ਡੈਨਿਸ਼ ਭਾਸ਼ਾ

ਡੈਨਿਸ਼ ਭਾਸ਼ਾ (dansk, dansk sprog) ਦੇ ਜਰਮਨਿਕ ਸ਼ਾਖਾ ਦੀ ਉਪ-ਸ਼ਾਖਾ ਉੱਤਰੀ ਜਰਮਨਿਕ ਭਾਸ਼ਾ (ਸਕੈਂਡੇਨੇਵੀਅਨ ਭਾਸ਼ਾ ਵੀ ਕਿਹਾ ਜਾਂਦਾ ਹੈ) ਵਿੱਚੋਂ ਇੱਕ ਹੈ। ਇਹ ਲਗਭਗ ਸੱਠ ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਜਿਹਨਾਂ ਵਿੱਚ ਮੁੱਖ ਤੌਰ 'ਤੇ ਡੈਨਮਾਰਕ ਵਿੱਚ ਰਹਿਣ ਵਾਲੇ ਲੋਕ ਅਤੇ ਜਰਮਨੀ ਦੇ ਉੱਤਰੀ ਹਿੱਸੇ ਵਿੱਚ ਰਹਿਣ ਵਾਲੇ ਕਰੀਬਨ ਪੰਜਾਹ ਹਜ਼ਾਰ ਲੋਕ ਸ਼ਾਮਿਲ ਹਨ। ਡੈਨਿਸ਼ ਨੂੰ ਡੈਨਮਾਰਕ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਗਰੀਨਲੈਂਡ ਅਤੇ ਫਰੋ ਆਈਲੈਂਡਸ ਵਿੱਚ ਆਧਿਕਾਰਿਕ ਦਰਜਾ ਪ੍ਰਾਪਤ ਹੈ, ਇੱਥੇ ਸਕੂਲਾਂ ਵਿੱਚ ਇੱਕ ਲਾਜ਼ਮੀ ਵਿਦੇਸ਼ੀ ਭਾਸ਼ਾ ਦੇ ਰੂਪ ਵਿੱਚ ਪੜਾਇਆ ਜਾਂਦਾ ਹੈ। ਅਰਜਨਟੀਨਾ, ਅਮਰੀਕਾ ਅਤੇ ਕਨਾਡਾ ਵਿੱਚ ਵੀ ਡੈਨਿਸ਼ ਬੋਲਣ ਵਾਲੇ ਸਮੁਦਾਏ ਮੌਜੂਦ ਹਨ। ਡੈਨਿਸ਼, ਨਾਰਵੇਜੀਅਨ ਅਤੇ ਸਵੀਡਿਸ਼ ਤਿੰਨੋਂ ਆਪੋ ਵਿੱਚ ਸਮਝਣਯੋਗ ਹਨ। ਤਿੰਨਾਂ ਭਾਸ਼ਾਵਾਂ ਵਿੱਚੋਂ ਕਿਸੇ ਇੱਕ ਦੇ ਨਿਪੁੰਨ/ਮਾਹਰ ਵਕਤਾ, ਦੂਸਰੀਆਂ ਦੋਨਾਂ ਨੂੰ ਸਮਝ ਸਕਦੇ ਹਨ। ਪਰ ਅਧਿਐਨ ਦੱਸਦੇ ਹਨ ਕਿ ਆਮ ਤੌਰ 'ਤੇ ਨਾਰਵੇਜੀਅਨ ਡੈਨਿਸ਼, ਅਤੇ ਸਵੀਡਿਸ਼ ਨੂੰ ਉਸ ਨਾਲੋਂ ਕਿਤੇ ਬਿਹਤਰ ਸਮਝ ਲੈਂਦੇ ਹਨ ਜਿੰਨਾ ਉਹ ਇੱਕ ਦੂਜੇ ਨੂੰ ਸਮਝਦੇ ਹਨ। ਡੈਨਿਸ਼ ਅਤੇ ਸਵੀਡ ਵੀ ਇੱਕ ਦੂਜੇ ਦੀਆਂ ਭਾਸ਼ਾਵਾਂ ਨਾਲੋਂ ਨਾਰਵੇਜੀਅਨ ਨੂੰ ਬਿਹਤਰ ਸਮਝ ਲੈਂਦੇ ਹਨ।

ਲੇਖਾ ਡੈਨਿਸ਼ ਬੋਲਣਾ ਹੈ

ਹਵਾਲੇ

Tags:

ਅਰਜਨਟੀਨਾਡੈਨਮਾਰਕਸਵੀਡਿਸ਼ ਭਾਸ਼ਾ

🔥 Trending searches on Wiki ਪੰਜਾਬੀ:

ਵੱਡਾ ਘੱਲੂਘਾਰਾਆਸਟਰੇਲੀਆਕਾਲੀਦਾਸਦੰਤ ਕਥਾਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਭਾਰਤੀ ਰਾਸ਼ਟਰੀ ਕਾਂਗਰਸਮੀਡੀਆਵਿਕੀਲਿਖਾਰੀਵਿਰਾਟ ਕੋਹਲੀਪਣ ਬਿਜਲੀਮਾਤਾ ਖੀਵੀਸੱਸੀ ਪੁੰਨੂੰਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀ23 ਅਪ੍ਰੈਲਬਸੰਤਧਰਤੀ ਦਾ ਇਤਿਹਾਸਕ੍ਰਿਕਟਹਵਾ ਪ੍ਰਦੂਸ਼ਣਮਾਂਬਲਾਗਛਾਤੀ (ਨਾਰੀ)ਧਰਤੀ ਦਿਵਸਏਸ਼ੀਆਪੌਦਾਬੋਹੜਗੰਨਾਪੰਜਾਬ ਵਿੱਚ 2024 ਭਾਰਤ ਦੀਆਂ ਆਮ ਚੋਣਾਂਸੰਤ ਰਾਮ ਉਦਾਸੀਪੰਜਾਬੀ ਵਾਰ ਕਾਵਿ ਦਾ ਇਤਿਹਾਸਮੁਹਾਰਤਮਨੁੱਖੀ ਪਾਚਣ ਪ੍ਰਣਾਲੀਦਸਵੰਧਲਾਲਜੀਤ ਸਿੰਘ ਭੁੱਲਰਪੰਜਾਬੀ ਸਾਹਿਤ ਦਾ ਇਤਿਹਾਸਜਸਵੰਤ ਸਿੰਘ ਕੰਵਲਵੰਦੇ ਮਾਤਰਮਖੋ-ਖੋਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂਯੂਟਿਊਬਮਾਡਲ (ਵਿਅਕਤੀ)ਅੰਮ੍ਰਿਤ ਵੇਲਾਬਾਬਾ ਬੁੱਢਾ ਜੀਚਿੜੀ-ਛਿੱਕਾਸੰਯੁਕਤ ਰਾਜਵਿਕੀਪੀਡੀਆਮੰਗੂ ਰਾਮ ਮੁਗੋਵਾਲੀਆਕਿਰਿਆ-ਵਿਸ਼ੇਸ਼ਣਕੋਟਲਾ ਛਪਾਕੀਮੋਹਨ ਭੰਡਾਰੀਜ਼ਕਰੀਆ ਖ਼ਾਨਬੁੱਧ (ਗ੍ਰਹਿ)ਟੀਚਾਰਣਜੀਤ ਸਿੰਘਬਿਧੀ ਚੰਦਭਾਰਤ ਦਾ ਇਤਿਹਾਸਬੰਦਾ ਸਿੰਘ ਬਹਾਦਰਸਮਾਜ ਸ਼ਾਸਤਰਆਨੰਦਪੁਰ ਸਾਹਿਬਮਾਂ ਬੋਲੀਮਹਿਮੂਦ ਗਜ਼ਨਵੀਨਿਹੰਗ ਸਿੰਘਮਾਨੂੰਪੁਰ, ਲੁਧਿਆਣਾਸਿਕੰਦਰ ਮਹਾਨਮਾਲਦੀਵਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਸਿੱਧੂ ਮੂਸੇ ਵਾਲਾਹੇਮਕੁੰਟ ਸਾਹਿਬਪਾਣੀਦਸਮ ਗ੍ਰੰਥਦਿਲਫ਼ਰੀਦਕੋਟ (ਲੋਕ ਸਭਾ ਹਲਕਾ)ਸੰਰਚਨਾਵਾਦਗਿਓਕ ਵਿਲਹੈਲਮ ਫ਼ਰੀਡਰਿਸ਼ ਹੇਗਲਭਾਰਤ ਦੀ ਸੰਸਦਕਾਨ੍ਹ ਸਿੰਘ ਨਾਭਾਦੇਗ ਤੇਗ਼ ਫ਼ਤਿਹ🡆 More