ਯਜੁਰਵੇਦ

ਯਜੁਰਵੇਦ ਹਿੰਦੂ ਧਰਮ ਦਾ ਇੱਕ ਮਹੱਤਵਪੂਰਣ ਵੇਦ ਧਰਮਗਰੰਥ ਹੈ। ਇਹ ਚਾਰ ਵੇਦਾਂ ਵਿੱਚੋਂ ਇੱਕ ਹੈ। ਇਸ ਵਿੱਚ ਯੱਗ ਦੀ ਅਸਲ ਪਰਿਕ੍ਰੀਆ ਲਈ ਗਦ ਅਤੇ ਪਦ ਮੰਤਰ ਹਨ। ਯਜੁਰਵੇਦ (ਯਜੁਸ+ਵੇਦ) ਇਹ ਹਿੰਦੂ ਧਰਮ ਦੇ ਚਾਰ ਪਵਿਤਰਤਮ ਪ੍ਰਮੁੱਖ ਗਰੰਥਾਂ ਵਿੱਚੋਂ ਇੱਕ ਹੈ। ਯਜੁਰਵੇਦ ਗੱਦ ਰੂਪ ਗਰੰਥ ਹੈ। ਯੱਗ ਵਿੱਚ ਕਹੇ ਜਾਣ ਵਾਲੇ ਗੱਦ ਰੂਪ ਮੰਤਰਾਂ ਨੂੰ ‘ਯਜੁਸ’ ਕਿਹਾ ਜਾਂਦਾ ਹੈ। ਯਜੁਸ ਦੇ ਨਾਮ ਉੱਤੇ ਹੀ ਵੇਦ ਦਾ ਨਾਮ ਯਜੁਰਵੇਦ ਬਣਿਆ ਹੈ। ਯਜੁਰਵੇਦ ਦੇ ਪਦਾਤਮਕ ਮੰਤਰ ਰਿਗਵੇਦ ਜਾਂ ਅਥਰਵ ਵੇਦ ਤੋਂ ਲਏ ਗਏ ਹਨ। ਇਹਨਾਂ ਵਿੱਚ ਸੁਤੰਤਰ ਪਦਾਤਮਕ ਮੰਤਰ ਬਹੁਤ ਘੱਟ ਹਨ। ਇਸ ਵੇਦ ਵਿੱਚ ਅਧਿਕ ਅੰਸ਼ ਜੱਗਾਂ ਅਤੇ ਹਵਨਾਂ ਦੇ ਨਿਯਮ ਅਤੇ ਵਿਧਾਨ ਹਨ, ਇਸ ਲਈ ਇਹ ਗਰੰਥ ਕਰਮਕਾਂਡ ਪ੍ਰਧਾਨ ਹੈ। ਜਿੱਥੇ ਰਿਗਵੇਦ ਦੀ ਰਚਨਾ ਸਪਤ-ਸਿੰਧੁ ਖੇਤਰ ਵਿੱਚ ਹੋਈ ਸੀ ਉਥੇ ਹੀ ਯਜੁਰਵੇਦ ਦੀ ਰਚਨਾ ਕੁਰੁਕਸ਼ੇਤਰ ਦੇ ਪ੍ਰਦੇਸ਼ ਵਿੱਚ ਹੋਈ। ਕੁੱਝ ਲੋਕਾਂ ਦੇ ਮਤ ਅਨੁਸਾਰ ਇਸ ਦਾ ਰਚਨਾਕਾਲ 1400 ਤੋਂ 1000 ਈ ਪੂ ਦਾ ਮੰਨਿਆ ਜਾਂਦਾ ਹੈ। ਯਜੁਰਵੇਦ ਦੀਆਂ ਸੰਹਿਤਾਵਾਂ ਲੱਗਭੱਗ ਅੰਤਮ ਰਚੀ ਗਈਆਂ ਸੰਹਿਤਾਵਾਂ ਸਨ, ਜੋ ਈਸਾ ਪੂਰਵ ਦੂਸਰੀ ਸਹਸਰਾਬਦੀ ਤੋਂ ਪਹਿਲੀ ਸਹਸਰਾਬਦੀ ਦੀਆਂ ਆਰੰਭਕ ਸਦੀਆਂ ਵਿੱਚ ਲਿਖੀ ਗਈਆਂ ਸਨ। ਇਸ ਗਰੰਥ ਤੋਂ ਆਰਿਆ ਲੋਕਾਂ ਦੇ ਸਾਮਾਜਕ ਅਤੇ ਧਾਰਮਿਕ ਜੀਵਨ ਉੱਤੇ ਪ੍ਰਕਾਸ਼ ਪੈਂਦਾ ਹੈ। ਉਨ੍ਹਾਂ ਦੇ ਸਮਾਂ ਦੀ ਵਰਣ-ਵਿਵਸਥਾ ਅਤੇ ਵਰਨ ਆਸ਼ਰਮ ਦੀ ਝਾਕੀ ਵੀ ਇਸ ਵਿੱਚ ਹੈ। ਯਜੁਰਵੇਦ ਸੰਹਿਤਾ ਵਿੱਚ ਵੈਦਿਕ ਕਾਲ ਦੇ ਧਰਮ ਦੇ ਕਰਮਕਾਂਡ ਪ੍ਰਬੰਧ ਹੇਤੁ ਯੱਗ ਕਰਨ ਲਈ ਮੰਤਰਾਂ ਦਾ ਸੰਗ੍ਰਿਹ ਹੈ। ਯਜੁਰਵੇਦ ਵਿੱਚ ਦੋ ਸ਼ਾਖਾ ਹਨ: ਦੱਖਣ ਭਾਰਤ ਵਿੱਚ ਪ੍ਰਚੱਲਤ ਕ੍ਰਿਸ਼ਣ ਯਜੁਰਵੇਦ ਅਤੇ ਉੱਤਰ ਭਾਰਤ ਵਿੱਚ ਪ੍ਰਚਲਿਤ ਸ਼ੁਕਲ ਯਜੁਰਵੇਦ ਸ਼ਾਖਾ।

ਯਜੁਰਵੇਦ
ਵੇਦਾਂ ਦੀ 19 ਵੀਂ ਸਦੀ ਦੀ ਪਾਂਡੂਲਿਪੀ

ਹਿੰਦੂ ਧਾਰਮਿਕ ਗਰੰਥ

Om

ਰਿਗਵੇਦ · ਯਜੁਰਵੇਦ · ਸਾਮਵੇਦ · ਅਥਰਵ ਵੇਦ
ਭਾਗ
ਸਾਹਿਤ · ਬ੍ਰਾਹਮਣ ਗਰੰਥ · ਅਰਣਯਕ · ਉਪਨਿਸ਼ਦ

ਓਪਵੇਦ

ਆਯੁਰਵੇਦ · ਧਨੁਰਵੇਦ
ਗੰਧਰਵਵੇਦ · ਸਥਾਪਤਯਵੇਦ

ਸਿਖਿੱਆ · ਛੰਦ · ਵਿਆਕਰਣ
ਨਿਰੁਕਤ · ਕਲਪ · ਜੋਤਿਸ਼

ਰਿਤੁਗਵੇਦਿਕ
ਆਤਰੇਯ ਉਪਨਿਸ਼ਦ
ਯਹੇਵੇਦਿਕ
ਵਰਵਦਾਰਣਯਕ · ਈਸ਼ ਉਪਨਿਸ਼ਦ
ਤੈਤ੍ਰਿਰੀਯ ਉਪਨਿਸ਼ਦ · ਕਠ ਉਪਨਿਸ਼ਦ
ਸਵੇਤਾ ਸਵੇਤਰ ਉਪਨਿਸ਼ਦ
ਸਾਮਵੈਦਿਕ
ਛਾਂਦੋਗਯ ਉਪਨਿਸ਼ਦ · ਕੇਨ ਉਪਨਿਸ਼ਦ
ਅਥਰਵ ਵੈਦਿਕ
ਮੁਣਡਕ ਉਪਨਿਸ਼ਦ · ਸਾਂਡ੍ਰਕਯ ਉਪਨਿਸ਼ਦ · ਪ੍ਰਸ੍ਰਾ ਉਪਨਿਸ਼ਦ

ਬ੍ਰਹਮਾ ਪੁਰਾਣ
ਬ੍ਰਹਮਾ · ਬ੍ਰਹਿਮੰਡ
ਬ੍ਰਹਾਵੈਵਤ੍ਰ
ਸਾਕੀਣਡੇਯ · ਭਵਿਖਤ
ਵੈਸ਼ਣਬ
ਵਿਸ਼ਣੂ ਪੁਰਾਣ · ਭਗਵਤ ਪੁਰਾਣ
ਨਾਰਣ ਪੁਰਾਣ · ਗਰੂੜ ਪੁਰਾਣ  · ਪੲਨ ਪੁਰਾਣ
ਸੈਵ ਪੁਰਾਣ
ਸਿਵ ਪੁਰਾਣ  · ਲਿੰਗ ਪੁਰਾਣ
ਸਕੰਦ ਪੁਰਾਣ · ਅਗਨ ਪੁਰਾਣ · ਵਾਧੂ ਪੁਰਾਣ

ਰਮਾਇਣ · ਮਹਾਭਾਰਤ

ਹੋਰ ਹਿੰਦੂ ਗਰੰਥ

ਭਗਵਤ ਗੀਤਾ · ਮੰਨੂੰ ਸਿਮ੍ਰਤੀ
ਅਰਥਸ਼ਾਸ਼ਤਰ · ਆਗਮ
ਤੰਤਰ · ਪੰਚਰਾਤਰ
ਸੂਤਰ · ਸਤੋਤਰ · ਧਰਮਸ਼ਾਸ਼ਤਰ · ਦਿਵਯ ਪ੍ਰਬੰਧ · ਤੇਵਰਮ · ਰਾਮਚ੍ਰਿਤਮਾਨਸ ·
ਯੋਗ ਵਸਿਸ਼ਟ

ਗਰੰਥੋਂ ਦਾ ਵਰਗੀਕਾਰਣ

ਸਰੂਤਿ · ਸਿਮਰਤੀ


ਇਨ੍ਹਾਂ ਵਿੱਚ ਕਰਮਕਾਂਡ ਦੇ ਕਈ ਜੱਗਾਂ ਦਾ ਟੀਕਾ ਹੈ:

ਰਿਗਵੇਦ ਦੇ ਲੱਗਭੱਗ 663 ਮੰਤਰ ਯਥਾਵਤ ਯਜੁਰਵੇਦ ਵਿੱਚ ਮਿਲਦੇ ਹਨ। ਯਜੁਰਵੇਦ ਵੇਦ ਦਾ ਇੱਕ ਅਜਿਹਾ ਭਾਗ ਹੈ, ਜਿਸਨੇ ਅੱਜ ਵੀ ਜਨ-ਜੀਵਨ ਵਿੱਚ ਆਪਣਾ ਸਥਾਨ ਕਿਸੇ ਨਾ ਕਿਸੇ ਰੂਪ ਵਿੱਚ ਬਣਾਇਆ ਹੋਇਆ ਹੈ। ਸੰਸਕਾਰਾਂ ਅਤੇ ਯੱਗਮੂਲਕ ਕਰਮਕਾਂਡਾਂ ਦੇ ਸਾਰੇ ਮੰਤਰ ਯਜੁਰਵੇਦ ਦੇ ਹੀ ਹਨ।

ਕ੍ਰਿਸ਼ਣ ਯਜੁਰਵੇਦ

ਕ੍ਰਿਸ਼ਣ ਯਜੁਰਵੇਦ, ਯਜੁਰਵੇਦ ਦੀ ਇੱਕ ਸ਼ਾਖਾ ਹੈ। ਇਸ ਦਾ ਵਰਣਨ ਅਤੇ ਨਿਰੂਪਨ ਵਿਵਸਥਿਤ ਨਹੀਂ ਹੈ।

ਹਵਾਲੇ

Tags:

ਅਥਰਵ ਵੇਦਕ੍ਰਿਸ਼ਣ ਯਜੁਰਵੇਦਰਿਗਵੇਦ

🔥 Trending searches on Wiki ਪੰਜਾਬੀ:

ਭਾਰਤਪੰਜਾਬੀ ਕਹਾਣੀਭਗਤ ਸਿੰਘਅਮਰਜੀਤ ਸਿੰਘ ਗੋਰਕੀਮਨੋਵਿਸ਼ਲੇਸ਼ਣਵਾਦਨਿਊਜ਼ੀਲੈਂਡਹਾੜੀ ਦੀ ਫ਼ਸਲਗੁਰਦਿਆਲ ਸਿੰਘਆਲਮ ਲੋਹਾਰਸੁਲਤਾਨ ਬਾਹੂਵਿਗਿਆਨ ਦਾ ਇਤਿਹਾਸਪੰਜਾਬ (ਭਾਰਤ) ਦੀ ਜਨਸੰਖਿਆਬਵਾਸੀਰਸ੍ਰੀ ਮੁਕਤਸਰ ਸਾਹਿਬ1 ਅਗਸਤਮਲਾਲਾ ਯੂਸਫ਼ਜ਼ਈਰਾਧਾ ਸੁਆਮੀ ਸਤਿਸੰਗ ਬਿਆਸਐਕਸ (ਅੰਗਰੇਜ਼ੀ ਅੱਖਰ)ਗੁਰੂ ਅੰਗਦਮਾਰਕਸਵਾਦੀ ਸਾਹਿਤ ਅਧਿਐਨਸੰਸਾਰ ਇਨਕਲਾਬਪੀਲੂਗਰਭ ਅਵਸਥਾਜੋੜਮੌਤਸਿੱਖਿਆਝਾਰਖੰਡਫ਼ਿਰੋਜ਼ਸ਼ਾਹ ਦੀ ਲੜਾਈਜ਼ੀਲ ਦੇਸਾਈਖੋਰੇਜਮ ਖੇਤਰਵਿੱਕੀਮੈਨੀਆਜਾਪੁ ਸਾਹਿਬਨਾਨਕਸ਼ਾਹੀ ਕੈਲੰਡਰਲੋਹੜੀਹਰੀ ਸਿੰਘ ਨਲੂਆਪੰਜਾਬੀ ਮੁਹਾਵਰੇ ਅਤੇ ਅਖਾਣਨਵਾਬ ਕਪੂਰ ਸਿੰਘਮੁਦਰਾਆਮ ਆਦਮੀ ਪਾਰਟੀਅਕਾਲ ਤਖ਼ਤ16 ਨਵੰਬਰਪੰਜਾਬੀ ਲੋਕ ਖੇਡਾਂਸਾਕਾ ਨਨਕਾਣਾ ਸਾਹਿਬਮਾਸਕੋਮਾਤਾ ਗੰਗਾਅਸ਼ੋਕ ਤੰਵਰਪ੍ਰਦੂਸ਼ਣਲੋਕ ਸਾਹਿਤਮਨੋਵਿਗਿਆਨਭੰਗਾਣੀ ਦੀ ਜੰਗਸੁਬੇਗ ਸਿੰਘਪੜਨਾਂਵਯੂਰਪੀ ਸੰਘਬਾਸਕਟਬਾਲਨਰੈਣਗੜ੍ਹ (ਖੇੜਾ)ਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਭੁਚਾਲਸਮਿੱਟਰੀ ਗਰੁੱਪਕ੍ਰਿਕਟਖੇਡਉਥੈਲੋ (ਪਾਤਰ)ਸ਼ਿਖਰ ਧਵਨਸਿਆਸੀ ਦਲਸਿੱਖ ਸੰਗੀਤ23 ਦਸੰਬਰਸਚਿਨ ਤੇਂਦੁਲਕਰਨਿਬੰਧ ਅਤੇ ਲੇਖਭਾਈ ਵੀਰ ਸਿੰਘਭਗਤ ਰਵਿਦਾਸਪੰਜਾਬੀ ਬੁਝਾਰਤਾਂਹਰਿੰਦਰ ਸਿੰਘ ਰੂਪਪਹਿਲੀ ਐਂਗਲੋ-ਸਿੱਖ ਜੰਗਮਾਲਵਾ (ਪੰਜਾਬ)🡆 More