ਸਨਅਤੀ ਇਨਕਲਾਬ

18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ (Industrial Revolution) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਨ ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ।

ਸਨਅਤੀ ਇਨਕਲਾਬ
ਵਾਟ ਭਾਫ਼ ਇੰਜਣ। ਭਾਫ਼ ਇੰਜਣ ਨੇ ਗ੍ਰੇਟ ਬ੍ਰਿਟੇਨ ਅਤੇ ਸੰਸਾਰ ਵਿੱਚ ਸਨਅਤੀ ਇਨਕਲਾਬ ਲਿਆਂਦਾ।
ਸਨਅਤੀ ਇਨਕਲਾਬ
ਸੰਨ ੧੮੬੮ ਵਿੱਚ ਜਰਮਨੀ ਦੇ ਕੇਮਨੀਜ (Chemnitz) ਸ਼ਹਿਰ ਦੇ ਇੱਕ ਕਾਰਖਾਨੇ ਦਾ ਮਸ਼ੀਨਰੀ-ਹਾਲ

ਸਨਅਤੀ ਇਨਕਲਾਬ ਦੀ ਸ਼ੁਰੂਆਤ ਕੱਪੜਾ ਉਦਯੋਗ ਦੇ ਮਸ਼ੀਨੀਕਰਨ ਦੇ ਨਾਲ ਹੋਈ। ਇਸਦੇ ਨਾਲ ਹੀ ਲੋਹਾ ਬਣਾਉਣ ਦੀਆਂ ਤਕਨੀਕਾਂ ਆਈਆਂ ਅਤੇ ਸ਼ੋਧਿਤ ਕੋਇਲੇ ਦਾ ਵੱਧ ਤੋਂ ਵੱਧ ਵਰਤੋਂ ਹੋਣ ਲੱਗੀ। ਕੋਇਲੇ ਨੂੰ ਜਲਾਕੇ ਬਣੇ ਵਾਸ਼ਪ ਦੀ ਸ਼ਕਤੀ ਦੀ ਵਰਤੋਂ ਹੋਣ ਲੱਗੀ। ਸ਼ਕਤੀ-ਚਾਲਿਤ ਮਸ਼ੀਨਾਂ (ਖਾਸ ਤੌਰ 'ਤੇ ਕੱਪੜਾ ਉਦਯੋਗ ਵਿੱਚ) ਦੇ ਆਉਣ ਨਾਲ ਉਤਪਾਦਨ ਵਿੱਚ ਜ਼ਬਰਦਸਤ ਵਾਧਾ ਹੋਇਆ। ਉਂਨੀਵੀ ਸਦੀ ਦੇ ਪਹਿਲੇ ਦੋ ਦਹਾਕਿਆਂ ਵਿੱਚ ਪੂਰੀ ਤਰ੍ਹਾਂ ਧਾਤ ਤੋਂ ਬਣੇ ਔਜ਼ਾਰਾਂ ਦਾ ਵਿਕਾਸ ਹੋਇਆ। ਇਸਦੇ ਨਤੀਜੇ ਵਜੋਂ ਦੂਜੇ ਉਦਯੋਗਾਂ ਵਿੱਚ ਕੰਮ ਆਉਣ ਵਾਲੀਆਂ ਮਸ਼ੀਨਾਂ ਦੇ ਨਿਰਮਾਣ ਨੂੰ ਹੁਲਾਰਾ ਮਿਲਿਆ। ਉਂਨੀਵੀ ਸ਼ਤਾਬਦੀ ਵਿੱਚ ਇਹ ਪੂਰੇ ਪੱਛਮੀ ਯੂਰਪ ਅਤੇ ਉੱਤਰੀ ਅਮਰੀਕਾ ਵਿੱਚ ਫੈਲ ਗਈ।

ਵੱਖ-ਵੱਖ ਇਤਿਹਾਸਕਾਰ ਸਨਅਤੀ ਇਨਕਲਾਬ ਦਾ ਸਮਾਂ ਵੱਖ-ਵੱਖ ਮੰਨਦੇ ਨਜ਼ਰ ਆਉਂਦੇ ਹਨ ਜਦੋਂ ਕਿ ਕੁੱਝ ਇਤਿਹਾਸਕਾਰ ਇਸਨੂੰ ਇਨਕਲਾਬ ਮੰਨਣ ਨੂੰ ਹੀ ਤਿਆਰ ਨਹੀਂ ਹਨ।

ਬਹੁਤੇ ਵਿਚਾਰਕਾਂ ਦਾ ਮਤ ਹੈ ਕਿ ਗੁਲਾਮ ਦੇਸ਼ਾਂ ਦੇ ਸਰੋਤਾਂ ਦੇ ਸ਼ੋਸ਼ਣ ਅਤੇ ਲੁੱਟ ਤੋਂ ਬਿਨਾਂ ਸਨਅਤੀ ਇਨਕਲਾਬ ਸੰਭਵ ਨਾ ਹੋਇਆ ਹੁੰਦਾ, ਕਿਉਂਕਿ ਉਦਯੋਗਕ ਵਿਕਾਸ ਲਈ ਪੂੰਜੀ ਅਤਿ ਜ਼ਰੂਰੀ ਚੀਜ ਹੈ ਅਤੇ ਉਹ ਉਸ ਸਮੇਂ ਭਾਰਤ ਆਦਿ ਗੁਲਾਮ ਦੇਸ਼ਾਂ ਦੇ ਸੰਸਾਧਨਾਂ ਦੇ ਸ਼ੋਸ਼ਣ ਨਾਲ ਪ੍ਰਾਪਤ ਕੀਤੀ ਗਈ ਸੀ।

ਕਾਰਨ

  1. ਖੇਤੀਬਾੜੀ ਇਨਕਲਾਬ
  2. ਆਬਾਦੀ ਧਮਾਕਾ
  3. ਵਪਾਰ ਪ੍ਰਤਿਬੰਧਾਂ ਦਾ ਅੰਤ
  4. ਉਪਨਿਵੇਸ਼ਾਂ ਦਾ ਕੱਚਾ ਮਾਲ ਅਤੇ ਬਾਜ਼ਾਰ
  5. ਪੂੰਜੀ ਅਤੇ ਨਵੀਂ ਤਕਨੀਕੀ

ਹਵਾਲੇ

Tags:

🔥 Trending searches on Wiki ਪੰਜਾਬੀ:

ਚੇਤਕਮੰਡਲਲੇਖਕਹਵਾਸੁਖਵੰਤ ਕੌਰ ਮਾਨਪਿੱਪਲਸਵਰ ਅਤੇ ਲਗਾਂ ਮਾਤਰਾਵਾਂਹੇਮਕੁੰਟ ਸਾਹਿਬਕੂੰਜਬਠਿੰਡਾ (ਲੋਕ ਸਭਾ ਚੋਣ-ਹਲਕਾ)ਭਾਸ਼ਾਪਾਉਂਟਾ ਸਾਹਿਬਰਹਿਰਾਸਭਗਤ ਰਵਿਦਾਸਪੂਰਨ ਸਿੰਘਗੌਤਮ ਬੁੱਧਮਹਾਰਾਸ਼ਟਰਬੰਗਲਾਦੇਸ਼ਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਬੱਦਲਸਾਮਾਜਕ ਮੀਡੀਆਪੁਆਧਪੋਪਪ੍ਰੋਫ਼ੈਸਰ ਮੋਹਨ ਸਿੰਘਆਮਦਨ ਕਰਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰਦਾਸਪੁਰ ਜ਼ਿਲ੍ਹਾਸੰਯੁਕਤ ਰਾਸ਼ਟਰਕੰਪਿਊਟਰਪੰਜਾਬ ਦੇ ਲੋਕ-ਨਾਚਸ਼ਬਦਕੋਸ਼ਭਾਰਤ ਦਾ ਝੰਡਾਮਾਂਮੁੱਖ ਸਫ਼ਾਸੁਭਾਸ਼ ਚੰਦਰ ਬੋਸਸਾਹਿਬਜ਼ਾਦਾ ਜੁਝਾਰ ਸਿੰਘਮਹਾਨ ਕੋਸ਼ਭੰਗੜਾ (ਨਾਚ)ਸੰਤ ਅਤਰ ਸਿੰਘਜਾਵਾ (ਪ੍ਰੋਗਰਾਮਿੰਗ ਭਾਸ਼ਾ)ਗੁਰੂ ਹਰਿਕ੍ਰਿਸ਼ਨਪੰਛੀਪਟਿਆਲਾਅਨੰਦ ਸਾਹਿਬਭਗਤੀ ਲਹਿਰਪੰਜਾਬੀ ਭੋਜਨ ਸੱਭਿਆਚਾਰਭੂਮੀਗੁਰਚੇਤ ਚਿੱਤਰਕਾਰਲ਼ਸੇਰਲੋਕ ਕਾਵਿਇੰਟਰਨੈੱਟਇਨਕਲਾਬਸੱਸੀ ਪੁੰਨੂੰਸੁਖਬੀਰ ਸਿੰਘ ਬਾਦਲਚੰਦਰਮਾਭੰਗਾਣੀ ਦੀ ਜੰਗਕੁੱਤਾਸ਼ਾਹ ਹੁਸੈਨਨਿੱਜੀ ਕੰਪਿਊਟਰਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਗੁਰਦੁਆਰਿਆਂ ਦੀ ਸੂਚੀਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਗੁਰਦੁਆਰਾ ਅੜੀਸਰ ਸਾਹਿਬਸੁਰਜੀਤ ਪਾਤਰਪੰਜਾਬੀ ਮੁਹਾਵਰੇ ਅਤੇ ਅਖਾਣਨਵੀਨ ਅਮਰੀਕੀ ਆਲੋਚਨਾ ਪ੍ਰਣਾਲੀਵੱਡਾ ਘੱਲੂਘਾਰਾਗੂਗਲਮਾਤਾ ਸੁੰਦਰੀਔਰੰਗਜ਼ੇਬਯੂਨਾਨਰੇਖਾ ਚਿੱਤਰਗੁਰਦੁਆਰਾਅਲੰਕਾਰ ਸੰਪਰਦਾਇਮੱਸਾ ਰੰਘੜਪਿਸ਼ਾਚ🡆 More