ਮਹਾਂਭਾਰਤ

ਮਹਾਂਭਾਰਤ (ਸੰਸਕ੍ਰਿਤ: Mahābhārata,ਆਈ ਪੀ ਏ: ) ਪ੍ਰਾਚੀਨ ਭਾਰਤ ਦੇ ਦੋ ਮਹਾਨ ਸੰਸਕ੍ਰਿਤ ਮਹਾਕਾਵਿਕ ਗ੍ਰੰਥਾਂ ਵਿੱਚੋਂ ਇੱਕ ਹੈ। ਦੂਜਾ ਗ੍ਰੰਥ ਹੈ - ਰਮਾਇਣ। ਇਹ ਭਾਰਤ ਦਾ ਅਨੂਪਮ ਧਾਰਮਿਕ, ਪ੍ਰਾਚੀਨ, ਇਤਿਹਾਸਿਕ ਅਤੇ ਦਾਰਸ਼ਨਿਕ ਗਰੰਥ ਹੈ। ਇਹ ਸੰਸਾਰ ਦਾ ਸਭ ਤੋਂ ਲੰਮਾ ਮਹਾਂਕਾਵਿ ਹੈ ਅਤੇ ਇਸਨੂੰ ਪੰਚਮ ਵੇਦ ਮੰਨਿਆ ਜਾਂਦਾ ਹੈ। ਪਰੰਪਰਾਗਤ ਤੌਰ ਤੇ, ਮਹਾਂਭਾਰਤ ਦੀ ਰਚਨਾ ਦਾ ਸਿਹਰਾ ਵੇਦਵਿਆਸ ਨੂੰ ਦਿੱਤਾ ਜਾਂਦਾ ਹੈ। ਇਸ ਦੇ ਇਤਿਹਾਸਕ ਵਿਕਾਸ ਅਤੇ ਢਾਂਚਾਗਤ ਪਰਤਾਂ ਨੂੰ ਜਾਣਨ ਲਈ ਬਹੁਤ ਸਾਰੇ ਯਤਨ ਕੀਤੇ ਗਏ ਹਨ। ਮਹਾਂਭਾਰਤ ਦਾ ਬਹੁਤਾ ਹਿੱਸਾ ਸ਼ਾਇਦ ਤੀਜੀ ਸਦੀ ਈਸਾ ਪੂਰਵ ਅਤੇ ਤੀਜੀ ਸਦੀ ਦੇ ਵਿਚਕਾਰ ਸੰਕਲਿਤ ਕੀਤਾ ਗਿਆ ਸੀ, ਜਿਸ ਵਿੱਚ ਸਭ ਤੋਂ ਪੁਰਾਣੇ ਸੁਰੱਖਿਅਤ ਹਿੱਸੇ 400 ਈਸਾ ਪੂਰਵ ਤੋਂ ਪੁਰਾਣੇ ਨਹੀਂ ਸਨ। ਮਹਾਂਕਾਵਿ ਨਾਲ ਸਬੰਧਿਤ ਮੂਲ ਘਟਨਾਵਾਂ ਸ਼ਾਇਦ 9 ਵੀਂ ਅਤੇ 8 ਵੀਂ ਸਦੀ ਈਸਾ ਪੂਰਵ ਦੇ ਵਿਚਕਾਰ ਦੀਆਂ ਹਨ।

ਮਹਾਂਭਾਰਤ
ਕੁਰੂਕਸ਼ੇਤਰ ਦੇ ਲੜਾਈ ਦੀ ਹੱਥ ਲਿਖਤ ਤਸਵੀਰ
ਮਹਾਂਭਾਰਤ
ਕ੍ਰਿਸ਼ਨ ਅਤੇ ਅਰਜੁਨ ਦੀ ਕੁਰੂਕਸ਼ੇਤਰ ਵਿਖੇ, 18ਵੀਂ-19ਵੀਂ ਸਦੀ ਦੀ ਪੇਟਿੰਗ

ਸ਼ਲੋਕ

ਮਹਾਂਭਾਰਤ ਵਿੱਚ ਲਗਭਗ 1,10,000 ਸ਼ਲੋਕ ਹਨ, ਜੋ ਯੂਨਾਨੀ ਕਵੀ ਹੋਮਰ ਦੇ ਇਲੀਅਡ ਅਤੇ ਓਡੀਸੀ ਦੋਨਾਂ ਦੇ ਜੋੜ ਨਾਲੋਂ ਵੀ ਇਸ ਦਾ ਆਕਾਰ ਦਸ ਗੁਣਾ। ਰਮਾਇਣ ਨਾਲੋਂ ਇਹ ਚਾਰ ਗੁਣਾ ਵੱਡਾ ਹੈ।

ਰਚਨਾ ਇਤਿਹਾਸ

ਵੇਦਵਿਆਸ ਨੂੰ ਮਹਾਂਭਾਰਤ ਪੂਰਾ ਕਰਨ ਵਿੱਚ ਤਿੰਨ ਸਾਲ ਲੱਗ ਗਏ, ਜੋ ਕਿ ਸ਼ਾਇਦ ਇਸ ਲਈ ਹੋ ਸਕਦਾ ਹੈ ਕਿ ਉਸ ਸਮੇਂ ਲਿਖਤ [[ਕਲਾ]] ਦਾ ਓਨਾ ਵਿਕਾਸ ਨਹੀਂ ਹੋਇਆ ਸੀ ਜਿੰਨਾ ਇਹ ਅੱਜ ਦਿਖਾਈ ਦਿੰਦਾ ਹੈ। ਉਸ ਸਮੇਂ ਵਿੱਚ ਰਿਸ਼ੀਆਂ ਦੁਆਰਾ ਵੈਦਿਕ ਸਾਹਿਤ ਵੈਦਿਕ ਗ੍ਰੰਥਾਂ ਨੂੰ ਪੀੜ੍ਹੀ ਦਰ ਪੀੜ੍ਹੀ ਪਰੰਪਰਾਗਤ [[Oral#contact] ਬਣਾਉਣਾ| ਜ਼ੁਬਾਨੀ]] ਨੂੰ ਯਾਦ ਕਰਕੇ ਸੁਰੱਖਿਅਤ ਰੱਖਿਆ ਗਿਆ ਸੀ। ਉਸ ਸਮੇਂ ਸੰਸਕ੍ਰਿਤ ਰਿਸ਼ੀਆਂ ਦੀ ਭਾਸ਼ਾ ਸੀ ਅਤੇ ਬ੍ਰਹਮੀ ਆਮ ਬੋਲਚਾਲ ਦੀ ਭਾਸ਼ਾ ਹੁੰਦੀ ਸੀ। ਇਸ ਤਰ੍ਹਾਂ ਸਾਰੇ ਵੈਦਿਕ ਸਾਹਿਤ ਨੂੰ ਰਿਸ਼ੀਆਂ-ਮੁਨੀਆਂ ਨੇ ਜ਼ਬਾਨੀ ਤੌਰ 'ਤੇ ਯਾਦ ਕੀਤਾ ਅਤੇ ਹਜ਼ਾਰਾਂ ਸਾਲਾਂ ਤੱਕ ਪੀੜ੍ਹੀ ਦਰ ਪੀੜ੍ਹੀ ਯਾਦ ਕੀਤਾ। ਫਿਰ ਹੌਲੀ-ਹੌਲੀ ਜਦੋਂ ਸਮੇਂ ਦੇ ਪ੍ਰਭਾਵ ਕਾਰਨ ਵੈਦਿਕ ਯੁੱਗ ਦੇ ਪਤਨ ਨਾਲ ਰਿਸ਼ੀਆਂ-ਮੁਨੀਆਂ ਦੇ ਵੈਦਿਕ ਸਾਹਿਤ ਨੂੰ ਯਾਦ ਕਰਨ ਦੀ ਸ਼ੈਲੀ ਅਲੋਪ ਹੋ ਗਈ ਤਾਂ ਉਸ ਨੂੰ ਹੱਥ-ਲਿਖਤਾਂ 'ਤੇ ਲਿਖ ਕੇ ਵੈਦਿਕ ਸਾਹਿਤ ਨੂੰ ਸਾਂਭਣ ਦਾ ਰਿਵਾਜ ਬਣ ਗਿਆ। ਇਹ ਸਭ ਜਾਣਦੇ ਹਨ ਕਿ ਮਹਾਂਭਾਰਤ ਦਾ ਆਧੁਨਿਕ ਰੂਪ ਕਈ ਪੜਾਵਾਂ ਰਾਹੀਂ ਬਣਾਇਆ ਗਿਆ ਹੈ।

ਹਿੰਦੂ ਧਾਰਮਿਕ ਗਰੰਥ

ਮਹਾਂਭਾਰਤ 

ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ
ਭਾਗ
ਸਾਹਿਤ · ਬ੍ਰਾਹਮਣ ਗਰੰਥ · ਅਰਣਯਕ · ਉਪਨਿਸ਼ਦ

ਓਪਵੇਦ

ਆਯੁਰਵੇਦ · ਧਨੁਰਵੇਦ
ਗੰਧਰਵਵੇਦ · ਸਥਾਪਤਯਵੇਦ

ਸਿਖਿੱਆ · ਛੰਦ · ਵਿਆਕਰਣ
ਨਿਰੁਕਤ · ਕਲਪ · ਜੋਤਿਸ਼

ਰਿਤੁਗਵੇਦਿਕ
ਆਤਰੇਯ ਉਪਨਿਸ਼ਦ
ਯਹੇਵੇਦਿਕ
ਵਰਵਦਾਰਣਯਕ · ਈਸ਼ ਉਪਨਿਸ਼ਦ
ਤੈਤ੍ਰਿਰੀਯ ਉਪਨਿਸ਼ਦ · ਕਠ ਉਪਨਿਸ਼ਦ
ਸਵੇਤਾ ਸਵੇਤਰ ਉਪਨਿਸ਼ਦ
ਸਾਮਵੈਦਿਕ
ਛਾਂਦੋਗਯ ਉਪਨਿਸ਼ਦ · ਕੇਨ ਉਪਨਿਸ਼ਦ
ਅਥਰਵ ਵੈਦਿਕ
ਮੁਣਡਕ ਉਪਨਿਸ਼ਦ · ਸਾਂਡ੍ਰਕਯ ਉਪਨਿਸ਼ਦ · ਪ੍ਰਸ੍ਰਾ ਉਪਨਿਸ਼ਦ

ਬ੍ਰਹਮਾ ਪੁਰਾਣ
ਬ੍ਰਹਮਾ · ਬ੍ਰਹਿਮੰਡ
ਬ੍ਰਹਾਵੈਵਤ੍ਰ
ਸਾਕੀਣਡੇਯ · ਭਵਿਖਤ
ਵੈਸ਼ਣਬ
ਵਿਸ਼ਣੂ ਪੁਰਾਣ · ਭਗਵਤ ਪੁਰਾਣ
ਨਾਰਣ ਪੁਰਾਣ · ਗਰੂੜ ਪੁਰਾਣ  · ਪੲਨ ਪੁਰਾਣ
ਸੈਵ ਪੁਰਾਣ
ਸਿਵ ਪੁਰਾਣ  · ਲਿੰਗ ਪੁਰਾਣ
ਸਕੰਦ ਪੁਰਾਣ · ਅਗਨ ਪੁਰਾਣ · ਵਾਧੂ ਪੁਰਾਣ

ਰਮਾਇਣ · ਮਹਾਭਾਰਤ

ਹੋਰ ਹਿੰਦੂ ਗਰੰਥ

ਭਗਵਤ ਗੀਤਾ · ਮੰਨੂੰ ਸਿਮ੍ਰਤੀ
ਅਰਥਸ਼ਾਸ਼ਤਰ · ਆਗਮ
ਤੰਤਰ · ਪੰਚਰਾਤਰ
ਸੂਤਰ · ਸਤੋਤਰ · ਧਰਮਸ਼ਾਸ਼ਤਰ · ਦਿਵਯ ਪ੍ਰਬੰਧ · ਤੇਵਰਮ · ਰਾਮਚ੍ਰਿਤਮਾਨਸ ·
ਯੋਗ ਵਸਿਸ਼ਟ

ਗਰੰਥੋਂ ਦਾ ਵਰਗੀਕਾਰਣ

ਸਰੂਤਿ · ਸਿਮਰਤੀ


ਮਹਾਨਤਾ

ਮਹਾਂਭਾਰਤ ਦੀ ਮਹਾਨਤਾ ਇਸ ਵਿੱਚ ਵੀ ਹੈ ਕਿ ਇਸ ਵਿੱਚ ਉਸ ਕਾਲ ਦੀ ਸੰਸਕ੍ਰਿਤੀ, ਸੱਭਿਆਚਾਰ, ਰਾਜਨੀਤੀ ਅਤੇ ਸਮਾਜਿਕ ਪਹਿਲੂਆਂ ਦਾ ਚਿਤਰਣ ਹੈ ਅਤੇ ਨਾਲ ਹੀ ਯੁੱਧ ਤਕਨੀਕ ਤੇ ਭਾਰਤ ਤੋਂ ਬਾਹਰਲੇ ਦੇਸ਼-ਦੇਸ਼ਾਤਰਾਂ ਬਾਰੇ ਵੀ ਪਤਾ ਲੱਗਦਾ ਹੈ।

ਸਾਰ ਤੱਤ

ਮਹਾਂਭਾਰਤ ਵਿੱਚ ਪਾਂਡਵਾਂ ਅਤੇ ਕੌਰਵਾਂ ਦੀ ਅਠਾਰਾਂ ਦਿਨ ਚੱਲੇ ਯੁੱਧ ਦਾ ਚਿਤਰਨ ਹੈ। ਇਸੇ ਕਰਕੇ ਮਹਾਂਭਾਰਤ ਦੇ ਅਠਾਰਾਂ ਅਧਿਆਏ ਹਨ। ਮਹਾਂਭਾਰਤ ਵਿੱਚੋਂ ਹੀ "ਸ਼੍ਰੀਮਦਭਗਵਤ ਗੀਤਾ" ਦੀ ਰਚਨਾ ਹੋਈ ਜੋ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਉਪਦੇਸ਼ ਦਿੱਤਾ।

ਤਰਜੁਮਾ

ਮਹਾਭਾਰਤ ਦਾ ਪੂਰਾ ਤਰਜੁਮਾ ਹੁਣ ਤਕ ਅੱਠ ਭਾਸ਼ਾਵਾ ਹੋ ਚੁੱਕਾ ਹੈ: ਤਮਿਲ, ਬੰਗਾਲੀ, ਮਲਯਾਲਮ, ਹਿੰਦੀ, ਅੰਗ੍ਰੇਜ਼ੀ, ਚੀਨੀ, ਰੂਸੀ ਅਤੇ ਫਾਰਸੀ

ਮਹਾਭਾਰਤ ਦੇ ਪਾਤਰ

ਹਵਾਲੇ

ਬਾਹਰੀ ਕੜੀਆਂ

Tags:

ਮਹਾਂਭਾਰਤ ਸ਼ਲੋਕਮਹਾਂਭਾਰਤ ਰਚਨਾ ਇਤਿਹਾਸਮਹਾਂਭਾਰਤ ਮਹਾਨਤਾਮਹਾਂਭਾਰਤ ਸਾਰ ਤੱਤਮਹਾਂਭਾਰਤ ਤਰਜੁਮਾਮਹਾਂਭਾਰਤ ਮਹਾਭਾਰਤ ਦੇ ਪਾਤਰਮਹਾਂਭਾਰਤ ਹਵਾਲੇਮਹਾਂਭਾਰਤ ਬਾਹਰੀ ਕੜੀਆਂਮਹਾਂਭਾਰਤਮਹਾਕਾਵਿਰਮਾਇਣਵੇਦ ਵਿਆਸਸੰਸਕ੍ਰਿਤ

🔥 Trending searches on Wiki ਪੰਜਾਬੀ:

ਧਰਤੀਭਾਈ ਗੁਰਦਾਸ ਦੀਆਂ ਵਾਰਾਂਖੇਤੀਬਾੜੀਗ਼ਦਰ ਲਹਿਰਵਿਆਕਰਨਿਕ ਸ਼੍ਰੇਣੀਸੋਹਣ ਸਿੰਘ ਸੀਤਲਇੰਟਰਸਟੈਲਰ (ਫ਼ਿਲਮ)ਨਿਊਕਲੀ ਬੰਬਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਸਿਹਤਦਲੀਪ ਸਿੰਘਅੱਡੀ ਛੜੱਪਾਦਿੱਲੀਦਲ ਖ਼ਾਲਸਾਜਲ੍ਹਿਆਂਵਾਲਾ ਬਾਗ ਹੱਤਿਆਕਾਂਡਚਰਨ ਦਾਸ ਸਿੱਧੂਕਾਰਚਿੱਟਾ ਲਹੂਜਸਵੰਤ ਸਿੰਘ ਨੇਕੀਵਿਗਿਆਨ ਦਾ ਇਤਿਹਾਸਫਗਵਾੜਾਮਨੋਜ ਪਾਂਡੇਭਾਰਤ ਵਿੱਚ ਜੰਗਲਾਂ ਦੀ ਕਟਾਈਤਖ਼ਤ ਸ੍ਰੀ ਦਮਦਮਾ ਸਾਹਿਬਦਿਲਜੀਤ ਦੋਸਾਂਝਗ਼ਜ਼ਲਅਨੰਦ ਸਾਹਿਬਕਾਨ੍ਹ ਸਿੰਘ ਨਾਭਾਰਾਗ ਸੋਰਠਿਮੂਲ ਮੰਤਰਗੁਰਮਤਿ ਕਾਵਿ ਦਾ ਇਤਿਹਾਸਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਪਾਣੀ ਦੀ ਸੰਭਾਲਦੇਸ਼ਸਚਿਨ ਤੇਂਦੁਲਕਰਕਿਸ਼ਨ ਸਿੰਘਏਡਜ਼ਗੁਰਦੁਆਰਾ ਅੜੀਸਰ ਸਾਹਿਬਕੋਟਾਸਰਬੱਤ ਦਾ ਭਲਾਫੌਂਟਮਾਰਕਸਵਾਦੀ ਪੰਜਾਬੀ ਆਲੋਚਨਾਮੌਲਿਕ ਅਧਿਕਾਰਭਾਸ਼ਾ ਵਿਗਿਆਨਸੁਖਵਿੰਦਰ ਅੰਮ੍ਰਿਤਭਾਰਤ ਦੇ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਪੰਜਾਬ ਦੇ ਮੇਲੇ ਅਤੇ ਤਿਓੁਹਾਰਆਯੁਰਵੇਦਨਾਗਰਿਕਤਾਮਹਾਰਾਸ਼ਟਰਅੰਮ੍ਰਿਤਾ ਪ੍ਰੀਤਮਸੂਫ਼ੀ ਕਾਵਿ ਦਾ ਇਤਿਹਾਸਪੰਜਾਬੀ ਤਿਓਹਾਰਪੰਜਾਬ ਦੀਆਂ ਵਿਰਾਸਤੀ ਖੇਡਾਂਅਸਤਿਤ੍ਵਵਾਦਯਥਾਰਥਵਾਦ (ਸਾਹਿਤ)ਲੰਮੀ ਛਾਲਗੁਰਦੁਆਰਾਗੁਰਮਤਿ ਕਾਵਿ ਧਾਰਾਮਨੁੱਖੀ ਦਿਮਾਗਤੀਆਂਕਾਰੋਬਾਰਡੂੰਘੀਆਂ ਸਿਖਰਾਂਬੱਦਲਅਨੁਵਾਦਮੌਰੀਆ ਸਾਮਰਾਜਕਾਰਕਸੁਖਜੀਤ (ਕਹਾਣੀਕਾਰ)ਮੰਜੀ ਪ੍ਰਥਾਲ਼ਜੀ ਆਇਆਂ ਨੂੰ (ਫ਼ਿਲਮ)ਮੁਹੰਮਦ ਗ਼ੌਰੀਛੋਟਾ ਘੱਲੂਘਾਰਾ🡆 More