ਹਿੰਦ-ਯੂਰਪੀ ਭਾਸ਼ਾਵਾਂ

ਹਿੰਦ-ਯੂਰਪੀ ਭਾਸ਼ਾ-ਪਰਵਾਰ (Indo-European family of languages) ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ (ਯਾਨੀ ਕਿ ਸੰਬੰਧਿਤ ਭਾਸ਼ਾਵਾਂ ਦਾ ਸਮੂਹ) ਹੈ। ਹਿੰਦ-ਯੂਰਪੀ ਜਾਂ ਭਾਰੋਪੀ ਭਾਸ਼ਾ ਪਰਵਾਰ ਵਿੱਚ ਸੰਸਾਰ ਦੀਆਂ ਲਗਭਗ ਸੌ ਕੁ ਭਾਸ਼ਾਵਾਂ ਅਤੇ ਬੋਲੀਆਂ ਹੀ ਹਨ। ਮੈਂਬਰ ਭਾਸ਼ਾਵਾਂ ਦੀ ਗਿਣਤੀ ਦੇ ਲਿਹਾਜ ਇਹ ਕੋਈ ਵੱਡਾ ਪਰਵਾਰ ਨਹੀਂ ਪਰ ਬੁਲਾਰਿਆਂ ਦੀ ਗਿਣਤੀ ਦੇ ਲਿਹਾਜ ਨਾਲ ਇਹ ਦੁਨੀਆ ਦਾ ਸਭ ਤੋਂ ਵੱਡਾ ਭਾਸ਼ਾ ਪਰਵਾਰ ਹੈ। ਆਧੁਨਿਕ ਹਿੰਦ-ਯੂਰਪੀ ਭਾਸ਼ਾਵਾਂ ਵਿੱਚੋਂ ਕੁੱਝ ਹਨ: ਪੰਜਾਬੀ, ਉਰਦੂ, ਅੰਗਰੇਜ਼ੀ, ਫਰਾਂਸਿਸੀ, ਜਰਮਨ, ਪੁਰਤਗਾਲੀ, ਸਪੇਨੀ, ਡੱਚ, ਫ਼ਾਰਸੀ, ਬੰਗਾਲੀ, ਹਿੰਦੀ ਅਤੇ ਰੂਸੀ ਆਦਿ। ਇਹ ਸਾਰੀਆਂ ਭਾਸ਼ਾਵਾਂ ਇੱਕ ਹੀ ਆਦਿਮ ਭਾਸ਼ਾ ਤੋਂ ਨਿਕਲੀਆਂ ਹਨ- ਆਦਿਮ-ਹਿੰਦ-ਯੂਰਪੀ ਭਾਸ਼ਾ (Proto-Indo-European language), ਜੋ ਸੰਸਕ੍ਰਿਤ ਨਾਲ ਕਾਫ਼ੀ ਮਿਲਦੀ-ਜੁਲਦੀ ਸੀ ਜਿਵੇਂ ਕਿ ਉਹ ਸੰਸਕ੍ਰਿਤ ਦਾ ਹੀ ਆਦਿਮ ਰੂਪ ਹੋਵੇ।

ਹਵਾਲੇ

ਪੰਜਾਬੀ ਭਾਸ਼ਾ ਵਿਗਿਆਨ ਡਾ. ਹਰਕੀਰਤ ਸਿੰਘ

Tags:

ਅੰਗਰੇਜ਼ੀਉਰਦੂਜਰਮਨ ਭਾਸ਼ਾਡੱਚ ਭਾਸ਼ਾਪੁਰਤਗਾਲੀ ਭਾਸ਼ਾਪੰਜਾਬੀਫਰਾਂਸਿਸੀਫ਼ਾਰਸੀਬੰਗਾਲੀ ਭਾਸ਼ਾਰੂਸੀ ਭਾਸ਼ਾਸਪੇਨੀ ਭਾਸ਼ਾਸੰਸਕ੍ਰਿਤਹਿੰਦੀ ਭਾਸ਼ਾ

🔥 Trending searches on Wiki ਪੰਜਾਬੀ:

ਕਿਰਿਆ1619ਹਰਭਜਨ ਮਾਨਪੰਜਾਬੀ ਲੋਕ ਬੋਲੀਆਂਸਿੱਖ ਧਰਮ ਦਾ ਇਤਿਹਾਸਗੁਰਦੁਆਰਾ ਅੜੀਸਰ ਸਾਹਿਬਭਾਸ਼ਾ ਵਿਗਿਆਨਲੁਧਿਆਣਾਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਵਿਕੀਮੀਡੀਆ ਸੰਸਥਾਗਿੱਦੜ ਸਿੰਗੀਸਾਈਬਰ ਅਪਰਾਧਅਰਬੀ ਭਾਸ਼ਾਰੋਹਿਤ ਸ਼ਰਮਾਬੁਝਾਰਤਾਂਅਧਿਆਪਕਨਵਾਬ ਕਪੂਰ ਸਿੰਘਮਲਹਾਰ ਰਾਓ ਹੋਲਕਰਦੋਆਬਾਸੁਲਤਾਨ ਬਾਹੂਸਰਵਣ ਸਿੰਘਦਿਲਸ਼ਾਦ ਅਖ਼ਤਰਵਾਹਿਗੁਰੂਲੋਕ ਸਭਾ ਹਲਕਿਆਂ ਦੀ ਸੂਚੀਸਾਹਿਤ ਅਕਾਦਮੀ ਇਨਾਮਨਾਵਲਅਕੇਂਦਰੀ ਪ੍ਰਾਣੀਗ਼ਿਆਸੁੱਦੀਨ ਬਲਬਨਗੂਰੂ ਨਾਨਕ ਦੀ ਪਹਿਲੀ ਉਦਾਸੀਧਾਰਾ 370ਕਰਮਜੀਤ ਅਨਮੋਲਸਰੀਰਕ ਕਸਰਤਪਟਿਆਲਾਭੰਗਾਣੀ ਦੀ ਜੰਗਨਾਰੀਵਾਦਸਿੰਘ ਸਭਾ ਲਹਿਰਜੀਵਨੀਹਾਕੀਸ਼ਬਦ-ਜੋੜਭਗਤੀ ਲਹਿਰ2020-2021 ਭਾਰਤੀ ਕਿਸਾਨ ਅੰਦੋਲਨਮਾਲਦੀਵਅਰਦਾਸਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾਪੰਜਾਬੀ ਬੁਝਾਰਤਾਂਡਾ. ਹਰਚਰਨ ਸਿੰਘਟੀਚਾਬੈਅਰਿੰਗ (ਮਕੈਨੀਕਲ)ਯੋਨੀਆਧੁਨਿਕ ਪੰਜਾਬੀ ਵਾਰਤਕ ਦਾ ਇਤਿਹਾਸਫ਼ਾਰਸੀ ਭਾਸ਼ਾਜਨਮਸਾਖੀ ਅਤੇ ਸਾਖੀ ਪ੍ਰੰਪਰਾਨਾਦੀਆ ਨਦੀਮਉੱਚਾਰ-ਖੰਡ11 ਜਨਵਰੀਗੁਰਮੁਖੀ ਲਿਪੀ ਦੀ ਸੰਰਚਨਾਰਿਗਵੇਦਪਰਿਵਾਰਮੇਖਪੰਜਾਬੀ ਸੱਭਿਆਚਾਰਹਉਮੈਮਾਰਕਸਵਾਦੀ ਸਾਹਿਤ ਆਲੋਚਨਾਛਾਤੀ (ਨਾਰੀ)ਰੇਖਾ ਚਿੱਤਰਤਵਾਰੀਖ਼ ਗੁਰੂ ਖ਼ਾਲਸਾਲਿਵਰ ਸਿਰੋਸਿਸਸੁਰਿੰਦਰ ਕੌਰਹਰਿਮੰਦਰ ਸਾਹਿਬਇਸਲਾਮਅਜਮੇਰ ਸਿੰਘ ਔਲਖਪੰਜਾਬੀ ਰੀਤੀ ਰਿਵਾਜਰਾਜਾ ਪੋਰਸਵਚਨ (ਵਿਆਕਰਨ)ਆਤਮਜੀਤਪ੍ਰਿੰਸੀਪਲ ਤੇਜਾ ਸਿੰਘਸੂਫ਼ੀ ਕਾਵਿ ਦਾ ਇਤਿਹਾਸਮਨੁੱਖੀ ਦਿਮਾਗ🡆 More