ਸਰਕਾਰ

ਸਰਕਾਰ (ਅੰਗਰੇਜੀ: Government) ਇੱਕ ਅਜਿਹਾ ਢਾਂਚਾ ਹੁੰਦਾ ਹੈ ਜਿਸ ਵਿੱਚ ਵਿਧਾਨਕਾਰ, ਪ੍ਰਸ਼ਾਸ਼ਕ, ਇਨਸਾਫ਼ ਅਹੁਦਾਰ ਅਤੇ ਨੌਕਰਸ਼ਾਹ ਸਾਂਝੇ ਰੂਪ ਵਿੱਚ ਪੂਰੇ ਰਾਜ ਦਾ ਕਾਬੂ ਰੱਖਦੇ ਹਨ। ਇਹ ਸਰਕਾਰ ਹੀ ਤੈਅ ਕਰਦੀ ਹੈ ਕਿ ਕਿਹੜਾ ਕਾਨੂੰਨ ਰਾਜ ਵਿੱਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਨ ਦੇ ਢਾਂਚੇ ਵੱਖਰੇ-ਵੱਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿੱਚ ਕਿਸੇ ਖ਼ਾਸ ਆਦਮੀ ਜਾਂ ਉਸ ਦੇ ਵਾਰਸਾਂ ਨੂੰ ਹੀ ਸਰਕਾਰ ਵਿੱਚ ਰੱਖਿਆ ਜਾਂਦਾ ਹੈ ਪਰ ਲੋਕਤੰਤਰ ਵਿੱਚ ਸਰਕਾਰ ਦੇ ਲਈ ਵਿਧਾਨਕਾਰ ਅਤੇ ਪ੍ਰਸ਼ਾਸ਼ਕ ਨੂੰ ਦੇਸ਼ ਦੇ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।

ਸਰਕਾਰ ਦੇ ਅੰਗ

ਸਰਕਾਰ ਦੇ ਮੁੱਖ ਤੌਰ ਤੇ ਤਿੰਨ ਅੰਗ ਹੁੰਦੇ ਹਨ- ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ. ਸਰਕਾਰ ਦੀਆਂ ਤਿੰਨ ਸ਼ਾਖ਼ਾਂ - ਇੱਕ ਕਾਨੂੰਨ ਬਣਾਉਣ ਵਾਲੀ, ਦੂਜੀ ਕਾਨੂੰਨ ਲਾਗੂ ਕਰਨ ਵਾਲੀ ਅਤੇ ਤੀਜੀ ਇਨਸਾਫ਼ ਕਰਨ ਵਾਲੀ, ਨੂੰ ਇੱਕ ਦੂਸਰੇ ਤੋਂ ਅਜ਼ਾਦ ਰੱਖਿਆ ਜਾਂਦਾ ਹੈ ਤਾਂ ਕਿ ਲੋਕਾਂ ਨੂੰ ਕਚਿਹਰਿਆਂ ਵਿੱਚ ਇਨਸਾਫ਼ ਮਿਲ ਸਕੇ।

ਹਵਾਲੇ

{{{1}}}

Tags:

ਅੰਗਰੇਜੀ

🔥 Trending searches on Wiki ਪੰਜਾਬੀ:

ਅਰਜਨ ਢਿੱਲੋਂਕੀਰਤਪੁਰ ਸਾਹਿਬਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣਮਿਆ ਖ਼ਲੀਫ਼ਾਫ਼ਰੀਦਕੋਟ ਸ਼ਹਿਰਪੰਜਾਬੀ ਸਾਹਿਤ ਦਾ ਇਤਿਹਾਸਪਿੰਡਨਰਿੰਦਰ ਮੋਦੀਸ਼ਿਵਰਾਮ ਰਾਜਗੁਰੂਇੰਸਟਾਗਰਾਮਹਰੀ ਸਿੰਘ ਨਲੂਆਪੰਜਾਬ, ਭਾਰਤਅਮਰ ਸਿੰਘ ਚਮਕੀਲਾ (ਫ਼ਿਲਮ)ਭਾਈ ਗੁਰਦਾਸਉਪਵਾਕਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਜੀਵਨੀ ਦਾ ਇਤਿਹਾਸਊਠਲੋਕ-ਨਾਚ ਅਤੇ ਬੋਲੀਆਂਆਨੰਦਪੁਰ ਸਾਹਿਬਪੰਜਾਬੀ ਬੋਲੀ ਦਾ ਨਿਕਾਸ ਤੇ ਵਿਕਾਸਕ੍ਰਿਕਟਪੰਜਾਬੀ ਭੋਜਨ ਸੱਭਿਆਚਾਰਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਅਨੀਮੀਆਆਂਧਰਾ ਪ੍ਰਦੇਸ਼ਜ਼ੋਮਾਟੋਸਚਿਨ ਤੇਂਦੁਲਕਰਪਾਲੀ ਭੁਪਿੰਦਰ ਸਿੰਘਹੁਮਾਯੂੰਅਲੰਕਾਰ ਸੰਪਰਦਾਇਕੁੱਤਾਦੇਬੀ ਮਖਸੂਸਪੁਰੀਕਰਮਜੀਤ ਅਨਮੋਲਪੰਜਾਬ ਦੇ ਮੇਲੇ ਅਤੇ ਤਿਓੁਹਾਰਗੁਰੂ ਗੋਬਿੰਦ ਸਿੰਘਦਿਨੇਸ਼ ਸ਼ਰਮਾਅੰਨ੍ਹੇ ਘੋੜੇ ਦਾ ਦਾਨਮਿਲਖਾ ਸਿੰਘਸ਼ਖ਼ਸੀਅਤਕੇਂਦਰੀ ਸੈਕੰਡਰੀ ਸਿੱਖਿਆ ਬੋਰਡਜਪੁਜੀ ਸਾਹਿਬਭਾਰਤ ਵਿੱਚ ਬੁਨਿਆਦੀ ਅਧਿਕਾਰਫਿਲੀਪੀਨਜ਼ਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਹੀਰ ਰਾਂਝਾਚੰਡੀਗੜ੍ਹਡੇਰਾ ਬਾਬਾ ਨਾਨਕਨਿਓਲਾਗੁਰੂ ਅੰਗਦਕੈਨੇਡਾ ਦਿਵਸਡਰੱਗਸੂਰਜਭਾਰਤ ਦੀ ਸੁਪਰੀਮ ਕੋਰਟਨਾਦਰ ਸ਼ਾਹਆਧੁਨਿਕ ਪੰਜਾਬੀ ਕਵਿਤਾਸਵਰਨਜੀਤ ਸਵੀਭਾਰਤੀ ਦੰਡ ਵਿਧਾਨ ਦੀਆਂ ਧਾਰਾਵਾਂ ਦੀ ਸੂਚੀਸੁਖਬੀਰ ਸਿੰਘ ਬਾਦਲਗੁਰਦੁਆਰਾ ਕੂਹਣੀ ਸਾਹਿਬਮੱਸਾ ਰੰਘੜਅਨੰਦ ਕਾਰਜਭਗਤ ਪੂਰਨ ਸਿੰਘਸਾਹਿਬਜ਼ਾਦਾ ਅਜੀਤ ਸਿੰਘਗੁਰੂ ਤੇਗ ਬਹਾਦਰਮਹਾਂਭਾਰਤਧਾਰਾ 370ਹਿੰਦੁਸਤਾਨ ਟਾਈਮਸਗੁਰਚੇਤ ਚਿੱਤਰਕਾਰਪੱਤਰਕਾਰੀਪ੍ਰੋਫ਼ੈਸਰ ਮੋਹਨ ਸਿੰਘਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਇਪਸੀਤਾ ਰਾਏ ਚਕਰਵਰਤੀਤਮਾਕੂਪੰਜਾਬੀ ਨਾਵਲ🡆 More