ਹਿਬਰੂ ਭਾਸ਼ਾ

ਇਬਰਾਨੀ ਜਾਂ ਹਿਬਰੂ ਭਾਸ਼ਾ (ਹਿਬਰੂ: עִבְרִית ਇਵਰਿਤ) ਸਾਮੀ-ਹਾਮੀ ਭਾਸ਼ਾ-ਪਰਵਾਰ ਦੀ ਸਾਮੀ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਇਸਰਾਈਲ ਦੀ ਮੁੱਖ ਅਤੇ ਰਾਸ਼ਟਰਭਾਸ਼ਾ ਹੈ। ਇਸ ਦਾ ਪੁਰਾਤਨ ਰੂਪ ਬਿਬਲੀਕਲ ਇਬਰਾਨੀ ਯਹੂਦੀ ਧਰਮ ਦੀ ਧਰਮਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸ ਵਿੱਚ ਲਿਖਿਆ ਗਿਆ ਸੀ। ਇਹ ਇਬਰਾਨੀ ਲਿਪੀ ਵਿੱਚ ਲਿਖੀ ਜਾਂਦੀ ਹੈ ਇਹ ਸੱਜੇ ਤੋਂ ਖੱਬੇ ਪੜ੍ਹੀ ਅਤੇ ਲਿਖੀ ਜਾਂਦੀ ਹੈ।

ਹਿਬਰੂ ਭਾਸ਼ਾ
ਇਬਰਾਨੀ
ਜੱਦੀ ਬੁਲਾਰੇਇਸਰਾਈਲ
ਅਫ਼ਰੀਕੀ ਏਸ਼ੀਆਈ
  • ਸਾਮੀ
    • ਪੱਛਮੀ ਸਾਮੀ
      • ਕੇਂਦਰੀ ਸਾਮੀ
        • ਉੱਤਰ ਪੱਛਮੀ ਸਾਮੀ
          • ਕਿਨਾਨੀ
            • ਇਬਰਾਨੀ
ਲਿਖਤੀ ਪ੍ਰਬੰਧ
ਇਬਰਾਨੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਹਿਬਰੂ ਭਾਸ਼ਾ ਇਜ਼ਰਾਇਲ
ਭਾਸ਼ਾ ਦਾ ਕੋਡ
ਆਈ.ਐਸ.ਓ 639-1he
ਆਈ.ਐਸ.ਓ 639-2heb
ਆਈ.ਐਸ.ਓ 639-3heb

Tags:

🔥 Trending searches on Wiki ਪੰਜਾਬੀ:

ਸੰਚਾਰਵਹਿਮ ਭਰਮਸਰ ਜੋਗਿੰਦਰ ਸਿੰਘਪਵਿੱਤਰ ਪਾਪੀ (ਨਾਵਲ)ਨਾਰੀਵਾਦੀ ਆਲੋਚਨਾਪਾਸ਼ ਦੀ ਕਾਵਿ ਚੇਤਨਾਜੀ ਆਇਆਂ ਨੂੰਆਦਿ ਗ੍ਰੰਥਲੂਆਸੁਰਿੰਦਰ ਛਿੰਦਾਬਿਕਰਮੀ ਸੰਮਤਦੁਸਹਿਰਾਸੁਜਾਨ ਸਿੰਘਸੁਰਿੰਦਰ ਸਿੰਘ ਨਰੂਲਾਪੀ. ਵੀ. ਸਿੰਧੂਵਾਕੰਸ਼ਗਿੱਧਾਸਾਰਾਗੜ੍ਹੀ ਦੀ ਲੜਾਈਸੰਗੀਤਰਾਮਾਇਣਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਜਗਦੀਪ ਸਿੰਘ ਕਾਕਾ ਬਰਾੜਮਾਤਾ ਜੀਤੋਬੱਬੂ ਮਾਨਰਾਣੀ ਲਕਸ਼ਮੀਬਾਈਅਰਸਤੂਹਾੜੀ ਦੀ ਫ਼ਸਲਇਕਾਂਗੀਰਹਿਰਾਸਸਮਾਜਨੇਵਲ ਆਰਕੀਟੈਕਟਰਚੋਣਲਿਪੀਉਬਾਸੀਇੰਡੋਨੇਸ਼ੀਆਸਿੱਖਾਂ ਦੀ ਸੂਚੀਕਹਾਵਤਾਂਅਰਵਿੰਦ ਕੇਜਰੀਵਾਲਮੱਧਕਾਲੀਨ ਪੰਜਾਬੀ ਸਾਹਿਤਊਧਮ ਸਿੰਘਹੀਰ ਰਾਂਝਾਵਿਸ਼ਵਕੋਸ਼ਕਾਰਕਕੁਲਫ਼ੀ (ਕਹਾਣੀ)ਪ੍ਰੇਮ ਪ੍ਰਕਾਸ਼ਬਸੰਤ ਪੰਚਮੀਪੰਜਾਬੀ ਜੀਵਨੀ ਦਾ ਇਤਿਹਾਸਬਾਜਰਾਸਾਹਿਬਜ਼ਾਦਾ ਫ਼ਤਿਹ ਸਿੰਘਪੰਜਾਬ ਦੇ ਲੋਕ-ਨਾਚਲੰਮੀ ਛਾਲਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਮਾਘੀਭਰਤਨਾਟਿਅਮਪ੍ਰਿੰਸੀਪਲ ਤੇਜਾ ਸਿੰਘਪੰਜਾਬੀ ਆਲੋਚਨਾਗੁਰੂ ਗਰੰਥ ਸਾਹਿਬ ਦੇ ਲੇਖਕਏਸ਼ੀਆਖੋਜਆਲਮੀ ਤਪਸ਼ਜਸਵੰਤ ਸਿੰਘ ਨੇਕੀਚਮਕੌਰ ਦੀ ਲੜਾਈਦੱਖਣੀ ਕੋਰੀਆਮੋਬਾਈਲ ਫ਼ੋਨਦਿਲਸ਼ਾਦ ਅਖ਼ਤਰ1960 ਤੱਕ ਦੀ ਪ੍ਰਗਤੀਵਾਦੀ ਕਵਿਤਾਕਿਸਮਤਨਾਰੀਵਾਦਸ਼ਸ਼ਾਂਕ ਸਿੰਘਮਹਿਮੂਦ ਗਜ਼ਨਵੀਉੱਚੀ ਛਾਲਗਾਗਰਸ਼ਿਵ ਕੁਮਾਰ ਬਟਾਲਵੀ🡆 More