀ ਧੁਰੀ ਦੁਆਲੇ ਇੱਕ ਗੇੜਾ ਪੂਰਾ ਕਰ ਲੈਂਦੀ ਹੈ। ਇਹ ਸੂਰਜੀ ਦਿਨ ਹੁੰਦਾ ਹੈ, ਯਾਨੀ ਮੁਕਾਮੀ ਦੁਪਹਿਰ ਤੋਂ ਅਗਲੀ ਮੁਕਾਮੀ ਦੁਪਹਿਰ ਤੱਕ ਦਾ ਸਮਾਂ। ਅਤੇ ਅੱਗੋਂ ਰਾਤ ਅਤੇ ਦਿਨ ਦਾ ਦੋ ਹਿੱਸਿਆਂ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ। ਮਗਰਲੇ ਅਰਥਾਂ ਵਿੱਚ ਦਿਨ ਦਾ ਮਤਲਬ ਕਿਸੇ ਨਿਸਚਿਤ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਦੇ ਹੋਣ ਵਾਲੇ ਪੱਖ ਤੋਂ ਹੈ।

ਹੋਰ ਬੋਲੀਆਂ ਵਿੱਚ

24 ਘੰਟੇ ਲਈ ਸ਼ਬਦ ਵਿਚਕਾਰਲੇ ਕਾਲਮ ਵਿੱਚ ਵਿਖਾਏ ਗਏ ਹਨ। ਰਾਤ ਦੇ ਉਲਟ ਦਿਨ ਦੇ ਅਰਥ ਵਿਚ, ਦਿਨ ਲਈ ਸ਼ਬਦ ਤੁਲਨਾ ਦੇ ਮਕਸਦ ਲਈ ਸਿਰੇ ਸੱਜੇ ਪਾਸੇ ਦੇ ਕਾਲਮ ਵਿੱਚ ਸੂਚੀਬੱਧ ਹੈ:

ਭਾਸ਼ਾ 24 ਘੰਟੇ ਦਿਨ (ਚਾਨਣਾ)
ਡੈਨਿਸ਼ døgn dag
Norwegian (Bokmål) døgn dag
Norwegian (Nynorsk) døger dag
ਸਵੀਡਿਸ਼ dygn dag
Icelandic sólarhringur dagur
ਡੱਚ etmaal dag
ਸਪੇਨੀ nictémero,a día
Esperanto diurno, tagnokto ("day-night") tago
Finnish vuorokausi päivä
Estonian ööpäev päev
ਲਾਤਵੀ diennakts ("day-night") diena
ਰੂਸੀ сутки [ˈsutkʲɪ] день
ਹਿਬਰੂ יממה יום
ਬਲਗਾਰੀ денонощие ("day-night") ден
ਬੰਗਾਲੀ দিবারাত্রি, দিনরাত দিন
ਸੰਸਕ੍ਰਿਤ अहोरात्र दिन
ਤਮਿਲ நாள் பகல்
ਪੋਲੈਂਡੀ doba dzień
ਯੂਕਰੇਨੀ доба день

ਦਿਨ

ਦਿਨ ਸਮੇਂ ਦੇ ਮਾਪ ਦੀ ਇੱਕ ਇਕਾਈ ਹੈ। ਪੰਜਾਬੀ ਵਿੱਚ ਇਸ ਲਈ ਫ਼ਾਰਸੀ ਮੂਲ ਦਾ ਸ਼ਬਦ ਰੋਜ਼ ਵੀ ਖਾਸਾ ਪ੍ਰਚਲਿਤ ਹੈ, ਜਿਸ ਤੋਂ ਅੱਗੇ ਰੋਜ਼ਾਨਾ ਬਣਿਆ ਹੈ। ਇਸ ਵਿੱਚ ਚੌਵੀ ਘੰਟੇ ਹੁੰਦੇ ਹਨ। ਇਹ ਉਹ ਸਮਾਂ ਹੈ ਜਿਸ ਦੌਰਾਨ ਧਰਤੀ ਆਪਣੀ ਧੁਰੀ ਦੁਆਲੇ ਇੱਕ ਗੇੜਾ ਪੂਰਾ ਕਰ ਲੈਂਦੀ ਹੈ। ਇਹ ਸੂਰਜੀ ਦਿਨ ਹੁੰਦਾ ਹੈ, ਯਾਨੀ ਮੁਕਾਮੀ ਦੁਪਹਿਰ ਤੋਂ ਅਗਲੀ ਮੁਕਾਮੀ ਦੁਪਹਿਰ ਤੱਕ ਦਾ ਸਮਾਂ। ਅਤੇ ਅੱਗੋਂ ਰਾਤ ਅਤੇ ਦਿਨ ਦਾ ਦੋ ਹਿੱਸਿਆਂ ਵਿੱਚ ਇਸ ਦਾ ਜ਼ਿਕਰ ਹੁੰਦਾ ਹੈ। ਮਗਰਲੇ ਅਰਥਾਂ ਵਿੱਚ ਦਿਨ ਦਾ ਮਤਲਬ ਕਿਸੇ ਨਿਸਚਿਤ ਜਗ੍ਹਾ ਤੇ ਸੂਰਜ ਦੀ ਰੋਸ਼ਨੀ ਦੇ ਹੋਣ ਵਾਲੇ ਪੱਖ ਤੋਂ ਹੈ।

ਰਾਤ

ਹਵਾਲੇ

Tags:

ਸਮਾ

🔥 Trending searches on Wiki ਪੰਜਾਬੀ:

ਹੌਂਡਾਪੰਜਾਬ ਦਾ ਇਤਿਹਾਸਨਾਟਕ (ਥੀਏਟਰ)ਸੀ++ਵਿਕਸ਼ਨਰੀਪੰਜਾਬੀ ਲੋਕ ਗੀਤਬੁੱਲ੍ਹੇ ਸ਼ਾਹਹਾਸ਼ਮ ਸ਼ਾਹਮਿਸਲਪਹਿਲੀ ਐਂਗਲੋ-ਸਿੱਖ ਜੰਗਕਾਂਗੜਦਿੱਲੀਕਾਰਕਸਤਲੁਜ ਦਰਿਆਹੀਰ ਰਾਂਝਾਭਗਵਦ ਗੀਤਾਰਹਿਰਾਸਪ੍ਰੇਮ ਪ੍ਰਕਾਸ਼ਪ੍ਰਯੋਗਸ਼ੀਲ ਪੰਜਾਬੀ ਕਵਿਤਾਪੌਦਾਕਾਰੋਬਾਰਲੇਖਕਹਿੰਦੁਸਤਾਨ ਟਾਈਮਸਅਜਮੇਰ ਸਿੰਘ ਔਲਖਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਹੰਸ ਰਾਜ ਹੰਸਕਿਰਿਆ-ਵਿਸ਼ੇਸ਼ਣਭਾਈ ਮਰਦਾਨਾਅੰਤਰਰਾਸ਼ਟਰੀਟਕਸਾਲੀ ਭਾਸ਼ਾਹਿੰਦੀ ਭਾਸ਼ਾਸਫ਼ਰਨਾਮੇ ਦਾ ਇਤਿਹਾਸਚੌਪਈ ਸਾਹਿਬਹਵਾਜਾਮਣਜਾਪੁ ਸਾਹਿਬਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਕੁੱਤਾਅਕਾਲੀ ਫੂਲਾ ਸਿੰਘਸੋਨਮ ਬਾਜਵਾਖੋਜਨਾਵਲਡਾ. ਹਰਚਰਨ ਸਿੰਘਬਾਬਰਭਾਰਤ ਦੀ ਸੁਪਰੀਮ ਕੋਰਟਬਾਬਾ ਦੀਪ ਸਿੰਘਭਾਰਤ ਦਾ ਝੰਡਾਭਾਈ ਗੁਰਦਾਸ ਦੀਆਂ ਵਾਰਾਂਜਾਦੂ-ਟੂਣਾਪੀਲੂਰਾਮਪੁਰਾ ਫੂਲਸ਼ਿਵਰਾਮ ਰਾਜਗੁਰੂਬਾਜਰਾਭਗਤ ਰਵਿਦਾਸਵਕ੍ਰੋਕਤੀ ਸੰਪਰਦਾਇਨਿਮਰਤ ਖਹਿਰਾਏ. ਪੀ. ਜੇ. ਅਬਦੁਲ ਕਲਾਮਆਧੁਨਿਕ ਪੰਜਾਬੀ ਕਵਿਤਾਗੁਰਮਤਿ ਕਾਵਿ ਦਾ ਇਤਿਹਾਸਬਾਬਾ ਬੁੱਢਾ ਜੀਵਿਸਾਖੀਸਾਹਿਬਜ਼ਾਦਾ ਜੁਝਾਰ ਸਿੰਘਅਰਦਾਸਗੰਨਾਬਾਈਬਲਮੁਗ਼ਲ ਸਲਤਨਤਸੂਰਜਕੈਨੇਡਾਪੰਜ ਬਾਣੀਆਂਅਕਾਲੀ ਕੌਰ ਸਿੰਘ ਨਿਹੰਗਮਾਈ ਭਾਗੋਪੰਜਾਬੀ ਸਾਹਿਤਚਲੂਣੇਹਿੰਦਸਾਗੂਰੂ ਨਾਨਕ ਦੀ ਪਹਿਲੀ ਉਦਾਸੀ🡆 More