ਬੰਗਾਲੀ ਭਾਸ਼ਾ: ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ

ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਬਾਙਲਾ  ( ਸੁਣੋ)) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲਿਆਂ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ। ਇਸ ਨੂੰ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।

ਬੰਗਾਲੀ
বাংলা ਬਾਙਲਾ
ਬੰਗਾਲੀ ਭਾਸ਼ਾ: ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ
ਸ਼ਬਦ "ਬਾਙਲਾ" ਬੰਗਾਲੀ ਲਿਪੀ ਵਿੱਚ
ਜੱਦੀ ਬੁਲਾਰੇਬੰਗਲਾਦੇਸ਼, ਭਾਰਤ (ਪੱਛਮੀ ਬੰਗਾਲ); ਮਹੱਤਵਪੂਰਨ ਭਾਈਚਾਰੇ ਸੰਯੁਕਤ ਰਾਜਸ਼ਾਹੀ, ਸੰਯੁਕਤ ਰਾਜ ਅਮਰੀਕਾ, ਪਾਕਿਸਤਾਨ, ਸਾਊਦੀ ਅਰਬ, ਮਲੇਸ਼ੀਆ, ਸਿਏਰਾ ਲਿਓਨ, ਸਿੰਗਾਪੁਰ, ਸੰਯੁਕਤ ਅਰਬ ਅਮੀਰਾਤ, ਆਸਟਰੇਲੀਆ, ਮਿਆਂਮਾਰ, ਕੈਨੇਡਾ ਵਿੱਚ
Native speakers
20.5 ਕਰੋੜ
ਲਿਖਤੀ ਪ੍ਰਬੰਧ
ਬੰਗਾਲੀ ਲਿਪੀ
ਅਧਿਕਾਰਤ ਸਥਿਤੀ
ਵਿੱਚ ਸਰਕਾਰੀ ਭਾਸ਼ਾ
ਬੰਗਾਲੀ ਭਾਸ਼ਾ: ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ ਬੰਗਲਾਦੇਸ਼,
ਬੰਗਾਲੀ ਭਾਸ਼ਾ: ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ ਭਾਰਤ (ਪੱਛਮੀ ਬੰਗਾਲ, ਤ੍ਰਿਪੁਰਾ ਅਤੇ ਬਰਾਕ ਘਾਟੀ) (ਦੱਖਣੀ ਅਸਾਮ ਦੇ ਜ਼ਿਲ੍ਹੇ- ਕਾਸ਼ੜ, ਕਰਿਮਗੰਜ਼ ਅਤੇ ਹਲਾਕਾਂਡੀ)
ਰੈਗੂਲੇਟਰਬੰਗਲਾ ਅਕਾਦਮੀ (ਬੰਗਲਾਦੇਸ਼)
ਪੱਛਮੀ ਬੰਗਾਲ ਬੰਗਲਾ ਅਕਾਦਮੀ (ਪੱਛਮੀ ਬੰਗਾਲ)
ਭਾਸ਼ਾ ਦਾ ਕੋਡ
ਆਈ.ਐਸ.ਓ 639-1bn
ਆਈ.ਐਸ.ਓ 639-2ben
ਆਈ.ਐਸ.ਓ 639-3ben
ਭਾਸ਼ਾਈਗੋਲਾ59-AAF-u (including Sylheti etc), 30 varieties: 59-AAF-ua...59-AAF-uk
ਬੰਗਾਲੀ ਭਾਸ਼ਾ: ਬੰਗਲਾਦੇਸ਼ ਅਤੇ ਭਾਰਤ ਵਿੱਚ ਬੋਲੀ
ਬੰਗਾਲੀ ਬੋਲਣ ਵਾਲਾ ਖੇਤਰ

ਇਤਿਹਾਸ

ਭਾਰਤ ਦੀਆਂ ਹੋਰ ਪ੍ਰਾਦੇਸ਼ਿਕ ਭਾਸ਼ਾਵਾਂ ਦੀ ਤਰ੍ਹਾਂ ਹੀ ਬੰਗਾਲੀ ਭਾਸ਼ਾ ਦਾ ਵੀ ਉਤਪੱਤੀ ਕਾਲ ਸੰਨ 1000-1200 ਈ ਦੇ ਨੇੜੇ-ਤੇੜੇ ਮਗਧੀ ਪ੍ਰਾਕ੍ਰਿਤ ਅਤੇ ਪਾਲੀ ਤੋਂ ਹੋਇਆਂ ਮੰਨਿਆ ਜਾਂਦਾ ਹੈ, ਜੋ ਖ਼ੁਦ ਵੈਦਿਕ ਅਤੇ ਕਲਾਸੀਕਲ ਸੰਸਕ੍ਰਿਤ ਤੋਂ ਵਿਕਸਿਤ ਹੋਈਆਂ ਸਨ। ਇਸ ਖੇਤਰ ਵਿੱਚ ਬੋਲੀਆਂ ਜਾਂਦੀਆਂ ਮੁੱਢਲੀਆਂ ਭਾਸ਼ਾਵਾਂ ਅਤੇ ਗੌਤਮ ਬੁੱਧ ਦੀ ਭਾਸ਼ਾ ਮਗਧੀ ਪ੍ਰਾਕ੍ਰਿਤ ਜਾਂ ਅਰਧ-ਮਗਧੀ ਵਿੱਚ ਵਿਕਸਿਤ ਹੋਈ। ਸੰਨ 1000 ਦੇ ਕਰੀਬ ਅਰਧ-ਮਗਧੀ ਭਾਸ਼ਾਵਾਂ ਫਿਰ ਅਪਭ੍ਰੰਸ਼ ਭਾਸ਼ਾਵਾਂ ਵਿੱਚ ਤਬਦੀਲ ਹੋ ਗਈਆਂ। ਪੂਰਬੀ ਉਪ-ਮਹਾਂਦੀਪ ਦੀਆਂ ਪੂਰਬੀ ਅਪਭ੍ਰੰਸ਼ ਭਾਸ਼ਾਵਾਂ ਆਖ਼ਿਰ ਤਿੰਨ ਸਮੂਹਾਂ ਵਿੱਚ ਤਬਦੀਲ ਹੋ ਗਈਆਂ; ਬੰਗਾਲੀ-ਅਸਾਮੀ ਭਾਸ਼ਾਵਾਂ, ਬਿਹਾਰੀ ਭਾਸ਼ਾਵਾਂ ਅਤੇ ਉੜੀਆ ਭਾਸ਼ਾਵਾਂ।

ਸਾਹਿਤ

ਬਾਂਗਲਾ ਸਾਹਿਤ ਅਤਿਅੰਤ ਬਖ਼ਤਾਵਰ ਹੈ। ਬਾਂਗਲਾ ਸਾਹਿਤ ਬਾਰੇ ਹੋਰ ਜਾਣਕਾਰੀ ਲਈ ਵੇਖੋ: ਬੰਗਾਲੀ ਸਾਹਿਤ

ਹਵਾਲਾ

Tags:

Bn-বাংলা.ogaਅਸਮਅਸਾਮੀ ਭਾਸ਼ਾਉੜਿਆ ਭਾਸ਼ਾਉੱਤਰਗੁਜਰਾਤੀਤਸਵੀਰ:Bn-বাংলা.ogaਤ੍ਰਿਪੁਰਾਨੇਪਾਲੀਪੂਰਬਪੰਜਾਬੀਪੱਛਮੀ ਬੰਗਾਲਬੰਗਲਾਦੇਸ਼ਭਾਰਤਭਾਸ਼ਾਭਾਸ਼ਾਈ ਪਰਿਵਾਰਮਦਦ:ਬਾਂਗਲਾ ਲਈ IPAਮੈਥਲੀ ਭਾਸ਼ਾਸੰਸਾਰਹਿੰਦ-ਯੂਰਪੀ ਭਾਸ਼ਾਵਾਂਹਿੰਦੀ

🔥 Trending searches on Wiki ਪੰਜਾਬੀ:

ਰਾਧਾ ਸੁਆਮੀ ਸਤਿਸੰਗ ਬਿਆਸਧੁਨੀ ਵਿਗਿਆਨਸਿੱਖ ਧਰਮ ਵਿੱਚ ਮਨਾਹੀਆਂਖਡੂਰ ਸਾਹਿਬਗੁਰਦੁਆਰਾਅਮਰ ਸਿੰਘ ਚਮਕੀਲਾਆਧੁਨਿਕਤਾਪੰਜਾਬੀ ਨਾਵਲ ਦਾ ਇਤਿਹਾਸਨਾਮਸੂਬਾ ਸਿੰਘਮਹਾਂਭਾਰਤਇੰਡੋਨੇਸ਼ੀਆਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਕੌਰਵਮੇਰਾ ਦਾਗ਼ਿਸਤਾਨਨਿੱਕੀ ਕਹਾਣੀਭਾਰਤੀ ਪੁਲਿਸ ਸੇਵਾਵਾਂਕਾਵਿ ਸ਼ਾਸਤਰਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਜ਼ਕਰੀਆ ਖ਼ਾਨਨਿਊਜ਼ੀਲੈਂਡਪੱਤਰਕਾਰੀਹਿੰਦੀ ਭਾਸ਼ਾਸਤਿੰਦਰ ਸਰਤਾਜਵਿਆਕਰਨਿਕ ਸ਼੍ਰੇਣੀਪੰਜਾਬੀ ਲੋਕ ਗੀਤਚੰਡੀਗੜ੍ਹਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਨਾਈ ਵਾਲਾਊਠਪਹਿਲੀ ਸੰਸਾਰ ਜੰਗਪੰਜਾਬ ਦੇ ਜ਼ਿਲ੍ਹੇਛੰਦਸੋਹਿੰਦਰ ਸਿੰਘ ਵਣਜਾਰਾ ਬੇਦੀਗੁਣਪੰਜਾਬੀ ਵਾਰ ਕਾਵਿ ਦਾ ਇਤਿਹਾਸਸੁਰਿੰਦਰ ਕੌਰਮਦਰ ਟਰੇਸਾਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਪ੍ਰਿੰਸੀਪਲ ਤੇਜਾ ਸਿੰਘਡੇਰਾ ਬਾਬਾ ਨਾਨਕਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਗ਼ਜ਼ਲਭਾਰਤੀ ਫੌਜਸਾਹਿਬਜ਼ਾਦਾ ਅਜੀਤ ਸਿੰਘਆਦਿ ਗ੍ਰੰਥਬੈਂਕਪ੍ਰਹਿਲਾਦਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਆਮਦਨ ਕਰਪੰਜਾਬ ਦੇ ਲੋਕ ਧੰਦੇਪੰਛੀਭਾਰਤ ਦੀ ਰਾਜਨੀਤੀ24 ਅਪ੍ਰੈਲਬੀ ਸ਼ਿਆਮ ਸੁੰਦਰਫਿਲੀਪੀਨਜ਼ਅੰਤਰਰਾਸ਼ਟਰੀ ਮਜ਼ਦੂਰ ਦਿਵਸਕਾਲੀਦਾਸਜਿਹਾਦਛੱਲਾਜੱਸਾ ਸਿੰਘ ਰਾਮਗੜ੍ਹੀਆਪੰਜ ਪਿਆਰੇਛਾਛੀਨਿਕੋਟੀਨਸੁਖਬੀਰ ਸਿੰਘ ਬਾਦਲਰਬਿੰਦਰਨਾਥ ਟੈਗੋਰਨਾਦਰ ਸ਼ਾਹਬਠਿੰਡਾਮੁੱਖ ਸਫ਼ਾਪੂਨਮ ਯਾਦਵਜਰਨੈਲ ਸਿੰਘ ਭਿੰਡਰਾਂਵਾਲੇਇਕਾਂਗੀ🡆 More