ਮੈਸਿੰਜਰ

ਮੈਸਿੰਜਰ (English: MESSENGER ਭਾਵ ਕਾਸਦ; ਬੁੱਧ ਸਤ੍ਹਾ, ਪੁਲਾੜੀ ਵਾਤਾਵਰਨ, ਭੌਂ-ਰਸਾਇਣਕੀ ਅਤੇ ਗਸ਼ਤ English: MErcury Surface, Space ENvironment, GEochemistry, and Ranging ਦਾ ਛੋਟਾ ਨਾਂ) ਨਾਸਾ ਦਾ ਇੱਕ ਰੋਬੌਟੀ ਪੁਲਾੜੀ ਜਹਾਜ਼ ਸੀ ਜਿਹਨੇ 2011 ਤੋਂ 2015 ਤੱਕ ਬੁੱਧ ਗ੍ਰਹਿ ਦੁਆਲ਼ੇ ਚੱਕਰ ਲਗਾਏ। ਇਸ ਪੁਲਾੜੀ ਜਹਾਜ਼ ਨੂੰ ਅਗਸਤ 2004 ਵਿੱਚ ਬੁੱਧ ਦੀ ਕੈਮੀਕਲ ਅਤੇ ਜ਼ਮੀਨੀ ਬਣਤਰ ਅਤੇ ਚੁੰਬਕੀ ਖੇਤਰ ਦੀ ਘੋਖ ਕਰਨ ਦੇ ਮਕਸਦ ਨਾਲ਼ ਡੈਲਟਾ 2 ਰਾਕਟ ਦੀ ਮਦਦ ਨਾਲ਼ ਦਾਗ਼ਿਆ ਗਿਆ ਸੀ।

ਮੈਸਿੰਜਰ
ਮੈਸਿੰਜਰ
ਕਿਸੇ ਚਿੱਤਰਕਾਰ ਵੱਲੋਂ ਬੁੱਧ ਦੀ ਗਸ਼ਤ ਕਰਦੇ ਹੋਏ ਦਰਸਾਇਆ ਗਿਆ ਮੈਸਿੰਜਰ
ਮਿਸ਼ਨ ਦੀ ਕਿਸਮਬੁੱਧ ਦਾ ਪੜਤਾਲਕਾਰ
ਚਾਲਕਨਾਸਾ
COSPAR ID2004-030A Edit this at Wikidata
ਸੈਟਕੈਟ ਨੰ.]]28391
ਵੈੱਬਸਾਈਟmessenger.jhuapl.edu
ਮਿਸ਼ਨ ਦੀ ਮਿਆਦਕੁੱਲ:
10 ਵਰ੍ਹੇ, 8 ਮਹੀਨੇ ਅਤੇ 28 ਦਿਨ
ਬੁੱਧ ਵਿਖੇ:
4 ਵਰ੍ਹੇ, 1 ਮਹੀਨਾ ਅਤੇ 14 ਦਿਨ
ਸਫ਼ਰ: 7 ਵਰ੍ਹੇ
ਮੁੱਢਲਾ ਮਿਸ਼ਨ: 1 ਸਾਲ
ਪਹਿਲਾ ਵਾਧਾ: 1 ਸਾਲ
Second extension: 2 years
ਪੁਲਾੜ ਯਾਨ ਦੀਆਂ ਵਿਸ਼ੇਸ਼ਤਾਵਾਂ
ਨਿਰਮਾਤਾਅਪਲਾਈਡ ਫ਼ਿਜ਼ਿਕਸ ਲੈਬੋਰੇਟਰੀ
ਛੱਡਨ ਵੇਲੇ ਭਾਰ1,107.9 kg (2,443 lb)
ਤਾਕਤ450 ਵਾਟ
ਮਿਸ਼ਨ ਦੀ ਸ਼ੁਰੂਆਤ
ਛੱਡਣ ਦੀ ਮਿਤੀAugust 3, 2004, 06:15:56 (2004-08-03UTC06:15:56Z) UTC
ਰਾਕਟਡੈਲਟਾ 2
ਛੱਡਣ ਦਾ ਟਿਕਾਣਾCape Canaveral SLC-17B
Entered service4 ਅਪਰੈਲ, 2011
End of mission
DisposalDeorbited
ਨਾਸ਼ ਕੀਤਾ30 ਅਪਰੈਲ, 2015
ਗ੍ਰਹਿ-ਪੰਧੀ ਮਾਪ
ਹਵਾਲਾ ਪ੍ਰਬੰਧHermiocentric
Perihermion altitude118.4
Inclination80
ਮਿਆਦ12 ਘੰਟੇ
Epoch1 ਜਨਵਰੀ, 2000
Flyby of Earth (gravity assist)
Closest approachAugust 2, 2005
Flyby of Venus (gravity assist)
Closest approachOctober 24, 2006
Flyby of Venus (gravity assist)
Closest approachJune 5, 2007
Flyby of Mercury
Closest approachJanuary 14, 2008
Flyby of Mercury
Closest approachOctober 6, 2008
Flyby of Mercury
Closest approachSeptember 29, 2009
Mercury orbiter
Orbital insertionMarch 18, 2011, 01:00 UTC
 

ਹਵਾਲੇ

ਬਾਹਰਲੇ ਜੋੜ

Tags:

ਨਾਸਾਬੁੱਧ (ਗ੍ਰਹਿ)

🔥 Trending searches on Wiki ਪੰਜਾਬੀ:

ਜਨੇਊ ਰੋਗਚੈਸਟਰ ਐਲਨ ਆਰਥਰਸਰ ਆਰਥਰ ਕਾਨਨ ਡੌਇਲਭਾਰਤ ਦੀ ਸੰਵਿਧਾਨ ਸਭਾਖੀਰੀ ਲੋਕ ਸਭਾ ਹਲਕਾਸ਼ਾਹਰੁਖ਼ ਖ਼ਾਨਸਿੱਧੂ ਮੂਸੇ ਵਾਲਾ20 ਜੁਲਾਈਪੱਤਰਕਾਰੀ1912ਬਾੜੀਆਂ ਕਲਾਂਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਸ਼ਾਰਦਾ ਸ਼੍ਰੀਨਿਵਾਸਨਲੈੱਡ-ਐਸਿਡ ਬੈਟਰੀਵਿਸਾਖੀਛੰਦਸਭਿਆਚਾਰਕ ਆਰਥਿਕਤਾਮਾਈਕਲ ਜੌਰਡਨਜ਼ਿਮੀਦਾਰਸੀ. ਕੇ. ਨਾਇਡੂਹਰਿਮੰਦਰ ਸਾਹਿਬਪੂਰਨ ਭਗਤਨਾਵਲ14 ਜੁਲਾਈਤਜੱਮੁਲ ਕਲੀਮਮੌਰੀਤਾਨੀਆਫੇਜ਼ (ਟੋਪੀ)ਛੋਟਾ ਘੱਲੂਘਾਰਾਯੂਕਰੇਨਦੱਖਣੀ ਏਸ਼ੀਆ ਆਜ਼ਾਦ ਵਪਾਰ ਖੇਤਰਗ੍ਰਹਿਅਜਾਇਬਘਰਾਂ ਦੀ ਕੌਮਾਂਤਰੀ ਸਭਾਗੁਰੂ ਤੇਗ ਬਹਾਦਰਇੰਟਰਨੈੱਟਬਿਆਂਸੇ ਨੌਲੇਸਫ਼ਾਜ਼ਿਲਕਾਗੁਡ ਫਰਾਈਡੇਭਾਰਤ ਦਾ ਸੰਵਿਧਾਨਹਾਈਡਰੋਜਨਯੂਨੀਕੋਡਧਮਨ ਭੱਠੀਖੁੰਬਾਂ ਦੀ ਕਾਸ਼ਤਵਹਿਮ ਭਰਮਦਸਤਾਰਭਾਰਤ ਦਾ ਰਾਸ਼ਟਰਪਤੀਪੁਰਾਣਾ ਹਵਾਨਾਮੈਰੀ ਕਿਊਰੀਇੰਡੀਅਨ ਪ੍ਰੀਮੀਅਰ ਲੀਗਆਤਾਕਾਮਾ ਮਾਰੂਥਲ14 ਅਗਸਤਸਿੰਘ ਸਭਾ ਲਹਿਰਹਾੜੀ ਦੀ ਫ਼ਸਲਰੂਆਮਰੂਨ 5ਪਾਣੀਪੰਜਾਬੀ ਲੋਕ ਗੀਤਮਾਰਲੀਨ ਡੀਟਰਿਚਗ਼ਦਰ ਲਹਿਰਯੋਨੀਪੋਲੈਂਡਧਰਤੀਤਖ਼ਤ ਸ੍ਰੀ ਕੇਸਗੜ੍ਹ ਸਾਹਿਬਨਾਂਵਲੋਕ ਮੇਲੇ2021 ਸੰਯੁਕਤ ਰਾਸ਼ਟਰ ਵਾਤਾਵਰਣ ਬਦਲਾਅ ਕਾਨਫਰੰਸਭਾਈ ਵੀਰ ਸਿੰਘਸੁਜਾਨ ਸਿੰਘਵਿਆਨਾਮੈਰੀ ਕੋਮਯੂਟਿਊਬਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਜੋੜ (ਸਰੀਰੀ ਬਣਤਰ)ਅਕਾਲੀ ਫੂਲਾ ਸਿੰਘਪੰਜਾਬੀ ਭਾਸ਼ਾ🡆 More