ਨਿਰੁਕਤ

'ਨਿਰੁਕਤ --- ਵੇਦਾਂਗਾ ਵਿੱਚੋਂ ਇੱਕ ਵੇਦਾਗ ਦਾ ਨਾਂ ਹੈ। ਨਿਰੁਕਤ ਵਿੱਚ ਕਠਿਨ ਵੇਦਕ ਸ਼ਬਦਾਂ ਦੀ ਵਿਆਖਿਆ ਕੀਤੀ ਗਈ ਹੈ |ਇਸ ਸੰਬੰਧ ਵਿੱਚ ਜਿਹੜ੍ਹੀ ਪੁਸਤਕ ਇਸ ਵੇਲੇ ਸਾਨੂੰ ਮਿਲਦੀ ਹੈ,ਇਹ ਹੈ ਯਾਸ੍ਕ ਦੀ ਰਚਨਾ ਹੈ ਜੋ ਪਾਣਿਨੀ ਤੋਂ ਪਹਿਲੇ ਹੋਇਆ ਹੈ,ਪਰ ਇਹ ਗਲ ਨਿਰਵਿਵਾਦ ਰੂਪ ਵਿੱਚ ਮਨੀ ਜਾ ਸਕਦੀ ਹੈ ਕਿ ਇਸ ਤੋਂ ਪਹਿਲੇ ਅਜਿਹੀਆਂ ਪੁਸਤਕਾਂ ਦੀ ਕਾਫ਼ੀ ਗਿਣਤੀ ਵਰਤਮਾਨ ਸੀ |ਜਿਹੜੇ ਨਿਰੁਕਤ ਲੇਖਕ ਯਾਸ੍ਕ ਤੋਂ ਪਹਿਲਾਂ ਹੋਏ ਹਨ, ਉਹਨਾਂ ਦੀ ਗਿਣਤੀ ਸਤਾਂਰਾਂ ਮੰਨੀ ਜਾਂਦੀ ਹੈ |ਨਿਰੁਕਤ ਦੇ ਤਿੰਨ ਭਾਗ ਹਨ --- 1, ਨੇਘੰਟਕ,ਜਿਸ ਵਿੱਚ ਸਮਾਨਾਰਥੀ ਸ਼ਬਦਾਂ ਨੂੰ ਇਕਤਰਤ ਕੀਤਾ ਗਿਆ ਹੈ,2.

ਨੇਗਮ,ਜਿਸ ਵਿੱਚ ਵੇਦ ਸੰਬੰਧੀ ਵਿਸ਼ੇਸ਼ ਸ਼ਬਦਾਂ ਨੂੰ ਇਕਤਰਤ ਕੀਤਾ ਗਿਆ ਹੈ,3. ਵੇਦਤ,ਜਿਸ ਵਿੱਚ ਦੇਵਤਿਆਂ ਤੇ ਯਗਾਂ ਨਾਲ ਸਬੰਧਤ ਸ਼ਬਦਾਂ ਦਾ ਵਰਣਨ ਹੈ |

Tags:

ਵੇਦ

🔥 Trending searches on Wiki ਪੰਜਾਬੀ:

ਪੰਜ ਤਖ਼ਤ ਸਾਹਿਬਾਨ5 ਦਸੰਬਰਸੁਭਾਸ਼ ਚੰਦਰ ਬੋਸਚੰਡੀਗੜ੍ਹਉਥੈਲੋ (ਪਾਤਰ)ਅਕਾਲੀ ਲਹਿਰਸਾਈ (ਅੱਖਰ)ਪੰਜਾਬੀਪ੍ਰੋਟੀਨਠੰਢੀ ਜੰਗਪੰਜਾਬੀ ਆਲੋਚਨਾਵੈੱਬਸਾਈਟਵਿਕੀਮੀਡੀਆ ਸੰਸਥਾ5 ਅਗਸਤਬਾਲਟੀਮੌਰ ਰੇਵਨਜ਼ਨਮੋਨੀਆਮਿਲਖਾ ਸਿੰਘਭਾਰਤ ਦਾ ਸੰਵਿਧਾਨ16 ਨਵੰਬਰਪੰਜਾਬੀ ਸੂਫ਼ੀ ਕਵੀਸੂਰਜ ਗ੍ਰਹਿਣਪੰਜ ਪਿਆਰੇਆਇਰਿਸ਼ ਭਾਸ਼ਾਅਰਬੀ ਭਾਸ਼ਾਗਣਤੰਤਰ ਦਿਵਸ (ਭਾਰਤ)ਪੰਜਾਬੀ ਲੋਕ ਗੀਤ96ਵੇਂ ਅਕਾਦਮੀ ਇਨਾਮਪੰਜਾਬੀ ਨਾਵਲ ਦਾ ਇਤਿਹਾਸਭਾਸ਼ਾਨਾਨਕਸ਼ਾਹੀ ਕੈਲੰਡਰਨਾਂਵਪੀਲੂਦੁੱਲਾ ਭੱਟੀਧੁਨੀ ਸੰਪ੍ਰਦਾਵਿਆਹ ਦੀਆਂ ਰਸਮਾਂਸਾਮਾਜਕ ਮੀਡੀਆਹੁਮਾਯੂੰਐਮਨੈਸਟੀ ਇੰਟਰਨੈਸ਼ਨਲਪੰਜਾਬੀ ਲੋਕ ਖੇਡਾਂਗ਼ਜ਼ਲਪਟਿਆਲਾਜਾਮਨੀ20 ਜੁਲਾਈਸਨਅਤੀ ਇਨਕਲਾਬਨਕਸ਼ਬੰਦੀ ਸਿਲਸਿਲਾਸਾਹਿਬਜ਼ਾਦਾ ਅਜੀਤ ਸਿੰਘਪੰਜਾਬੀ ਲੋਕ ਨਾਟ ਪ੍ਰੰਪਰਾਚੇਤਨ ਸਿੰਘ ਜੌੜਾਮਾਜਰਾਚਰਨ ਸਿੰਘ ਸ਼ਹੀਦਲੋਹੜੀਹਰਿਮੰਦਰ ਸਾਹਿਬਕਰਨੈਲ ਸਿੰਘ ਈਸੜੂਖੰਡਾਮਸੰਦਸੋਵੀਅਤ ਯੂਨੀਅਨ ਦੀ ਕਮਿਊਨਿਸਟ ਪਾਰਟੀਅਜ਼ਾਦੀ ਦਿਵਸ (ਬੰਗਲਾਦੇਸ਼)ਚੀਨਆਧੁਨਿਕ ਪੰਜਾਬੀ ਕਵਿਤਾਮੁਨਾਜਾਤ-ਏ-ਬਾਮਦਾਦੀਗੂਗਲਫ਼ਾਇਰਫ਼ੌਕਸਮੌਤ ਦੀਆਂ ਰਸਮਾਂਟੈਲੀਵਿਜ਼ਨਬਾਬਾ ਫ਼ਰੀਦ੧੯੨੬ਸੰਚਾਰ🡆 More