ਗ੍ਰਹਿ ਬੁੱਧ

ਬੁੱਧ (ਚਿੰਨ੍ਹ: ; 0.4 AU) ਸਭ ਤੋਂ ਛੋਟਾ ਅਤੇ ਸੂਰਜ ਦੇ ਸਭ ਤੋਂ ਨਜ਼ਦੀਕ ਵਾਲਾ ਗ੍ਰਹਿ ਹੈ। ਇਹ ਸੂਰਜ ਦਾ ਇੱਕ ਚੱਕਰ 88 ਦਿਨਾਂ ਵਿੱਚ ਪੁਰਾ ਕਰਦਾ ਹੈ। ਇਹ ਦੋ ਸੂਰਜ ਦੇ ਚੱਕਰਾਂ ਵਿੱਚ ਤਿੰਨ ਵਾਰ ਘੁੰਮਦਾ ਹੈ। ਬੁੱਧ ਦਾ ਕੋਈ ਉਪਗ੍ਰਹਿ ਨਹੀਂ ਹੈ, ਅਤੇ ਇਸ ਦਾ ਮਾਲੂਮ ਭੂ-ਵਿਗਿਆਨਕ ਮੁਹਾਂਦਰਾ ਇਹ ਹੈ ਕਿ ਇਸ ਉੱਤੇ ਉਲਕਾਵਾਂ (ਟੁਟੇ ਤਾਰੇ) ਦੀਆਂ ਟੱਕਰਾਂ ਦੇ ਟੋਏ ਅਤੇ ਲੋਬਦਾਰ ਵੱਟਾਂ ਪਈਆਂ ਹੋਈਆਂ ਹਨ। ਬੁੱਧ ਦਾ ਬੇਲੋੜਾ ਵਾਯੂ ਮੰਡਲ ਇਸ ਦੀ ਜ਼ਮੀਨ ਤੋਂ, ਸੂਰਜੀ ਹਵਾ ਕੇ ਕਾਰਨ, ਬਲਾਸਟ ਹੋ ਰਹੇ ਅਣੂਆਂ ਦੇ ਨਾਲ ਭਰਿਆ ਹੋਇਆ ਹੈ। ਇਸ ਦਾ ਲੋਹੇ ਦਾ ਕੇਂਦਰੀ ਭਾਗ ਇਸ ਦੇ ਬਾਹਰੀ ਪਰਤ ਨਾਲੋਂ ਬਹੁਤ ਹੀ ਵੱਡਾ ਹੈ। ਇਸ ਦੇ ਬਾਰੇ ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਸ ਦਾ ਪਰਤ ਸੂਰਜੀ ਊਰਜਾ ਕਰ ਕੇ ਪੂਰੀ ਤਰਾਂ ਬਣ ਨਹੀਂ ਪਾਇਆ ਅਤੇ ਜਾਂ ਇਸ ਦੇ ਬਾਹਰੀ ਪਰਤ ਕਿਸੇ ਵੱਡੇ ਉਲਕੇ ਦੀ ਟੁਕਰ ਨਾਲ ਲਿਥ ਗਿਆ ਹੋਵੇ।

ਗ੍ਰਹਿ ਬੁੱਧ
ਗ੍ਰਹਿ ਬੁੱਧ
ਅੰਦਰੂਨੀ ਗ੍ਰਹਿਆਂ ਦਾ ਆਕਾਰ (ਖੱਬੇ ਤੋਂ ਸੱਜੇ): ਬੁੱਧ, ਸ਼ੁੱਕਰ, ਧਰਤੀ, ਅਤੇ ਮੰਗਲ
ਗ੍ਰਹਿ ਬੁੱਧ
1. ਪੇਪੜੀ—100–300 ਕਿਲੋ ਮੀਟਰ ਮੋਟੀ
2. ਮੈਂਟਲ—600 ਕਿਲੋ ਮੀਟਰ ਮੋਟੀ
3. ਕੇਂਦਰ—1,800 ਕਿਲੋ ਮੀਟਰ ਅਰਧ ਵਿਆਸ

ਹਵਾਲੇ

ਸੂਰਜ ਮੰਡਲ
ਗ੍ਰਹਿ ਬੁੱਧ ਸੂਰਜਬੁੱਧਸ਼ੁੱਕਰਚੰਦਰਮਾਪ੍ਰਿਥਵੀPhobos and Deimosਮੰਗਲਸੀਰੀਸ)ਤਾਰਾਨੁਮਾ ਗ੍ਰਹਿਬ੍ਰਹਿਸਪਤੀਬ੍ਰਹਿਸਪਤੀ ਦੇ ਉਪਗ੍ਰਹਿਸ਼ਨੀਸ਼ਨੀ ਦੇ ਉਪਗ੍ਰਹਿਯੂਰੇਨਸਯੂਰੇਨਸ ਦੇ ਉਪਗ੍ਰਹਿਵਰੁਣ ਦੇ ਉਪਗ੍ਰਹਿनेप्चूनCharon, Nix, and Hydraਪਲੂਟੋ ਗ੍ਰਹਿਕਾਈਪਰ ਘੇਰਾDysnomiaਐਰਿਸਬਿਖਰਿਆ ਚੱਕਰਔਰਟ ਬੱਦਲ
ਸੂਰਜਬੁੱਧਸ਼ੁੱਕਰਪ੍ਰਿਥਵੀਮੰਗਲਬ੍ਰਹਿਸਪਤੀਸ਼ਨੀਯੂਰੇਨਸਵਰੁਣਪਲੂਟੋਸੀਰੀਸਹਉਮੇਆਮਾਕੇਮਾਕੇਐਰਿਸ
ਗ੍ਰਹਿਬੌਣਾ ਗ੍ਰਹਿਉਪਗ੍ਰਹਿ - ਚੰਦਰਮਾ • ਮੰਗਲ ਦੇ ਉਪਗ੍ਰਹਿ • ਤਾਰਾਨੁਮਾ ਗ੍ਰਹਿ • ਬ੍ਰਹਿਸਪਤੀ ਦੇ ਉਪਗ੍ਰਹਿ • ਸ਼ਨੀ ਦੇ ਉਪਗ੍ਰਹਿ • ਯੂਰੇਨਸ ਦੇ ਉਪਗ੍ਰਹਿ • ਵਰੁਣ ਦੇ ਉਪਗ੍ਰਹਿ • ਯਮ ਦੇ ਉਪਗ੍ਰਹਿ • ਐਰਿਸ ਦੇ ਉਪਗ੍ਰਹਿ
ਛੋਟੀਆਂ ਵਸਤੂਆਂ:   ਉਲਕਾ • ਤਾਰਾਨੁਮਾ ਗ੍ਰਹਿ (ਤਾਰਾਨੁਮਾ ਗ੍ਰਹਿ ਘੇਰਾ ‎) • ਕਿੰਨਰ • ਵਰੁਣ-ਪਾਰ ਵਸਤੂਆਂ (ਕਾਈਪਰ ਘੇਰਾ‎/ਬਿਖਰਿਆ ਚੱਕਰ ) • ਧੂਮਕੇਤੂ (ਔਰਟ ਬੱਦਲ) • ਉੱਡਣ ਤਸ਼ਤਰੀਸੂਰਜ ਗ੍ਰਹਿਣਚੰਦ ਗ੍ਰਹਿਣ

Tags:

ਉਪਗ੍ਰਹਿਬੁੱਧ ਗ੍ਰਹਿ

🔥 Trending searches on Wiki ਪੰਜਾਬੀ:

ਗੁਰੂ ਗਰੰਥ ਸਾਹਿਬ ਦੇ ਲੇਖਕਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਗੂਗਲਸੁਖਮਨੀ ਸਾਹਿਬਪੰਜਾਬੀ ਲੋਕ ਖੇਡਾਂਲੋਕਰਾਜਡਾ. ਹਰਚਰਨ ਸਿੰਘਮਮਿਤਾ ਬੈਜੂਮਹਾਂਭਾਰਤਅੰਗਰੇਜ਼ੀ ਬੋਲੀਪੰਜਾਬ, ਭਾਰਤ ਦੇ ਜ਼ਿਲ੍ਹੇਆਂਧਰਾ ਪ੍ਰਦੇਸ਼ਸੱਟਾ ਬਜ਼ਾਰਸੁਸ਼ਮਿਤਾ ਸੇਨਹੜ੍ਹਸਿੱਖ ਗੁਰੂਮਦਰੱਸਾਤਰਨ ਤਾਰਨ ਸਾਹਿਬਵਾਰਮਹਿਸਮਪੁਰਹੁਮਾਯੂੰਰਾਜ ਸਭਾਲੁਧਿਆਣਾਅਨੁਵਾਦਸਵਰ ਅਤੇ ਲਗਾਂ ਮਾਤਰਾਵਾਂਦਾਣਾ ਪਾਣੀਜਰਨੈਲ ਸਿੰਘ ਭਿੰਡਰਾਂਵਾਲੇਚੇਤਦੁਰਗਾ ਪੂਜਾਅੰਮ੍ਰਿਤਸਰਊਠਪੰਜਾਬ ਦੀਆਂ ਵਿਰਾਸਤੀ ਖੇਡਾਂਫ਼ਿਰੋਜ਼ਪੁਰਨੇਪਾਲਭਾਰਤੀ ਪੁਲਿਸ ਸੇਵਾਵਾਂਨਰਿੰਦਰ ਮੋਦੀਆਲਮੀ ਤਪਸ਼ਆਧੁਨਿਕ ਪੰਜਾਬੀ ਕਵਿਤਾ ਵਿਚ ਜੁਝਾਰਵਾਦੀ ਰਚਨਾਪੰਜਾਬੀ ਨਾਵਲ ਦਾ ਇਤਿਹਾਸਜਹਾਂਗੀਰਪੰਜਾਬ ਦਾ ਇਤਿਹਾਸਲੋਕ ਸਾਹਿਤਅੰਤਰਰਾਸ਼ਟਰੀ ਮਹਿਲਾ ਦਿਵਸਭੱਟਾਂ ਦੇ ਸਵੱਈਏਫੌਂਟਵਿਗਿਆਨਰੇਖਾ ਚਿੱਤਰਦਿੱਲੀਭਾਰਤ ਦਾ ਝੰਡਾਆਪਰੇਟਿੰਗ ਸਿਸਟਮਸਰੀਰ ਦੀਆਂ ਇੰਦਰੀਆਂਮਹਾਰਾਜਾ ਭੁਪਿੰਦਰ ਸਿੰਘਡੂੰਘੀਆਂ ਸਿਖਰਾਂਪੂਰਨ ਸਿੰਘਤਜੱਮੁਲ ਕਲੀਮਨਾਨਕ ਸਿੰਘਨਾਦਰ ਸ਼ਾਹਵਾਰਤਕਜੂਆਅਲ ਨੀਨੋਮਾਤਾ ਜੀਤੋਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਜਸਵੰਤ ਸਿੰਘ ਨੇਕੀਸੰਗਰੂਰ ਜ਼ਿਲ੍ਹਾਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਪੰਜਾਬ (ਭਾਰਤ) ਦੀ ਜਨਸੰਖਿਆਹੇਮਕੁੰਟ ਸਾਹਿਬਪੰਜਾਬੀ ਵਿਆਕਰਨਸ਼ਾਹ ਹੁਸੈਨਸੰਯੁਕਤ ਰਾਸ਼ਟਰਜਰਗ ਦਾ ਮੇਲਾਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾ🡆 More