ਭਗਵਦ ਗੀਤਾ

ਭਗਵਦ‌ ਗੀਤਾ (ਸੰਸਕ੍ਰਿਤ: भगवद्गीता) ਜਾਂ ਮਹਿਜ਼ ਗੀਤਾ ਹਿੰਦੂ ਧਰਮ ਗਰੰਥਾਂ ਵਿੱਚੋਂ ਇੱਕ ਹੈ ਅਤੇ ਇਹ ਮਹਾਂਭਾਰਤ ਵਿੱਚ (23 ਤੋਂ 40 ਅਧਿਆਏ) ਸ਼ਾਮਲ ਹੈ।ਇਸ ਦੇ 18 ਅਧਿਆਏ ਅਤੇ 700 ਸਲੋਕ ਹਨ। ਭਗਵਦ‌ ਗੀਤਾ ਦੇ ਸ਼ਬਦੀ ਮਾਹਨੇ ਹਨ: ਭਗਵਾਨ ਦੇ ਗੀਤ। ਦੁਨੀਆ ਦੀ ਹਰੇਕ ਉਘੀ ਭਾਸ਼ਾ ਵਿੱਚ ਇਸ ਦੇ ਅਨੁਵਾਦ ਮਿਲਦੇ ਹਨ। ਇਹ ਮਹਾਂਭਾਰਤ ਦੇ ਭੀਸ਼ਮਪਰਵ ਦੇ ਅੰਤਰਗਤ ਦਿੱਤਾ ਗਿਆ ਇੱਕ ਉਪਨਿਸ਼ਦ ਹੈ। ਇਸ ਵਿੱਚ ਇੱਕ-ਈਸ਼ਵਰਵਾਦ, ਕਰਮ ਯੋਗ, ਗਿਆਨ ਯੋਗ, ਧਿਆਨ ਯੋਗ ਦੀ ਬਹੁਤ ਸੁੰਦਰ ਢੰਗ ਨਾਲ ਚਰਚਾ ਹੋਈ ਹੈ। ਇਸ ਵਿੱਚ ਦੇਹ ਨਾਲ ਆਤਮਾ ਦੇ ਸੰਬੰਧ ਦਾ ਨਿਰਣਾ ਕੀਤਾ ਗਿਆ ਹੈ।

ਭਗਵਦ ਗੀਤਾ
ਇੰਡੋਨੇਸ਼ੀਆ ਵਿੱਚ ਅਰਜੁਨ ਦੀ ਇੱਕ ਮੂਰਤੀ

Tags:

ਮਹਾਂਭਾਰਤ

🔥 Trending searches on Wiki ਪੰਜਾਬੀ:

ਵਾਲੀਬਾਲਨਰਿੰਦਰ ਮੋਦੀਪੰਛੀਡਾ. ਹਰਚਰਨ ਸਿੰਘਸਮਕਾਲੀ ਪੰਜਾਬੀ ਸਾਹਿਤ ਸਿਧਾਂਤਰਾਮ ਮੰਦਰਜੈਤੋ ਦਾ ਮੋਰਚਾਵਰਨਮਾਲਾਵਿਧਾਤਾ ਸਿੰਘ ਤੀਰਕੰਜਕਾਂਭਗਵਾਨ ਸਿੰਘਪ੍ਰੋਫੈਸਰ ਗੁਰਮੁਖ ਸਿੰਘਅਲੋਪ ਹੋ ਰਿਹਾ ਪੰਜਾਬੀ ਵਿਰਸਾਗੁਰਦੁਆਰਿਆਂ ਦੀ ਸੂਚੀਸੁਖ਼ਨਾ ਝੀਲਕਾਮਾਗਾਟਾਮਾਰੂ ਬਿਰਤਾਂਤਡਾ. ਹਰਿਭਜਨ ਸਿੰਘਕੀਰਤਪੁਰ ਸਾਹਿਬਪੰਜਾਬੀ ਸਾਹਿਤ ਦਾ ਇਤਿਹਾਸਜਸਬੀਰ ਸਿੰਘ ਆਹਲੂਵਾਲੀਆਨਾਰੀਵਾਦੀ ਆਲੋਚਨਾਹੋਲੀਵੈੱਬਸਾਈਟਬਸੰਤ ਪੰਚਮੀਨਵ-ਰਹੱਸਵਾਦੀ ਪੰਜਾਬੀ ਕਵਿਤਾਚਾਰ ਸਾਹਿਬਜ਼ਾਦੇਦੰਦਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਭ੍ਰਿਸ਼ਟਾਚਾਰਡਾ. ਦੀਵਾਨ ਸਿੰਘਇੰਡੋਨੇਸ਼ੀਆਪੰਜਾਬ ਦੀਆਂ ਪੇਂਡੂ ਖੇਡਾਂਅੰਮ੍ਰਿਤਾ ਪ੍ਰੀਤਮਪ੍ਰਿਅੰਕਾ ਚੋਪੜਾਛੋਲੇਅਰਸਤੂਕੜ੍ਹੀ ਪੱਤੇ ਦਾ ਰੁੱਖਪੱਛਮੀ ਪੰਜਾਬਟਾਹਲੀਭਾਈ ਵੀਰ ਸਿੰਘ ਸਾਹਿਤ ਸਦਨਇਤਿਹਾਸਵਾਰਬਾਈਬਲਅਨੰਦ ਕਾਰਜਗਾਗਰਪੰਜਾਬੀ ਨਾਵਲਡਰਾਮਾਉਪਭਾਸ਼ਾਜਲੰਧਰਲੋਕ ਸਾਹਿਤਕਾਰੋਬਾਰਮਾਘੀਅਜਮੇਰ ਰੋਡੇਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ਸ਼ਰਧਾ ਰਾਮ ਫਿਲੌਰੀਬੁਰਜ ਖ਼ਲੀਫ਼ਾਬਹਾਦੁਰ ਸ਼ਾਹ ਪਹਿਲਾਪਰਨੀਤ ਕੌਰਰਾਜ (ਰਾਜ ਪ੍ਰਬੰਧ)ਸਵਰ ਅਤੇ ਲਗਾਂ ਮਾਤਰਾਵਾਂਮਾਂ ਬੋਲੀ15 ਅਗਸਤਕਰਮਜੀਤ ਕੁੱਸਾਭਰਤਨਾਟਿਅਮਜਿੰਦ ਕੌਰਪੰਜਾਬੀ ਸਵੈ ਜੀਵਨੀਭਾਈ ਦਇਆ ਸਿੰਘ ਜੀਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਪਾਣੀ ਦਾ ਬਿਜਲੀ-ਨਿਖੇੜਮਾਤਾ ਖੀਵੀਫੁੱਟਬਾਲਨੇਵਲ ਆਰਕੀਟੈਕਟਰਰਹਿਤਨਾਮਾ ਭਾਈ ਦਇਆ ਰਾਮਰਿਣਤਾਜ ਮਹਿਲਸਾਹਿਤ ਅਤੇ ਮਨੋਵਿਗਿਆਨ🡆 More