ਫੁੱਲ

ਫੁੱਲ, ਫੁੱਲਦਾਰ ਪੌਦਿਆਂ (ਮੈਗਨੀਲੀਓਫਾਈਟਾ ਸ਼੍ਰੇਣੀ ਜਿਸ ਨੂੰ ਐਨਜੀਉਸਪਰਮ ਵੀ ਕਿਹਾ ਜਾਂਦਾ ਹੈ) ਵਿੱਚ ਮਿਲਣ ਵਾਲੀ ਪ੍ਰਜਨਨ ਸੰਰਚਨਾ ਨੂੰ ਕਹਿੰਦੇ ਹਨ। ਇਹ ਪ੍ਰਕਾਰ ਦੇ ਬੂਟਿਆਂ ਵਿੱਚ ਮਿਲਦੇ ਹਨ,। ਇੱਕ ਫੁੱਲ ਦੀ ਜੈਵਿਕ ਪ੍ਰਕਿਰਿਆ ਇਹ ਹੈ ਕਿ ਉਹ ਪੁਰਖ ਸ਼ੁਕਰਾਣੂ ਅਤੇ ਮਾਦਾ ਬੀਜਾਣੂ ਦੇ ਮਿਲਾਪ ਲਈ ਸਥਿਤੀ ਪੈਦਾ ਕਰੇ। ਇਹ ਪ੍ਰਕਿਰਿਆ ਪਰਾਗਣ ਤੋਂ ਸ਼ੁਰੂ ਹੁੰਦੀ ਹੈ, ਫਿਰ ਗਰਭਧਾਰਨ ਹੁੰਦਾ ਹੈ, ਅਤੇ ਇਹ ਬੀਜ ਦੇ ਨਿਰਮਾਣ ਅਤੇ ਵਿਖਰਾਉ ਵਿੱਚ ਖ਼ਤਮ ਹੁੰਦੀ ਹੈ।

ਫੁੱਲ
ਵੱਖ ਵੱਖ ਪਰਵਾਰਾਂ ਦੇ ਫੁੱਲਦਾਰ ਪੌਦਿਆਂ ਦੀਆਂ ਬਾਰਾਂ ਪ੍ਰਜਾਤੀਆਂ ਦੁਆਰਾ ਉਤਪਾਦਿਤ ਫੁੱਲਾਂ ਵਾਲਾ ਇੱਕ ਪੋਸਟਰ

ਹਵਾਲੇ

Tags:

ਸ਼ੁਕ੍ਰਾਣੂ

🔥 Trending searches on Wiki ਪੰਜਾਬੀ:

ਅਰਸਤੂ ਦਾ ਅਨੁਕਰਨ ਸਿਧਾਂਤਗੁੁਰਦੁਆਰਾ ਬੁੱਢਾ ਜੌਹੜਫੁਲਕਾਰੀਬੁਰਜ ਖ਼ਲੀਫ਼ਾਜੱਸਾ ਸਿੰਘ ਆਹਲੂਵਾਲੀਆਫੌਂਟਸਾਹਿਤ ਅਤੇ ਮਨੋਵਿਗਿਆਨਅਜਮੇਰ ਜ਼ਿਲ੍ਹਾਭਾਰਤ ਦਾ ਇਤਿਹਾਸਦਾਰਸ਼ਨਿਕਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਰਹਿਰਾਸਖੋਜਜਿੰਦ ਕੌਰਮਹਾਂਦੀਪਵਿਆਹ ਦੀਆਂ ਰਸਮਾਂਗਰਮੀਸਵਰਨਜੀਤ ਸਵੀਅਰਦਾਸਆਸਟਰੇਲੀਆਹੀਰ ਵਾਰਿਸ ਸ਼ਾਹਬਿੱਲੀਬੜੂ ਸਾਹਿਬਅਕਾਲ ਤਖ਼ਤਮਈ ਦਿਨਰੇਖਾ ਚਿੱਤਰਸਿੱਖ ਧਰਮਭਗਤ ਪੂਰਨ ਸਿੰਘਪੰਜਾਬ, ਪਾਕਿਸਤਾਨ ਸਰਕਾਰਨਾਵਲਟਕਸਾਲੀ ਭਾਸ਼ਾਤਜੱਮੁਲ ਕਲੀਮਕਹਾਵਤਾਂਲੋਕ ਮੇਲੇਅਜਮੇਰ ਸਿੱਧੂਲੁਧਿਆਣਾਜੱਟ22 ਅਪ੍ਰੈਲਨਿਤਨੇਮਗੌਤਮ ਬੁੱਧਆਦਿ ਕਾਲੀਨ ਪੰਜਾਬੀ ਸਾਹਿਤਸੱਪਕਰਤਾਰ ਸਿੰਘ ਸਰਾਭਾਨਾਮਗ਼ਦਰ ਲਹਿਰਭਗਵੰਤ ਰਸੂਲਪੁਰੀਪੂਛਲ ਤਾਰਾਮੁੱਖ ਸਫ਼ਾ23 ਅਪ੍ਰੈਲਪੰਜਾਬੀ ਨਾਟਕ ਦਾ ਤੀਜਾ ਦੌਰਆਰ ਸੀ ਟੈਂਪਲਚਿੱਟਾ ਲਹੂਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਪੰਜ ਤਖ਼ਤ ਸਾਹਿਬਾਨਸੁਲਤਾਨਪੁਰ ਲੋਧੀਲਿੰਗ (ਵਿਆਕਰਨ)ਵਿਲੀਅਮ ਸ਼ੇਕਸਪੀਅਰਪੰਜਾਬੀ ਖੇਤੀਬਾੜੀ ਅਤੇ ਸਭਿਆਚਾਰਅੰਗਰੇਜ਼ੀ ਬੋਲੀਤੂੰ ਮੱਘਦਾ ਰਹੀਂ ਵੇ ਸੂਰਜਾਰਾਜ ਸਭਾਮੀਡੀਆਵਿਕੀਵਿਰਚਨਾਵਾਦਸਿੰਚਾਈ1941ਗੁਲਾਬ ਜਾਮਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਸੂਬਾ ਸਿੰਘਸਾਰਾਗੜ੍ਹੀ ਦੀ ਲੜਾਈਯੂਰਪੀ ਸੰਘਪੁਆਧਵਾਰਤਕ🡆 More