ਜੇਰੂਸਲਮ

ਜੇਰੂਸਲਮ (ਹਿਬਰੂ: יְרוּשָׁלַיִם Yerushaláyim ; Arabic: القُدس al-Quds ਅਤੇ/ਜਾਂ أورشليم Ûrshalîm) ਇਜ਼ਰਾਈਲ ਦੀ ਰਾਜਧਾਨੀ ਹੈ ਪਰ ਜਿਸਦਾ ਅੰਤਰਰਾਸ਼ਟਰੀ ਪੱਧਰ ਉੱਤੇ ਇਹ ਦਰਜਾ ਤਕਰਾਰੀ ਹੈ ਅਤੇ ਇਹ ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਭੂ-ਮੱਧ ਸਾਗਰ ਅਤੇ ਮੁਰਦਾ ਸਾਗਰ ਦੇ ਉੱਤਰੀ ਕਿਨਾਰੇ ਵਿਚਕਾਰ ਜੂਡੀਆਈ ਪਹਾੜਾਂ ਉੱਤੇ ਸਥਿਤ ਹੈ। ਇਹ ਇਜ਼ਰਾਈਲ ਦਾ, ਅਬਾਦੀ ਅਤੇ ਖੇਤਰਫਲ ਦੋਹਾਂ ਪੱਖੋਂ, ਸਭ ਤੋਂ ਵੱਡਾ ਸ਼ਹਿਰ ਹੈ ਜੇਕਰ ਪੂਰਬੀ ਜੇਰੂਸਲਮ ਨੂੰ ਵੀ ਮਿਲਾ ਲਿਆ ਜਾਵੇ ਜਿਸਦੀ ਅਬਾਦੀ 801,000 ਹੈ ਅਤੇ ਖੇਤਰਫਲ 125.1 ਵਰਗ ਕਿ.ਮੀ.

ਹੈ।[iii] ਇਹ ਸ਼ਹਿਰ ਤਿੰਨ ਇਬਰਾਨੀ ਮੱਤਾਂ ਦਾ ਪਵਿੱਤਰ ਸ਼ਹਿਰ ਹੈ— ਯਹੂਦੀ ਮੱਤ, ਇਸਾਈ ਮੱਤ ਅਤੇ ਇਸਲਾਮ

ਜੇਰੂਸਲਮ
ਸਮਾਂ ਖੇਤਰਯੂਟੀਸੀ+2
 • ਗਰਮੀਆਂ (ਡੀਐਸਟੀ)ਯੂਟੀਸੀ+3

ਹਵਾਲੇ

Tags:

ArAlquds.oggHe-Jerusalem.oggਇਜ਼ਰਾਈਲਇਸ ਅਵਾਜ਼ ਬਾਰੇਇਸਲਾਮਇਸਾਈ ਮੱਤਯਹੂਦੀ ਮੱਤਹਿਬਰੂ ਭਾਸ਼ਾ

🔥 Trending searches on Wiki ਪੰਜਾਬੀ:

ਬਵਾਸੀਰਭੰਗਾਣੀ ਦੀ ਜੰਗਸੋਹਣ ਸਿੰਘ ਸੀਤਲਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਪੰਜਾਬੀ ਸਾਹਿਤਰਾਏ ਸਿੱਖਲਹੂਪੰਜਾਬੀ ਅਖਾਣਔਰਤਾਂ ਦੇ ਹੱਕਪੰਜਾਬਜਰਨੈਲ ਸਿੰਘ ਭਿੰਡਰਾਂਵਾਲੇਅੰਤਰਰਾਸ਼ਟਰੀਲੋਕ ਮੇਲੇਪੰਜਾਬੀ ਨਾਟਕ ਦਾ ਦੂਜਾ ਦੌਰਲੋਕ ਸਭਾ ਦਾ ਸਪੀਕਰਭਾਰਤ ਦੀ ਸੰਸਦਘੋੜਾਔਰਤਪੜਨਾਂਵਪੰਜਾਬੀ ਭਾਸ਼ਾ ਉੱਤੇ ਮੀਡੀਆ ਦੇ ਪ੍ਰਭਾਵਗੁਰਦਾਸ ਮਾਨ1 ਮਈਗੁਰੂ ਗਰੰਥ ਸਾਹਿਬ ਦੇ ਲੇਖਕਵਿਆਹ ਦੀਆਂ ਕਿਸਮਾਂਮਾਝੀਯੋਨੀਸਮਾਜਿਕ ਸਥਿਤੀਪ੍ਰਸਤਾਵਨਾਧਨੀ ਰਾਮ ਚਾਤ੍ਰਿਕਸਾਹ ਪ੍ਰਣਾਲੀਪੁਰਾਣਪੰਜਾਬ ਦੀਆਂ ਵਿਰਾਸਤੀ ਖੇਡਾਂਮੀਡੀਆਵਿਕੀਆਲਮੀ ਤਪਸ਼ਸੰਤੋਖ ਸਿੰਘ ਧੀਰਨਾਟਕ (ਥੀਏਟਰ)ਹੀਰ ਰਾਂਝਾਅਤਰ ਸਿੰਘਰਣਜੀਤ ਸਿੰਘਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਲਾਇਬ੍ਰੇਰੀਡਾ. ਜੋਗਿੰਦਰ ਸਿੰਘ ਰਾਹੀਪੁਰਾਤਨ ਜਨਮ ਸਾਖੀ ਗੁਰੂ ਨਾਨਕ ਦੇਵ ਜੀਸ਼ਗਨਜਰਮਨੀ ਦਾ ਏਕੀਕਰਨਬਾਲ ਮਜ਼ਦੂਰੀਬ੍ਰਾਹਮਣਯੂਨਾਈਟਡ ਕਿੰਗਡਮਸੰਚਾਰਖ਼ਾਲਿਸਤਾਨ ਲਹਿਰਮਹਾਂਭਾਰਤਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਬੀਰ ਰਸੀ ਕਾਵਿ ਦੀਆਂ ਵੰਨਗੀਆਂਲੁਕਣ ਮੀਚੀਮਨੋਵਿਗਿਆਨਜਹਾਂਗੀਰਸਰਹਿੰਦ-ਫ਼ਤਹਿਗੜ੍ਹਨਰਿੰਦਰ ਮੋਦੀਸ਼ਰਾਬ ਦੇ ਦੁਰਉਪਯੋਗਚੌਪਈ ਸਾਹਿਬਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਸੁਕਰਾਤਮਨੁੱਖਮੱਧਕਾਲੀ ਬੀਰ ਰਸੀ ਵਾਰਾਂਕਾਰਲ ਮਾਰਕਸਪੇਮੀ ਦੇ ਨਿਆਣੇਸਿੱਖ ਗੁਰੂਜੌਨ ਰਾਵਲਸਪਰਿਵਾਰਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਨਿਤਨੇਮਨਾਥ ਜੋਗੀਆਂ ਦਾ ਸਾਹਿਤਮੇਖਮਹਾਨ ਕੋਸ਼🡆 More