ਲੋਹਾ

ਲੋਹਾ (ਅੰਗ੍ਰੇਜ਼ੀ: Iron) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 26 ਹੈ ਅਤੇ ਇਸ ਦਾ Fe ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 55.845 amu ਹੈ।

ਇਤਿਹਾਸ

ਲੋਹਾ ਧਾਤੂ ਦਾ ਗਿਆਨ ਮਨੁੱਖ ਨੂੰ ਪੁਰਾਤਨ ਕਾਲ ਤੋਂ ਹੈ। ਭਾਰਤ ਦੇ ਲੋਕਾਂ ਨੂੰ ਈਸਾ ਤੋਂ 300-400 ਸਾਲ ਪਹਿਲਾਂ ਲੋਹੇ ਦੇ ਉਪਯੋਗ ਦਾ ਪਤਾ ਸੀ। ਤਮਿਲਨਾਡੂ ਰਾਜ ਦੇ ਤਿਨਨਵੇਲੀ ਜਨਪਦ ਵਿੱਚ, ਕਰਨਾਟਕ ਦੇ ਬ੍ਰਹਮਗਿਰੀ ਅਤੇ ਤਕਸ਼ਿਲਾ ਵਿੱਚ ਪੁਰਾਤਨ ਕਾਲ ਦੇ ਲੋਹੇ ਦੇ ਹਥਿਆਰ ਆਦਿ ਪ੍ਰਾਪਤ ਹੋਏ ਹਨ, ਜੋ ਲਗਭਗ ਈਸਾ ਤੋਂ 400 ਸਾਲ ਪਹਿਲਾਂ ਦੇ ਹਨ। ਕਪਿਲਵਸਤੂ, ਬੋਧਗਯਾ ਆਦਿ ਦੇ ਲੋਕ ਅੱਜ ਤੋਂ 1500 ਪਹਿਲਾਂ ਵੀ ਲੋਹੇ ਦੀ ਵਰਤੋਂ ਵਿੱਚ ਨਿਪੁੰਨ ਸੀ, ਕਿਉਂਕਿ ਇਹਨਾਂ ਥਾਵਾਂ ਤੋਂ ਲੋਹ ਧਾਤੂਕ੍ਰਮ ਦੇ ਅਨੇਕਾਂ ਚਿੱਤਰ ਅੱਜ ਵੀ ਮਿਲਦੇ ਹਨ। ਦਿੱਲੀ ਦੇ ਕੁਤਬਮੀਨਾਰ ਦੇ ਸਾਹਮਣੇ ਲੋਹੇ ਦਾ ਵਿਸ਼ਾਲ ਸ਼ਤੰਬ ਚੌਥੀ ਸ਼ਤਾਬਦੀ ਵਿੱਚ ਪੁਸ਼ਕਰਣ, ਰਾਜਸਥਾਨ ਦੇ ਰਾਜਾ ਚੰਦਰਵਰਮਨ ਦੇ ਕਾਲ ਵਿੱਚ ਬਣਿਆ ਸੀ। ਇਹ ਭਾਰਤ ਦੇ ਉੱਤਮ ਧਾਤੂਸ਼ਿਲਪ ਦੀ ਜਾਗਦੀ ਮਿਸਾਲ ਹੈ। ਇਸ ਸਤੰਭ ਦੀ ਲੰਬਾਈ 24 ਫੁੱਟ ਅਤੇ ਅਨੁਮਾਨਿਤ ਭਾਰ 6 ਟਨ ਤੋਂ ਵੱਧ ਹੈ। ਇਸ ਦੇ ਲੋਹੇ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਹੈ ਕਿ ਇਸ ਵਿੱਚ 99.72 ਪ੍ਰਤਿਸ਼ਤ ਲੋਹਾ ਹੈ। ਚੌਥੀ ਸ਼ਤਾਬਦੀ ਦੀ ਧਾਤੂਕ੍ਰਮ ਕਲਾ ਦਾ ਅਨੁਮਾਨ ਇਸ ਤੋਂ ਹੋ ਸਕਦਾ ਹੈ ਕਿ 15 ਸ਼ਤਾਬਦੀਆਂ ਤੋਂ ਇਹ ਸਤੰਭ ਹਵਾ ਤੇ ਮੀਂਹ ਵਿੱਚ ਅਪ੍ਰਭਾਵਿਤ ਖੜਾ ਹੈ। ਹੈਰਾਨੀ ਦੀ ਗੱਲ਼ ਤਾਂ ਇਹ ਹੈ ਕਿ ਏਨਾ ਲੰਬਾ ਚੌੜਾ ਸਤੰਭ ਕਿਸ ਪ੍ਰਕਾਰ ਬਣਾਇਆ ਗਿਆ, ਕਿਉਂਕਿ ਅੱਜ ਵੀ ਇਹਨਾਂ ਲੰਬਾ ਸਤੰਭ ਬਣਾਉਣਾ ਕਠਿਨ ਕੰਮ ਹੈ।

ਉਪਲਭਦਤਾ ਅਤੇ ਪ੍ਰਾਪਤੀ

ਨਿਰਮਾਣ

ਗੁਣਵਤਾ

ਯੌਗਿਕ

ਸਰੀਰਕ ਕਿਰਿਆ ਵਿੱਚ ਲੋਹੇ ਦਾ ਸਥਾਨ

ਉਤਪਾਦਨ

ਉਪਯੋਗ

ਇਹਨੂੰ ਵੀ ਦੇਖੋ

ਬਾਹਰੀ ਕੜੀ


Tags:

ਲੋਹਾ ਇਤਿਹਾਸਲੋਹਾ ਉਪਲਭਦਤਾ ਅਤੇ ਪ੍ਰਾਪਤੀਲੋਹਾ ਨਿਰਮਾਣਲੋਹਾ ਗੁਣਵਤਾਲੋਹਾ ਯੌਗਿਕਲੋਹਾ ਸਰੀਰਕ ਕਿਰਿਆ ਵਿੱਚ ਲੋਹੇ ਦਾ ਸਥਾਨਲੋਹਾ ਉਤਪਾਦਨਲੋਹਾ ਉਪਯੋਗਲੋਹਾ ਇਹਨੂੰ ਵੀ ਦੇਖੋਲੋਹਾ ਬਾਹਰੀ ਕੜੀਲੋਹਾਪਰਮਾਣੂ-ਅੰਕਪਰਮਾਣੂ-ਭਾਰਰਸਾਇਣਕ ਤੱਤ

🔥 Trending searches on Wiki ਪੰਜਾਬੀ:

ਭਾਰਤ ਦਾ ਸੰਵਿਧਾਨਭਾਰਤੀ ਫੌਜਖੋ-ਖੋਵਕ੍ਰੋਕਤੀ ਸੰਪਰਦਾਇਨਵਤੇਜ ਸਿੰਘ ਪ੍ਰੀਤਲੜੀਵਰ ਘਰਵੈਲਡਿੰਗਜਾਮਣਜਹਾਂਗੀਰਗੁਰੂ ਅੰਗਦਰਹਿਰਾਸਵਿਆਕਰਨਅਧਿਆਪਕਭਾਰਤ ਦੀ ਸੰਵਿਧਾਨ ਸਭਾਪੰਜਾਬਜਿੰਮੀ ਸ਼ੇਰਗਿੱਲਹਰੀ ਖਾਦਪਿਸ਼ਾਚਚਰਨ ਦਾਸ ਸਿੱਧੂਸਿੰਘ ਸਭਾ ਲਹਿਰਵਿਕਸ਼ਨਰੀਯੂਨਾਈਟਡ ਕਿੰਗਡਮਟਾਹਲੀਹੰਸ ਰਾਜ ਹੰਸਵਿਸਾਖੀਟਕਸਾਲੀ ਭਾਸ਼ਾਆਸਾ ਦੀ ਵਾਰਕਮੰਡਲਭਗਤ ਰਵਿਦਾਸਬੋਹੜਭਾਰਤ ਦਾ ਰਾਸ਼ਟਰਪਤੀਹਿੰਦਸਾਸੱਭਿਆਚਾਰਮਿੱਕੀ ਮਾਉਸਪੰਜਾਬੀ ਸੱਭਿਆਚਾਰਮੁੱਖ ਸਫ਼ਾਬਾਬਰਅੰਤਰਰਾਸ਼ਟਰੀ ਮਹਿਲਾ ਦਿਵਸਅਮਰ ਸਿੰਘ ਚਮਕੀਲਾ (ਫ਼ਿਲਮ)ਰਬਿੰਦਰਨਾਥ ਟੈਗੋਰਗੁਰਮਤਿ ਕਾਵਿ ਧਾਰਾਜੱਟਸਮਾਰਟਫ਼ੋਨਤੁਰਕੀ ਕੌਫੀਮਹਾਰਾਸ਼ਟਰਗਿੱਧਾਪ੍ਰੇਮ ਪ੍ਰਕਾਸ਼ਚਰਖ਼ਾਬੱਬੂ ਮਾਨਪਦਮ ਸ਼੍ਰੀਗਿੱਦੜ ਸਿੰਗੀਗੰਨਾਏ. ਪੀ. ਜੇ. ਅਬਦੁਲ ਕਲਾਮਵਰਿਆਮ ਸਿੰਘ ਸੰਧੂਲੂਣਾ (ਕਾਵਿ-ਨਾਟਕ)ਦਿੱਲੀਲਿਪੀਸਤਿ ਸ੍ਰੀ ਅਕਾਲਚੰਡੀਗੜ੍ਹਸੰਤ ਸਿੰਘ ਸੇਖੋਂਨਿਊਕਲੀ ਬੰਬਜ਼ਕਰੀਆ ਖ਼ਾਨਇੰਟਰਸਟੈਲਰ (ਫ਼ਿਲਮ)ਕਿਸਾਨਪੰਜਾਬੀ ਸਾਹਿਤ ਦਾ ਇਤਿਹਾਸਬਠਿੰਡਾ (ਲੋਕ ਸਭਾ ਚੋਣ-ਹਲਕਾ)ਨਾਂਵ ਵਾਕੰਸ਼ਨਵ-ਮਾਰਕਸਵਾਦਸ਼ਿਵ ਕੁਮਾਰ ਬਟਾਲਵੀਚਿਕਨ (ਕਢਾਈ)ਸ਼੍ਰੀ ਗੁਰੂ ਰਾਮਦਾਸ ਜੀ ਨਿਵਾਸਪੰਜਾਬੀ ਤਿਓਹਾਰਛਾਛੀਲੋਕ ਸਭਾਸੁਭਾਸ਼ ਚੰਦਰ ਬੋਸਛਪਾਰ ਦਾ ਮੇਲਾ🡆 More