ਪੁਰਾਣ

ਪੁਰਾਣ ਪਰਾਚੀਨ ਹਿੰਦੂ ਗਰਂਥ ਹਨ। ਇਹ ਸਭ ਧਾਰਮਿਕ ਗ੍ਰੰਥ ਹਿੰਦੂ ਧਰਮ ਦਾ ਹਿੱਸਾ ਕਰ ਕੇ ਜਾਣੇ ਜਾਂਦੇ ਹਨ। ਇਹ ਸਾਰੀਆਂ ਧਾਰਮਿਕ ਪੁਸਤਕਾਂ ਮਨੁੱਖੀ ਜੀਵਨ ਨੂੰ ਜਿਊਣ ਦੀ ਕਲਾ ਦਾ ਗਿਆਨ ਦਿੰਦੀਆਂ ਹਨ। ਇਹ ਮਨੁੱਖ ਦੇ ਜੀਵਨ ਨੂੰ ਸੁੰਦਰ ਅਤੇ ਸੁਖਾਲ਼ਾ ਬਣਾਉਣ ਦੀਆਂ ਵਿਧੀਆਂ, ਮੰਤਰਾਂ ਅਤੇ ਵਿਦਿਆ ਦੇ ਨਾਲ ਭਰਪੂਰ ਹਨ। ਇਹ ਸਾਰੇ ਧਰਮ ਗ੍ਰੰਥ ਮਨੁੱਖ ਦੇ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਇੱਕ ਉੱਚੀ ਅਤੇ ਸੁੱਚੀ ਜ਼ਿੰਦਗੀ ਜਿਊਣ ਵਿੱਚ ਸਹਾਇਕ ਸਿੱਧ ਹੁੰਦੇ ਹਨ। ਇਹ ਧਾਰਮਿਕ ਗ੍ਰੰਥ ਪੁਰਾਤਨ ਸਮੇਂ ਵਿੱਚ ਹੋਏ ਰਿਸ਼ੀਆਂ ਅਤੇ ਮੁਨੀਆਂ ਦੀਆਂ ਜੀਵਨ ਕਹਾਣੀਆਂ ਵੀ ਦੱਸਦੀਆਂ ਹਨ। 18 ਪੁਰਾਣ ਜਿਹਨਾਂ ਦੇ ਨਾਮ ਇਸ ਪ੍ਰਕਾਰ ਹਨ।: ਅਗਨੀ ਪੁਰਾਣ, ਭਗਵਤ ਪੁਰਾਣ, ਬ੍ਰਹਮਾ ਪੁਰਾਣ, ਬ੍ਰਹਿਮੰਦ ਪੁਰਾਣ, ਬ੍ਰਹਮਾ ਵੇਵਰਤਾ ਪੁਰਾਣ, ਗਰੁੜ ਪੁਰਾਣ, ਕੂਰਮ ਪੁਰਾਣ, ਲਿੰਗ ਪੁਰਾਣ, ਮਾਰਕੰਡਾ ਪੁਰਾਣ, ਮਤੱਸਿਆ ਪੁਰਾਣ, ਨਾਰਾਇਣ ਪੁਰਾਣ, ਪਦਮ ਪੁਰਾਣ, ਸ਼ਿਵ ਪੁਰਾਣ, ਸਿਕੰਦ ਪੁਰਾਣ, ਵਾਮਨ ਪੁਰਾਣ, ਵਰਾਹ ਪੁਰਾਣ, ਵਿਸ਼ਨੂ ਪੁਰਾਣ, ਭਵਿਸ਼ਯ ਪੁਰਾਣ।

ਪੁਰਾਣ
ਪੁਰਾਣ
ਪੁਰਾਣ
15ਵੀਂ - ਤੋਂ 18ਵੀਂ ਸਦੀ ਦੇ ਸਮੇਂ ਦੇ ਪੁਰਾਣ

ਹਿੰਦੂ ਧਾਰਮਿਕ ਗਰੰਥ

Om

ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ
ਭਾਗ
ਸਾਹਿਤ · ਬ੍ਰਾਹਮਣ ਗਰੰਥ · ਅਰਣਯਕ · ਉਪਨਿਸ਼ਦ

ਓਪਵੇਦ

ਆਯੁਰਵੇਦ · ਧਨੁਰਵੇਦ
ਗੰਧਰਵਵੇਦ · ਸਥਾਪਤਯਵੇਦ

ਸਿਖਿੱਆ · ਛੰਦ · ਵਿਆਕਰਣ
ਨਿਰੁਕਤ · ਕਲਪ · ਜੋਤਿਸ਼

ਰਿਤੁਗਵੇਦਿਕ
ਆਤਰੇਯ ਉਪਨਿਸ਼ਦ
ਯਹੇਵੇਦਿਕ
ਵਰਵਦਾਰਣਯਕ · ਈਸ਼ ਉਪਨਿਸ਼ਦ
ਤੈਤ੍ਰਿਰੀਯ ਉਪਨਿਸ਼ਦ · ਕਠ ਉਪਨਿਸ਼ਦ
ਸਵੇਤਾ ਸਵੇਤਰ ਉਪਨਿਸ਼ਦ
ਸਾਮਵੈਦਿਕ
ਛਾਂਦੋਗਯ ਉਪਨਿਸ਼ਦ · ਕੇਨ ਉਪਨਿਸ਼ਦ
ਅਥਰਵ ਵੈਦਿਕ
ਮੁਣਡਕ ਉਪਨਿਸ਼ਦ · ਸਾਂਡ੍ਰਕਯ ਉਪਨਿਸ਼ਦ · ਪ੍ਰਸ੍ਰਾ ਉਪਨਿਸ਼ਦ

ਬ੍ਰਹਮਾ ਪੁਰਾਣ
ਬ੍ਰਹਮਾ · ਬ੍ਰਹਿਮੰਡ
ਬ੍ਰਹਾਵੈਵਤ੍ਰ
ਸਾਕੀਣਡੇਯ · ਭਵਿਖਤ
ਵੈਸ਼ਣਬ
ਵਿਸ਼ਣੂ ਪੁਰਾਣ · ਭਗਵਤ ਪੁਰਾਣ
ਨਾਰਣ ਪੁਰਾਣ · ਗਰੂੜ ਪੁਰਾਣ  · ਪੲਨ ਪੁਰਾਣ
ਸੈਵ ਪੁਰਾਣ
ਸਿਵ ਪੁਰਾਣ  · ਲਿੰਗ ਪੁਰਾਣ
ਸਕੰਦ ਪੁਰਾਣ · ਅਗਨ ਪੁਰਾਣ · ਵਾਧੂ ਪੁਰਾਣ

ਰਮਾਇਣ · ਮਹਾਭਾਰਤ

ਹੋਰ ਹਿੰਦੂ ਗਰੰਥ

ਭਗਵਤ ਗੀਤਾ · ਮੰਨੂੰ ਸਿਮ੍ਰਤੀ
ਅਰਥਸ਼ਾਸ਼ਤਰ · ਆਗਮ
ਤੰਤਰ · ਪੰਚਰਾਤਰ
ਸੂਤਰ · ਸਤੋਤਰ · ਧਰਮਸ਼ਾਸ਼ਤਰ · ਦਿਵਯ ਪ੍ਰਬੰਧ · ਤੇਵਰਮ · ਰਾਮਚ੍ਰਿਤਮਾਨਸ ·
ਯੋਗ ਵਸਿਸ਼ਟ

ਗਰੰਥੋਂ ਦਾ ਵਰਗੀਕਾਰਣ

ਸਰੂਤਿ · ਸਿਮਰਤੀ


ਲੜੀ ਨੰ ਪੁਰਾਣਾਂ ਦਾ ਨਾਮ ਛੰਦਾਂ ਦੀ ਗਿਣਤੀ
1 ਅਗਨੀ ਪੁਰਾਣ 15,400
2 ਭਗਵਤ ਪੁਰਾਣ 18,000
3 ਬ੍ਰਹਮਾ ਪੁਰਾਣ 10,000
4 ਬ੍ਰਹਿਮੰਦ ਪੁਰਾਣ 12,000
5 ਬ੍ਰਹਮਾ ਵੇਵਰਤਾ ਪੁਰਾਣ 17,000
6 ਗਰੁੜ ਪੁਰਾਣ 19,000
7 ਕੂਰਮ ਪੁਰਾਣ 17,000
8 ਲਿੰਗ ਪੁਰਾਣ 11,000
9 ਮਾਰਕੰਡਾ ਪੁਰਾਣ 9,000
10 ਮਤੱਸਿਆ ਪੁਰਾਣ 14,000
11 ਨਾਰਾਇਣ ਪੁਰਾਣ 25,000
12 ਪਦਮ ਪੁਰਾਣ 55,000
13 ਸ਼ਿਵ ਪੁਰਾਣ 24,000
14 ਸਿਕੰਦ ਪੁਰਾਣ 81,100
15 ਵਾਮਨ ਪੁਰਾਣ 10,000
16 ਵਰਾਹ ਪੁਰਾਣ 24,000
17 ਭਵਿਸ਼ਯ ਪੁਰਾਣ 24,000
18 ਵਿਸ਼ਨੂ ਪੁਰਾਣ 23,000

ਹਵਾਲੇ

Tags:

ਅਗਨੀ ਪੁਰਾਣਗਰੁੜ ਪੁਰਾਣਪਦਮ ਪੁਰਾਣਭਗਵਤ ਪੁਰਾਣ

🔥 Trending searches on Wiki ਪੰਜਾਬੀ:

ਅਜਮੇਰ ਸਿੰਘ ਔਲਖਊਠਪੰਜਾਬ, ਪਾਕਿਸਤਾਨਹਲਫੀਆ ਬਿਆਨਸਤੀਸ਼ ਕੁਮਾਰ ਵਰਮਾਪੰਜਾਬੀ ਮੁਹਾਵਰੇ ਅਤੇ ਅਖਾਣਲੋਕਧਾਰਾਦਲਿਤਮਹਿਸਮਪੁਰਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਭਗਵਦ ਗੀਤਾਬੋਹੜਪੰਜਾਬੀ ਇਕਾਂਗੀ ਦਾ ਇਤਿਹਾਸਪੰਜਾਬੀ ਭਾਸ਼ਾਅੰਤਰਰਾਸ਼ਟਰੀ ਮਜ਼ਦੂਰ ਦਿਵਸਅਮਰਜੀਤ ਕੌਰਸ਼ਬਦਯੂਟਿਊਬਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਹੈਦਰਾਬਾਦਅਫ਼ੀਮਨਿਰਵੈਰ ਪੰਨੂਅੰਮ੍ਰਿਤਸਰਹੜੱਪਾਲਾਲ ਕਿਲ੍ਹਾਮੋਗਾਘੜਾਹਰਿਮੰਦਰ ਸਾਹਿਬਸਿੰਚਾਈਆਸਟਰੀਆਮਾਲੇਰਕੋਟਲਾਸਮਕਾਲੀ ਪੰਜਾਬੀ ਸਾਹਿਤ ਸਿਧਾਂਤਹੀਰ ਵਾਰਿਸ ਸ਼ਾਹਸੁਖਜੀਤ (ਕਹਾਣੀਕਾਰ)ਕ੍ਰਿਕਟਪੰਜਾਬੀ ਕਿੱਸਾਕਾਰਜਨਮ ਸੰਬੰਧੀ ਰੀਤੀ ਰਿਵਾਜਬਾਬਰਪਦਮ ਸ਼੍ਰੀਔਰਤਪਾਣੀਪਤ ਦੀ ਤੀਜੀ ਲੜਾਈਗੁਰੂ ਹਰਿਰਾਇਲੁਧਿਆਣਾਕ੍ਰਿਸ਼ਨਗੁਰਬਚਨ ਸਿੰਘਨਾਥ ਜੋਗੀਆਂ ਦਾ ਸਾਹਿਤਐੱਸ. ਅਪੂਰਵਾਮੱਧਕਾਲੀਨ ਪੰਜਾਬੀ ਸਾਹਿਤਸੁਧਾਰ ਘਰ (ਨਾਵਲ)ਨਾਵਲਪੰਜਾਬੀ ਭੋਜਨ ਸੱਭਿਆਚਾਰਸੱਭਿਆਚਾਰਬੜੂ ਸਾਹਿਬਮੋਬਾਈਲ ਫ਼ੋਨਬਾਗਾਂ ਦਾ ਰਾਖਾ (ਨਿੱਕੀ ਕਹਾਣੀ)ਸਿੱਖ ਧਰਮ ਦਾ ਇਤਿਹਾਸਪੰਜਾਬ (ਭਾਰਤ) ਦੀ ਜਨਸੰਖਿਆਬੰਦਰਗਾਹਕਿੱਸਾ ਕਾਵਿਭਾਈ ਗੁਰਦਾਸ ਦੀਆਂ ਵਾਰਾਂਆਤਮਾਵਪਾਰਪੂਰਨ ਸਿੰਘਮਾਤਾ ਖੀਵੀਪੰਜਾਬ ਦੇ ਲੋਕ ਗੀਤਪ੍ਰਗਤੀਵਾਦਅਜੀਤ ਕੌਰਸਾਰਾਗੜ੍ਹੀ ਦੀ ਲੜਾਈਭੀਮਰਾਓ ਅੰਬੇਡਕਰਆਰੀਆਭੱਟਸਿੱਖ ਸਾਮਰਾਜਵਾਲੀਬਾਲਸੂਰਜ ਮੰਡਲਯੂਬਲੌਕ ਓਰਿਜਿਨਸੱਸੀ ਪੁੰਨੂੰ🡆 More