ਮਨੂਸਮ੍ਰਿਤੀ

ਮੰਨੂੰ ਸਿਮ੍ਰਤੀ ਹਿੰਦੂ ਧਰਮ ਦਾ ਪੁਰਾਣ ਗਰੰਥ ਹੈ ਜਿਸ ਦੇ ਅਨੁਸਾਰ ਵੇਦ ਗਿਆਨ ਤੇ ਵੇਦ ਵਿਚਾਰ ਬ੍ਰਹਮ ਨਾਲ ਮੇਲ ਕਰਵਾਉਂਦੇ ਹਨ। ਇਸ ਮੇਲ ਲਈ ਸ਼ੁੱਭ ਆਚਰਣ ਤੇ ਕੁਝ ਧਾਰਮਿਕ ਰੀਤਾਂ ਨੂੰ ਅਪਨਾਉਂਣਾ ਪੈਂਦਾ ਹੈ। ਮੰਨੂੰ ਸਿਮ੍ਰਤੀ ਅਨੁਸਾਰ ਬ੍ਰਹਮ ਗਿਆਨ ਸਭ ਲੋਕਾਂ ਲਈ ਨਹੀਂ ਹੈ। ਲੋਕਾਂ ਵੰਡ ਉਹਨਾਂ ਦੇ ਜਨਮ ਅਨੁਸਾਰ ਕੀਤੀ ਗਈ ਜੋ ਕਿ ਚਾਰ ਜਾਤਾਂ ਦੇ ਰੂਪ ਵਿੱਚ ਹਿੰਦੂ ਧਰਮ ਵਿੱਚ ਪ੍ਰਚੱਲਤ ਹੋ ਗਈ। ਇਹ ਜਾਤਾਂ ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਮੰਨੂੰ ਦੇ ਅਨੁਸਾਰ ਸ਼ੂਦਰ ਨੂੰ ਬ੍ਰਹਮ ਗਿਆਨ ਦਾ ਅਧਿਕਾਰ ਨਹੀਂ। ਹਿੰਦੂ ਮਾਨਤਾ ਹੈ ਕਿ ਇਹ ਬਾਣੀ ਬ੍ਰਹਮਾ ਦੀ ਬਾਣੀ ਹੈ। ਮੰਨੂੰ ਦੀ ਮਾਨਤਾ ਹੈ, ਜੋ ਧਰਮ ਸ਼ਾਸਤਰ ਹਨ ਉਹ ਨਾ ਸਿਰਫ ਭਾਰਤ ਵਿਚ, ਪਰ ਇਹ ਵੀ ਵਿਦੇਸ਼ ਸਬੂਤ ਦੇ ਆਧਾਰ 'ਤੇ ਫੈਸਲੇ ਹੁੰਦੇ ਹਨ ਜੋ ਅੱਜ ਵੀ ਹਨ। ਚਾਰ ਅੱਖਰ, ਚਾਰ ਆਸ਼ਰਮ, ਸੱਠ ਮੁੱਲ ਅਤੇ ਮੂਲ ਸਿਸਟਮ, ਰਾਜਾ ਦਾ ਕੰਮ, ਵਰਗ ਵਿਵਾਦ, ਤਾਕਤ ਦਾ ਪ੍ਰਬੰਦ ਅਾਦਿ ਮੂਲ ਹਨ। ਮੰਨੂੰ ਸਿਮ੍ਰਤੀ 'ਚ ਔਰਤ ਨੂੰ ਸ਼ੂਦਰ ਕਿਹਾ ਹੈ।

ਹਵਾਲੇ

Tags:

ਬ੍ਰਹਮਬ੍ਰਾਹਮਣਵੈਸ਼ਸ਼ੂਦਰਹਿੰਦੂ ਧਰਮ

🔥 Trending searches on Wiki ਪੰਜਾਬੀ:

ਮਾਰਕਸਵਾਦੀ ਪੰਜਾਬੀ ਆਲੋਚਨਾਭਾਸ਼ਾ ਵਿਗਿਆਨਮਧੂ ਮੱਖੀਸੱਭਿਆਚਾਰਕੁਇਅਰ ਸਿਧਾਂਤਲੰਮੀ ਛਾਲਕਾਂਗਰਸ ਦੀ ਲਾਇਬ੍ਰੇਰੀਨਾਥ ਜੋਗੀਆਂ ਦਾ ਸਾਹਿਤਨਾਦੀਆ ਨਦੀਮਅੰਤਰਰਾਸ਼ਟਰੀਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਗੁਰਦੁਆਰਾ ਕਰਮਸਰ ਰਾੜਾ ਸਾਹਿਬਸੁਲਤਾਨ ਬਾਹੂਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਲਿਵਰ ਸਿਰੋਸਿਸਸਫ਼ਰਨਾਮਾਅਲੰਕਾਰ (ਸਾਹਿਤ)ਮੱਧਕਾਲੀਨ ਪੰਜਾਬੀ ਸਾਹਿਤਪੰਜਾਬੀ ਲੋਕ ਬੋਲੀਆਂਵਹਿਮ ਭਰਮਪੂਰਨ ਭਗਤਨਿਬੰਧ ਅਤੇ ਲੇਖਬਾਸਕਟਬਾਲਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭਾਰਤ ਦਾ ਸੰਵਿਧਾਨਬਿਮਲ ਕੌਰ ਖਾਲਸਾਗੁਰੂ ਅਰਜਨਸ਼ੁੱਕਰ (ਗ੍ਰਹਿ)ਤਕਨੀਕੀ ਸਿੱਖਿਆਨਾਮਰਾਮ ਸਰੂਪ ਅਣਖੀਰਸਾਇਣ ਵਿਗਿਆਨਫ਼ਾਰਸੀ ਭਾਸ਼ਾਤਵਾਰੀਖ਼ ਗੁਰੂ ਖ਼ਾਲਸਾਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਪੰਜਾਬੀ ਨਾਵਲ ਦਾ ਇਤਿਹਾਸਪਦਮ ਸ਼੍ਰੀਸਰਹਿੰਦ ਦੀ ਲੜਾਈਸਿੱਖ ਧਰਮਪੰਜਾਬ ਵਿੱਚ ਕਬੱਡੀਗਗਨ ਮੈ ਥਾਲੁਲਿਪੀਭਾਰਤ ਦਾ ਪ੍ਰਧਾਨ ਮੰਤਰੀਸਿੱਖ ਗੁਰੂਅਧਿਆਪਕਕਬੂਤਰਜਜ਼ੀਆਧਰਮਕਲਾਸੁਰਜੀਤ ਪਾਤਰਲੋਕਰਾਜਦੁੱਲਾ ਭੱਟੀਪ੍ਰਿੰਸੀਪਲ ਤੇਜਾ ਸਿੰਘਨਾਂਵਪੰਜਾਬੀ ਨਾਟਕਵਲਾਦੀਮੀਰ ਲੈਨਿਨਨਿੱਕੀ ਕਹਾਣੀਗੁਰੂ ਅੰਗਦਬਲਵੰਤ ਗਾਰਗੀਭਾਸ਼ਾਸ਼ਾਹ ਮੁਹੰਮਦਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਭਾਰਤ ਰਾਸ਼ਟਰੀ ਕ੍ਰਿਕਟ ਟੀਮਸਦਾਮ ਹੁਸੈਨਜਸਵੰਤ ਸਿੰਘ ਕੰਵਲਸ਼ਬਦ-ਜੋੜਤਬਲਾਚਿੱਟਾ ਲਹੂਇੰਜੀਨੀਅਰਜੀਵਨੀਸ਼ਰੀਂਹ🡆 More