ਵਰਖਾ ਬਰਫ਼

ਹਿਮ ਕਰਿਸਟਲੀਏ ਜਲੀਏ ਬਰਫ ਦੇ ਰੂਪ ਵਿੱਚ ਹੋਇਆ ਇੱਕ ਪ੍ਰਕਾਰ ਦਾ ਵਰਸ਼ਣ ਹੈ, ਹਾਲਾਂਕਿ ਹਿਮ ਬਰਫ ਦੇ ਹੈ, ਬਰਫ਼ ਜੰਮੇ ਹੋਏ ਕਰਿਸਟਲੀ ਜਲ ਦੇ ਰੂਪ ਵਿੱਚ ਵਰਖਾ ਹੁੰਦੀ ਹੈ। ਇਹ ਬਰੀਕ ਬਰਫੀਲੇ ਕਣਾਂ ਦੀ ਬਣੀ ਹੁੰਦੀ ਹੈ, ਇਸ ਲਈ ਇਹ ਇੱਕ ਦਾਣੇਦਾਰ ਪਦਾਰਥ ਹੈ। ਇਸ ਵਿੱਚ ਵੱਡੀ ਮਾਤਰਾ ਵਿੱਚ ਹਿਮਕਣ ਸ਼ਾਮਿਲ ਹੁੰਦੇ ਹਨ। ਇਸ ਦੀ ਸੰਰਚਨਾ ਖੁੱਲੀ ਅਤੇ ਰੂੰਈਦਾਰ ਅਤੇ ਇਸ ਲਈ ਪੋਲੀ ਨਰਮ ਹੁੰਦੀ ਹੈ, ਜਦੋਂ ਤੱਕ ਕਿ ਕੋਈ ਬਾਹਰੀ ਦਬਾਓ ਪਾ ਕੇ ਇਸਨੂੰ ਦਬਾਇਆ ਨਾ ਜਾਵੇ। ਬਰਫ਼ ਦੀ ਵਰਖਾ ਦੇ ਕਈ ਰੂਪ ਅਤੇ ਅਕਾਰ ਹੁੰਦੇ ਹਨ। ਬਰਫ਼ਪਾਰਿਆਂ ਦੀ ਬਜਾਏ ਗੋਲ ਗੋਲੀਆਂ ਜਾਂ ਗੇਂਦਾਂ ਦੇ ਦੇ ਰੂਪ ਵਿੱਚ ਵਰਖਾ ਨੂੰ ਔਲੇ ਜਾਂ ਗੜੇ ਕਹਿੰਦੇ ਹਨ।

ਵਰਖਾ ਬਰਫ਼
ਦੱਖਣੀ ਕੈਲੀਫੋਰਨੀਆ ਦੇ ਪਹਾੜਾਂ ਤੇ ਬਰਫ

ਬਰਫ ਦੇ ਡਿੱਗਣ ਨੂੰ ਬਰਫਬਾਰੀ ਕਿਹਾ ਜਾਂਦਾ ਹੈ।

Tags:

🔥 Trending searches on Wiki ਪੰਜਾਬੀ:

ਪਿਆਰਤੀਆਂਮਾਝੀਗੁਰੂ ਹਰਿਰਾਇਬਾਈਬਲਪ੍ਰੀਖਿਆ (ਮੁਲਾਂਕਣ)ਨਾਥ ਜੋਗੀਆਂ ਦਾ ਸਾਹਿਤਬੁਰਜ ਖ਼ਲੀਫ਼ਾਭਾਸ਼ਾ ਵਿਗਿਆਨਰਾਜਾ ਭੋਜਲੈਸਬੀਅਨਦਹਿੜੂਕਿਤਾਬਾਂ ਦਾ ਇਤਿਹਾਸਗੁਰੂ ਅਮਰਦਾਸਖੇਤੀਬਾੜੀਦਮਦਮੀ ਟਕਸਾਲ1975ਪੰਜਾਬ, ਪਾਕਿਸਤਾਨ ਸਰਕਾਰਕੀਰਤਪੁਰ ਸਾਹਿਬਲਿੰਗ (ਵਿਆਕਰਨ)ਸਾਹਿਤ ਅਤੇ ਇਤਿਹਾਸਨਿਰਮਲ ਰਿਸ਼ੀਗਰਾਮ ਦਿਉਤੇਭਾਰਤ ਦਾ ਇਤਿਹਾਸਗੁਰਮੁਖੀ ਲਿਪੀ ਦੀ ਸੰਰਚਨਾਆਲਮੀ ਤਪਸ਼ਭਾਰਤ ਦੀ ਸੰਵਿਧਾਨ ਸਭਾਯੂਰਪੀ ਸੰਘਆਧੁਨਿਕ ਪੰਜਾਬੀ ਕਵਿਤਾਜੈਤੂਨਪੰਜਾਬੀ ਕੱਪੜੇਰਣਜੀਤ ਸਿੰਘਗੁਰਮਤਿ ਕਾਵਿ ਦਾ ਇਤਿਹਾਸ1941ਭਾਰਤੀ ਰੁਪਈਆਇਕਾਂਗੀਤੰਤੂ ਪ੍ਰਬੰਧਪਾਕਿਸਤਾਨਵੱਡਾ ਘੱਲੂਘਾਰਾਕੰਪਿਊਟਰਪੰਜ ਤਖ਼ਤ ਸਾਹਿਬਾਨਪੰਜਾਬੀ ਕਿੱਸੇਡਰੱਗਸ਼ਿਵਾ ਜੀਨਾਟਕ (ਥੀਏਟਰ)ਦਲਿਤਸਿੱਖ ਧਰਮਕੈਨੇਡਾਸਤਲੁਜ ਦਰਿਆਸਿੰਚਾਈਕ੍ਰੋਮੀਅਮਊਠਰਾਣੀ ਲਕਸ਼ਮੀਬਾਈਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰਭਾਰਤ ਦੀ ਰਾਜਨੀਤੀਰਾਜਸਥਾਨਛੰਦਸਤੀਸ਼ ਕੁਮਾਰ ਵਰਮਾਚੜ੍ਹਦੀ ਕਲਾਕਰਤਾਰ ਸਿੰਘ ਸਰਾਭਾਸੰਤ ਰਾਮ ਉਦਾਸੀਪੰਜਾਬੀ ਸਾਹਿਤ ਦਾ ਇਤਿਹਾਸਆਰਥਰੋਪੋਡਚੋਣਭਾਸ਼ਾਸਵਰਨਜੀਤ ਸਵੀਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਸੁਧਾਰ ਘਰ (ਨਾਵਲ)ਸਆਦਤ ਹਸਨ ਮੰਟੋਪੰਜਾਬੀ ਲੋਰੀਆਂਵਾਲੀਬਾਲਨੀਲਾ🡆 More