ਬ੍ਰਾਤਿਸਲਾਵਾ

ਬ੍ਰਾਤਿਸਲਾਵਾ (ਸਲੋਵਾਕ ਉਚਾਰਨ:  ( ਸੁਣੋ), ਅੰਗਰੇਜ਼ੀ ਉਚਾਰਨ: /ˌbrætɨˈslɑːvə/ ਜਾਂ /ˌbrɑːtɨˈslɑːvə/; ਪੂਰਵਲਾ ਸਲੋਵਾਕ Prešpork (ਪ੍ਰੈਸ਼ਪੋਰੋਕ); German: Pressburg ਪੂਰਵਲਾ Preßburg, ਮਗਿਆਰ: Error: }: text has italic markup (help)) ਸਲੋਵਾਕੀਆ ਦੀ ਰਾਜਧਾਨੀ ਅਤੇ ਲਗਭਗ 460,000 ਦੀ ਅਬਾਦੀ ਨਾਲ਼ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਦੱਖਣ-ਪੱਛਮੀ ਸਲੋਵਾਕੀਆ ਵਿੱਚ ਦਨੂਬ ਦਰਿਆ ਦੇ ਦੋਵੇਂ ਕੰਢਿਆਂ ਉੱਤੇ ਅਤੇ ਮੋਰਾਵਾ ਦਰਿਆ ਦੇ ਖੱਬੇ ਕੰਢੇ ਉੱਤੇ ਸਥਿਤ ਹੈ। ਇਸ ਦੀਆਂ ਹੱਦਾਂ ਆਸਟਰੀਆ ਅਤੇ ਹੰਗਰੀ ਨਾਲ਼ ਲੱਗਦੀਆਂ ਹਨ ਜਿਸ ਕਰ ਕੇ ਇਹ ਦੁਨੀਆ ਦੀ ਇੱਕੋ-ਇੱਕ ਰਾਸ਼ਟਰੀ ਰਾਜਧਾਨੀ ਹੈ ਜਿਸਦੀਆਂ ਹੱਦਾਂ ਦੋ ਅਜ਼ਾਦ ਮੁਲਕਾਂ ਨਾਲ਼ ਲੱਗਦੀਆਂ ਹਨ।

ਬ੍ਰਾਤਿਸਲਾਵਾ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+2

ਹਵਾਲੇ

Tags:

Sk-Bratislava.oggਆਸਟਰੀਆਤਸਵੀਰ:Sk-Bratislava.oggਮਗਿਆਰ ਭਾਸ਼ਾਮਦਦ:ਅੰਗਰੇਜ਼ੀ ਲਈ IPAਮਦਦ:ਚੈੱਕ ਅਤੇ ਸਲੋਵਾਕ ਲਈ IPAਰਾਜਧਾਨੀਸਲੋਵਾਕ ਭਾਸ਼ਾਸਲੋਵਾਕੀਆਹੰਗਰੀ

🔥 Trending searches on Wiki ਪੰਜਾਬੀ:

ਨਾਨਕ ਸਿੰਘਮੁਹੰਮਦ ਗ਼ੌਰੀਅਧਿਆਪਕਪੰਜਾਬੀ ਧੁਨੀਵਿਉਂਤਫ਼ਿਰੋਜ਼ਪੁਰਬਾਸਕਟਬਾਲਬਾਬਾ ਵਜੀਦਗੁਰੂ ਹਰਿਰਾਇਆਦਿ ਗ੍ਰੰਥਸ਼ਬਦ-ਜੋੜਬੀਬੀ ਭਾਨੀਨਿੱਕੀ ਕਹਾਣੀਅੰਤਰਰਾਸ਼ਟਰੀ ਮਹਿਲਾ ਦਿਵਸਕਰਤਾਰ ਸਿੰਘ ਦੁੱਗਲਮਾਂ ਬੋਲੀਕਾਂਗੜਕਲਾਸ਼ਿਵਰਾਮ ਰਾਜਗੁਰੂਵੈਦਿਕ ਕਾਲਵਿਰਾਸਤ-ਏ-ਖ਼ਾਲਸਾਕੋਟਲਾ ਛਪਾਕੀਬੇਰੁਜ਼ਗਾਰੀਭਾਰਤ ਦਾ ਆਜ਼ਾਦੀ ਸੰਗਰਾਮਜਨਤਕ ਛੁੱਟੀਵਿਗਿਆਨਇੰਦਰਫਾਸ਼ੀਵਾਦਮਾਰਕਸਵਾਦੀ ਪੰਜਾਬੀ ਆਲੋਚਨਾਹੁਮਾਯੂੰਗੁਣਗੁਰਦਿਆਲ ਸਿੰਘਤਾਰਾਭਗਤ ਸਿੰਘਦਿਨੇਸ਼ ਸ਼ਰਮਾਮਦਰ ਟਰੇਸਾਦਰਿਆਮੰਜੀ (ਸਿੱਖ ਧਰਮ)ਬਲਾਗਵੈਲਡਿੰਗਅਫ਼ੀਮਸੁਖਵਿੰਦਰ ਅੰਮ੍ਰਿਤਭੰਗੜਾ (ਨਾਚ)ਪੰਜਾਬੀ ਕੈਲੰਡਰਸੂਰਜਪੁਰਖਵਾਚਕ ਪੜਨਾਂਵਕਾਰਲ ਮਾਰਕਸਪ੍ਰੋਗਰਾਮਿੰਗ ਭਾਸ਼ਾਸਫ਼ਰਨਾਮੇ ਦਾ ਇਤਿਹਾਸਚਰਖ਼ਾਮੁੱਖ ਮੰਤਰੀ (ਭਾਰਤ)ਬਲਵੰਤ ਗਾਰਗੀਭੂਮੀਸੰਤ ਅਤਰ ਸਿੰਘਪੰਜਾਬ ਦੇ ਲੋਕ ਧੰਦੇਨਾਥ ਜੋਗੀਆਂ ਦਾ ਸਾਹਿਤਕੰਪਿਊਟਰਕਾਲੀਦਾਸਖੋ-ਖੋਮੰਜੀ ਪ੍ਰਥਾਗੁਰੂ ਗ੍ਰੰਥ ਸਾਹਿਬਨਿਰਮਲ ਰਿਸ਼ੀ (ਅਭਿਨੇਤਰੀ)ਮੌੜਾਂਪੰਚਾਇਤੀ ਰਾਜਇਕਾਂਗੀਪ੍ਰਹਿਲਾਦਅਨੁਵਾਦਮਨੋਵਿਗਿਆਨਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵਦਿ ਮੰਗਲ (ਭਾਰਤੀ ਟੀਵੀ ਸੀਰੀਜ਼)ਸੱਟਾ ਬਜ਼ਾਰਪਰਕਾਸ਼ ਸਿੰਘ ਬਾਦਲਦੁਰਗਾ ਪੂਜਾਮਹਿਸਮਪੁਰਪਾਲੀ ਭੁਪਿੰਦਰ ਸਿੰਘਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)🡆 More