ਅਪਭ੍ਰੰਸ਼

ਅਪਭ੍ਰੰਸ਼ (ਸੰਸਕ੍ਰਿਤ: अपभ्रंश, ਪ੍ਰਾਕ੍ਰਿਤ: ਆਵਾਹਾਂਸ) ਸੰਸਕ੍ਰਿਤ ਦੀਆਂ ਵਿਆਕਰਨਾਂ ਅਤੇ ਅਲੰਕਾਰਗਰੰਥਾਂ ਵਿੱਚ ਪ੍ਰਕਿਰਤਾਂ ਤੋਂ ਬਾਅਦ ਅਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੀ ਉਤਪਤੀ ਤੋਂ ਪਹਿਲਾਂ ਆਮ ਲੋਕਾਂ ਵਿੱਚ ਪ੍ਰਚਲਿਤ ਬੋਲਚਾਲ ਦੀ ਭਾਸ਼ਾ/ਭਾਸ਼ਾਵਾਂ ਲਈ ਅਕਸਰ ਅਪਭਰੰਸ਼ ਅਤੇ ਕਿਤੇ-ਕਿਤੇ ਅਪਭਰਸ਼ਟ ਨਾਮ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਪ੍ਰਕਾਰ ਅਪਭਰੰਸ਼ ਨਾਮ ਸੰਸਕ੍ਰਿਤ ਦੇ ਆਚਾਰੀਆਂ ਦਾ ਦਿੱਤਾ ਹੋਇਆ ਹੈ, ਜੋ ਤ੍ਰਿਸਕਾਰਸੂਚਕ ਪ੍ਰਤੀਤ ਹੁੰਦਾ ਹੈ। ਮਹਾਭਾਸ਼ਕਾਰ ਪਤੰਜਲੀ ਨੇ ਜਿਸ ਤਰ੍ਹਾਂ ਅਪਭਰੰਸ਼ ਸ਼ਬਦ ਦਾ ਪ੍ਰਯੋਗ ਕੀਤਾ ਹੈ ਉਸ ਤੋਂ ਪਤਾ ਚੱਲਦਾ ਹੈ ਕਿ ਸੰਸਕ੍ਰਿਤ ਜਾਂ ਸਾਧੂ ਸ਼ਬਦ ਦੇ ਲੋਕਪ੍ਰਚਲਿਤ ਵਿਵਿਧ ਰੂਪ ਅਪਭਰੰਸ਼ ਜਾਂ ਅਪਸ਼ਬਦ ਕਹਾਂਦੇ ਸਨ। ਇਸ ਪ੍ਰਕਾਰ ਮਿਆਰੀ ਤੋਂ ਗਿਰੀ ਹੋਈ ਭਰਿਸ਼ਟ, ਭਿੱਟੀ ਹੋਈ, ਪਤਿਤ ਅਤੇ ਵਿਗੜੀ ਹੋਈ ਸ਼ਬਦਾਵਲੀ ਨੂੰ ਅਪਭਰੰਸ਼ ਕਿਹਾ ਗਿਆ ਅਤੇ ਅੱਗੇ ਚਲਕੇ ਇਹ ਨਾਮ ਪੂਰੀ ਭਾਸ਼ਾ ਲਈ ਪ੍ਰਚਲਿਤ ਹੋ ਗਿਆ।

ਹਵਾਲੇ

Tags:

ਸੰਸਕ੍ਰਿਤ ਭਾਸ਼ਾ

🔥 Trending searches on Wiki ਪੰਜਾਬੀ:

ਗੌਤਮ ਬੁੱਧਸ਼ਬਦ ਸ਼ਕਤੀਆਂਕਾਗ਼ਜ਼ਸਤਲੁਜ ਦਰਿਆਸਿੱਖ ਧਰਮ ਦਾ ਇਤਿਹਾਸਇਜ਼ਰਾਇਲਰਾਜਾ ਸਾਹਿਬ ਸਿੰਘਸਮਾਜ ਸ਼ਾਸਤਰਜਨਤਕ ਛੁੱਟੀਗੁਰਮੁਖੀ ਲਿਪੀ ਦੀ ਸੰਰਚਨਾਆਸਟਰੇਲੀਆਯੂਨਾਨਪਾਣੀਪਤ ਦੀ ਪਹਿਲੀ ਲੜਾਈਗੁਰਦੁਆਰਿਆਂ ਦੀ ਸੂਚੀਬਾਬਾ ਗੁਰਦਿੱਤ ਸਿੰਘਪ੍ਰਹਿਲਾਦਗੁਰੂ ਗ੍ਰੰਥ ਸਾਹਿਬਰਸ (ਕਾਵਿ ਸ਼ਾਸਤਰ)ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਪਰਾਬੈਂਗਣੀ ਕਿਰਨਾਂਕਿੱਸਾ ਕਾਵਿਈਸ਼ਵਰ ਚੰਦਰ ਨੰਦਾਕਬੂਤਰਸਾਮਾਜਕ ਮੀਡੀਆਰੱਖੜੀਡਾ. ਹਰਿਭਜਨ ਸਿੰਘਤੰਬੂਰਾਪੰਜਾਬ ਦੇ ਮੇਲੇ ਅਤੇ ਤਿਓੁਹਾਰਜੋਹਾਨਸ ਵਰਮੀਅਰਹੈਰੋਇਨਸਰੀਰ ਦੀਆਂ ਇੰਦਰੀਆਂਸੀ.ਐਸ.ਐਸਕੇਂਦਰੀ ਸੈਕੰਡਰੀ ਸਿੱਖਿਆ ਬੋਰਡਭਾਰਤ ਦਾ ਰਾਸ਼ਟਰਪਤੀਕਰਤਾਰ ਸਿੰਘ ਝੱਬਰਅਨੁਕਰਣ ਸਿਧਾਂਤਮੜ੍ਹੀ ਦਾ ਦੀਵਾਪਛਾਣ-ਸ਼ਬਦਸਿਹਤਮੰਦ ਖੁਰਾਕਮਾਰੀ ਐਂਤੂਆਨੈਤਵੈੱਬਸਾਈਟਲੱਖਾ ਸਿਧਾਣਾਮੌਤ ਅਲੀ ਬਾਬੇ ਦੀ (ਕਹਾਣੀ ਸੰਗ੍ਰਹਿ)ਸੱਸੀ ਪੁੰਨੂੰਫੁਲਕਾਰੀਨਿਬੰਧ ਅਤੇ ਲੇਖਗੁਰਚੇਤ ਚਿੱਤਰਕਾਰਭਾਰਤ ਦੀ ਸੰਸਦਇਤਿਹਾਸਜਹਾਂਗੀਰਅੰਮ੍ਰਿਤਾ ਪ੍ਰੀਤਮਪ੍ਰੀਨਿਤੀ ਚੋਪੜਾਵਾਕੰਸ਼ਸ਼ਿਵ ਕੁਮਾਰ ਬਟਾਲਵੀਕੀਰਤਪੁਰ ਸਾਹਿਬਜਸਵੰਤ ਸਿੰਘ ਕੰਵਲਜਾਮਨੀਸੁਖਪਾਲ ਸਿੰਘ ਖਹਿਰਾਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਕਮਲ ਮੰਦਿਰਮੈਟਾ ਆਲੋਚਨਾ1917ਵਹਿਮ ਭਰਮਸਨੀ ਲਿਓਨਵਿਰਸਾਵੱਡਾ ਘੱਲੂਘਾਰਾ25 ਅਪ੍ਰੈਲਸੰਸਮਰਣਮਦਰ ਟਰੇਸਾਵੈਸਾਖਕਪਿਲ ਸ਼ਰਮਾਬਾਬਰਹਾਸ਼ਮ ਸ਼ਾਹਐਕਸ (ਅੰਗਰੇਜ਼ੀ ਅੱਖਰ)🡆 More