5 ਜੁਲਾਈ

5 ਜੁਲਾਈ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 186ਵਾਂ (ਲੀਪ ਸਾਲ ਵਿੱਚ 187ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 179 ਦਿਨ ਬਾਕੀ ਹਨ।

<< ਜੁਲਾਈ >>
ਐਤ ਸੋਮ ਮੰਗਲ ਬੁੱਧ ਵੀਰ ਸ਼ੁੱਕਰ ਸ਼ਨੀ
1 2 3 4 5 6
7 8 9 10 11 12 13
14 15 16 17 18 19 20
21 22 23 24 25 26 27
28 29 30 31  
2024

ਵਾਕਿਆ

5 ਜੁਲਾਈ 
ਆਰਥਰ ਏਸ
  • 1687ਆਇਜ਼ਕ ਨਿਊਟਨ ਨੇ ਗਣਿਤ ਦੇ ਕੁਦਰਤੀ ਸਿਧਾਂਤ ਦੀ ਫਿਲਾਸਫੀ ਛਪਵਾਈ।
  • 1799ਮਹਾਰਾਜਾ ਰਣਜੀਤ ਸਿੰਘ ਤੇ ਸਦਾ ਕੌਰ ਫ਼ੌਜ਼ਾ ਲੈ ਕੇ ਲਾਹੌਰ ਨੇੜੇ ਪੁੱਜੇ।
  • 1806ਸਪੇਨ ਨੇ ਇੰਗਲੈਂਡ ਨੂੰ ਹਰਾ ਕੇ ਇਸ ਅਰਜਨਟੀਨਾ ਦਾ ਸ਼ਹਿਰ ਬੁਏਨਜ਼ ਏਅਰਜ਼ ਇੰਗਲੈਂਡ ਦੇ ਹੱਥ ਜਾਣੋਂ ਬਣਾ ਲਿਆ।
  • 1946ਪੈਰਿਸ ਵਿੱਚ ਲੁਈਸ ਰੀਡ ਨੇ ਬਿਕਨੀ ਸੂਟ ਦੀ ਨੁਮਾਇਸ ਕੀਤੀ। ਇਸ ਨੂੰ ਪਹਿਲੀ ਵਾਰ ਮਾਇਕੇਲਿਨ ਬਰਨਾਰਡਿਨੀ ਨੇ ਪਾ ਕਿ ਦਿਖਾਇਆ।
  • 1948 – ਇੰਗਲੈਂਡ ਵਿੱਚ ਨੈਸ਼ਨਲ ਹੈਲਥ ਸਰਵਿਸ ਐਕਟ ਬਣਿਆ ਅਤੇ ਸਭ ਵਾਸਤੇ ਸਰਕਾਰੀ ਖਰਚੇ 'ਤੇ ਮੁਫਤ ਮੈਡੀਕਲ ਮਦਦ ਸ਼ੁਰੂ ਕੀਤੀ ਗਈ।
  • 1954ਬੀ.ਬੀ.ਸੀ ਨੇ ਪਹਿਲੀ ਵਾਰੀ ਖ਼ਬਰਾਂ ਟੀਵੀ ਤੇ ਦਾ ਪ੍ਰਸਾਰਨ ਕੀਤਾ।
  • 1954 – ਆਧਰਾ ਪ੍ਰਦੇਸ਼ ਹਾਈ ਕੋਰਟ ਸਥਾਪਿਤ ਕੀਤੀ।
  • 1955 – ਚੀਫ਼ ਖ਼ਾਲਸਾ ਦੀਵਾਨ ਵੱਲੋਂ ਦਰਬਾਰ ਸਾਹਿਬ 'ਤੇ ਹਮਲੇ ਦੇ ਵਿਰੋਧ ਵਿੱਚ ਉਜਲ ਸਿੰਘ ਨੇ ਅਸਤੀਫ਼ਾ ਦਿਤਾ।
  • 1975ਆਰਥਰ ਏਸ਼ ਵਿੰਬਲਡਨ ਟੂਰਨਾਮੈਂਟ ਨੂੰ ਜਿੱਤਣ ਵਾਲਾ ਪਹਿਲਾ ਕਾਲਾ ਆਦਮੀ ਬਣਿਆ।
  • 1996 – ਪਹਿਲੀ ਥਣਧਾਰੀ ਡੌਲੀ (ਭੇਡ) ਦਾ ਜਨਮ ਕਲੋਨ ਵਿਧੀ ਰਾਹੀ ਹੋਇਆ।

ਜਨਮ

5 ਜੁਲਾਈ 
ਪੀ. ਵੀ. ਸਿੰਧੂ

ਦਿਹਾਂਤ

Tags:

ਗ੍ਰੈਗਰੀ ਕਲੰਡਰਲੀਪ ਸਾਲ

🔥 Trending searches on Wiki ਪੰਜਾਬੀ:

ਮਹਾਨ ਕੋਸ਼ਸੰਯੁਕਤ ਰਾਜਸੋਹਣ ਸਿੰਘ ਸੀਤਲਜੇਠਸਿੱਖਅਨੰਦ ਕਾਰਜਵਰਨਮਾਲਾਗੁਰਦੁਆਰਾ ਬੰਗਲਾ ਸਾਹਿਬਪੰਜਾਬ ਖੇਤੀਬਾੜੀ ਯੂਨੀਵਰਸਿਟੀਲਾਲਾ ਲਾਜਪਤ ਰਾਏਨਾਨਕ ਸਿੰਘਸੁਰਿੰਦਰ ਛਿੰਦਾਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਕਾਰਕਯਾਹੂ! ਮੇਲਯਥਾਰਥਵਾਦ (ਸਾਹਿਤ)ਈਸਟ ਇੰਡੀਆ ਕੰਪਨੀਆਸਟਰੇਲੀਆਬਠਿੰਡਾ (ਲੋਕ ਸਭਾ ਚੋਣ-ਹਲਕਾ)ਨਵ-ਮਾਰਕਸਵਾਦਭਾਰਤ ਵਿੱਚ ਕਿਸਾਨ ਖ਼ੁਦਕੁਸ਼ੀਆਂਲਸੂੜਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਗੁਰਮਤਿ ਕਾਵਿ ਧਾਰਾਚੜ੍ਹਦੀ ਕਲਾਹਿਮਾਲਿਆਅਧਿਆਪਕਦਿਲਜੀਤ ਦੋਸਾਂਝਪੰਜਾਬੀ ਟ੍ਰਿਬਿਊਨਸੁਖਵੰਤ ਕੌਰ ਮਾਨਬੁਢਲਾਡਾ ਵਿਧਾਨ ਸਭਾ ਹਲਕਾਅਨੁਵਾਦਵਿਆਕਰਨਏਅਰ ਕੈਨੇਡਾਤਜੱਮੁਲ ਕਲੀਮਡਰੱਗਪੰਜਾਬੀ ਜੀਵਨੀ ਦਾ ਇਤਿਹਾਸਕੋਟ ਸੇਖੋਂਭੰਗੜਾ (ਨਾਚ)ਫ਼ਰੀਦਕੋਟ (ਲੋਕ ਸਭਾ ਹਲਕਾ)ਪੰਜਾਬੀ ਸਾਹਿਤਪੋਪਗੁਰਚੇਤ ਚਿੱਤਰਕਾਰਸੱਟਾ ਬਜ਼ਾਰਮਧਾਣੀ25 ਅਪ੍ਰੈਲਚਾਰ ਸਾਹਿਬਜ਼ਾਦੇਪਾਸ਼ਡੇਰਾ ਬਾਬਾ ਨਾਨਕਰੋਸ਼ਨੀ ਮੇਲਾਤਮਾਕੂਪੰਜ ਤਖ਼ਤ ਸਾਹਿਬਾਨਪਾਣੀਤਰਨ ਤਾਰਨ ਸਾਹਿਬਲੋਕ ਸਭਾ ਹਲਕਿਆਂ ਦੀ ਸੂਚੀਰਹਿਰਾਸਤਰਾਇਣ ਦੀ ਦੂਜੀ ਲੜਾਈਮਨੋਵਿਗਿਆਨਪੰਜਨਦ ਦਰਿਆਮੰਜੀ (ਸਿੱਖ ਧਰਮ)ਪੰਜਾਬ ਦੇ ਮੇਲੇ ਅਤੇ ਤਿਓੁਹਾਰਹੇਮਕੁੰਟ ਸਾਹਿਬਹੰਸ ਰਾਜ ਹੰਸਪੰਜਾਬੀ ਲੋਕ ਗੀਤਬਿਸ਼ਨੋਈ ਪੰਥਸਿੰਧੂ ਘਾਟੀ ਸੱਭਿਅਤਾਸਾਕਾ ਨਨਕਾਣਾ ਸਾਹਿਬਅਕਾਲੀ ਫੂਲਾ ਸਿੰਘਕਾਲੀਦਾਸਪਿੰਡਬਿਕਰਮੀ ਸੰਮਤਭੌਤਿਕ ਵਿਗਿਆਨਭਾਰਤ ਦੀ ਵੰਡਸਵੈ-ਜੀਵਨੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪ੍ਰਿੰਸੀਪਲ ਤੇਜਾ ਸਿੰਘ🡆 More