ਪਲੂਟੋ

ਪਲੂਟੋ (ਨਿੱਕੇ ਗ੍ਰਹਿਆਂ ਵਿੱਚ ਅਹੁਦਾ 134340 ਪਲੂਟੋ; ਚਿੰਨ੍ਹ: ਜਾਂ ) ਕਾਈਪਰ ਪੱਟੀ ਦਾ ਸਭ ਤੋਂ ਵੱਡਾ ਅੰਗ ਹੈ ਅਤੇ ਸਿੱਧਾ ਸੂਰਜ ਦੁਆਲੇ ਘੁੰਮਣ ਵਾਲ਼ਾ ਦਸਵਾਂ ਸਭ ਤੋਂ ਵੱਡਾ ਪਿੰਡ ਹੈ। ਇਹ ਐਰਿਸ ਮਗਰੋਂ ਦੂਜਾ ਸਭ ਤੋਂ ਭਾਰੀ ਬੌਣਾ ਗ੍ਰਹਿ ਹੈ। ਕਾਈਪਰ ਪੱਟੀ ਦੀਆਂ ਬਾਕੀ ਵਸਤਾਂ ਵਾਂਙ ਪਲੂਟੋ ਵੀ ਮੁੱਖ ਤੌਰ ਉੱਤੇ ਪੱਥਰ ਅਤੇ ਬਰਫ਼ ਦਾ ਬਣਿਆ ਹੋਇਆ ਹੈ ਅਤੇ ਅਕਾਰ ਵਿੱਚ ਕਾਫ਼ੀ ਨਿੱਕਾ ਹੈ, ਚੰਨ ਦੇ ਭਾਰ ਦਾ ਛੇਵਾਂ ਹਿੱਸਾ ਅਤੇ ਚੰਨ ਦੇ ਘਣ-ਫ਼ਲ ਦਾ ਤੀਜਾ ਹਿੱਸਾ। ਇਹਦੀ ਪੰਧ ਅਕੇਂਦਰੀ ਅਤੇ ਡਾਢੀ ਢਾਲਵੀਂ ਹੈ ਜੋ ਇਹਨੂੰ ਸੂਰਜ ਤੋਂ 30 ਤੋਂ 40 ਏਯੂ (4.4-7.4 ਬਿਲੀਅਨ ਕਿੱਲੋਮੀਟਰ) ਦੂਰ ਤੱਕ ਲੈ ਜਾਂਦੀ ਹੈ। ਇਸ ਕਰ ਕੇ ਪਲੂਟੋ ਸਮੇਂ-ਸਮੇਂ ਉੱਤੇ ਸੂਰਜ ਦੇ ਨੈਪਟਿਊਨ ਤੋਂ ਵਧੇਰੇ ਨੇੜੇ ਆ ਜਾਂਦਾ ਹੈ ਪਰ ਪੰਧ ਗੂੰਜ ਸਕਦਾ ਦੋਹੇਂ ਪਾਂਧੀ ਭਿੜਦੇ ਨਹੀਂ ਹਨ। 2014 ਵਿੱਚ ਇਹ ਸੂਰਜ ਤੋਂ 32.6 ਏਯੂ ਦੂਰ ਸੀ।

ਪਲੂਟੋ ਪਲੂਟੋ (ਪਲੂਟੋ)
ਪਲੂਟੋ
ਪਲੂਟੋ
ਖੋਜ
ਖੋਜੀਕਲਾਈਡ ਟੌਮਬੌ
ਖੋਜ ਦੀ ਮਿਤੀ18 ਫ਼ਰਵਰੀ, 1930
ਪੰਧ ਦੀਆਂ ਵਿਸ਼ੇਸ਼ਤਾਵਾਂ
ਐੱਮਪੀਸੀ ਅਹੁਦਾ134340 ਪਲੂਟੋ
ਉਚਾਰਨ/ˈplt/ (ਪਲੂਟੋ ਸੁਣੋ)
ਨਾਂ ਦਾ ਸੋਮਾ
ਪਲੂਟੋ
ਨਿੱਕਾ- ਗ੍ਰਹਿ ਸ਼੍ਰੇਣੀ
  • ਬੌਣਾ ਗ੍ਰਹਿ
  • TNO
  • ਪਲੂਟੋਨੀ ਗ੍ਰਹਿ
  • KBO
  • ਪਲੂਟੀਨੋ
ਵਿਸ਼ੇਸ਼ਣਪਲੂਟੋਨੀ
ਪਥ ਦੇ ਗੁਣ
ਜ਼ਮਾਨਾ J2000
ਅਪਹੀਲੀਅਨ
  • 7,31,10,00,000 km
  • 48.871 AU
ਪਰੀਹੀਲੀਅਨ
  • 4,43,70,00,000 km
  • 29.657 AU
  • (1989 Sep 05)
ਸੈਮੀ ਮੇਜ਼ਰ ਧੁਰਾ
  • 5,87,40,00,000 km
  • 39.264 AU
ਅਕੇਂਦਰਤਾ0.244671664 (J2000)
0.248 807 66 (mean)
ਪੰਧ ਕਾਲ
  • 90,465 days
  • 247.68 ਵਰ੍ਹੇ
  • 14,164.4 ਪਲੂਟੋਨੀ ਸੂਰਜੀ ਦਿਨ
ਪਰਿਕਰਮਾ ਕਰਨ ਦਾ ਸਮਾਂ
366.73 ਦਿਨ
ਔਸਤ ਪੰਧ ਰਫ਼ਤਾਰ
4.7 ਕਿਮੀ/ਸ
ਔਸਤ ਅਨਿਯਮਤਤਾ
14.86012204 °
ਢਾਲ
  • 17.151394 °
  • (11.88° ਸੂਰਜ ਦੀ ਮੱਧ-ਰੇਖਾ ਨਾਲ਼)
ਚੜ੍ਹਦੀ ਨੋਡ ਦੀ ਕੋਣੀ ਲੰਬਾਈ
110.28683 °
ਚੜ੍ਹਦੀ ਨੋਡ ਤੋਂ ਐਪਸਿਸ ਦਾ ਕੋਣ
113.76349 °
ਜਾਣੇ ਗਏ ਉਪਗ੍ਰਹਿ5
ਭੌਤਿਕ ਗੁਣ
ਔਸਤ ਅਰਧ ਵਿਆਸ
  • 1,184±10 km
  • 0.18 ਧਰਤੀਆਂ
  • 1161 ਕਿ.ਮੀ. (ਠੋਸ)
ਸਤ੍ਹਾ ਖੇਤਰਫਲ
  • 1.665×107 km2
  • 0.033 ਧਰਤੀਆਂ
ਆਇਤਨ
  • 6.39×109 km3
  • 0.0059 Earths
ਪੁੰਜ
  • 1.305±0.007×1022 kg
  • 0.00218 ਧਰਤੀਆਂ
  • 0.178 ਚੰਨ
ਔਸਤ ਘਣਤਾ
2.03±0.06 g/cm3
ਸਤ੍ਹਾ ਗਰੂਤਾ ਬਲ
  • 0.655 m/s2
  • 0.067 g
ਇਸਕੇਪ ਰਫ਼ਤਾਰ
1.229 km/s
ਗੋਲਾਈ ਵਿੱਚ ਘੁੰਮਣ ਦਾ ਸਮਾਂ
  • −6.387230 day
  • 6 ਦਿ, 9 ਘ, 17 ਮਿ, 36 ਸ
ਮੱਧ ਤੋਂ ਘੁੰਮਣ ਦੀ ਰਫ਼ਤਾਰ
47.18 ਕਿਮੀ/ਘ
ਧੁਰੀ ਦਾ ਝੁਕਾਅ
119.591±0.014 ° (ਪੰਧ ਨਾਲ਼)
ਉੱਤਰੀ ਧੁਰੇ ਤੇ ਪੂਰਬੀ ਚੜ੍ਹਾਅ
312.993°
ਉੱਤਰੀ ਧੁਰੇ ਤੇ ਝੁਕਾਅ
6.163°
ਪ੍ਰਕਾਸ਼-ਅਨੁਪਾਤ0.49 ਤੋਂ 0.66 (ਜਿਆਮਿਤੀ, 35% ਤੱਕ ਬਦਲਵੀਂ ਹੈ)
ਸਤ੍ਹਾ ਦਾ ਤਾਪਮਾਨ ਘੱਟੋ ਤੋਂ ਘੱਟ ਔਸਤ ਵੱਧ ਤੋਂ ਵੱਧ
ਕੈਲਵਿਨ 33 ਕੈ 44 ਕੈ (−229 °ਸੈ) 55 ਕੈ
13.65 ਤੋਂ 16.3
(ਔਸਤ 15.1 ਹੈ)
Absolute magnitude (H)
−0.7
ਕੋਣੀ ਵਿਆਸ
0.065″ ਤੋਂ 0.115″
ਵਾਤਾਵਰਨ
ਸਤ੍ਹਾ ਤੇ ਦਬਾਅ
0.30 ਪਾ (ਗਰਮੀਆਂ ਦਾ ਵਧੀਕ)
ਬਣਤਰਨਾਈਟਰੋਜਨ, ਮੀਥੇਨ, ਕਾਰਬਨ ਮੋਨਾਕਸਾਈਡ

ਹਵਾਲੇ

ਬਾਹਰੀ ਕੜੀਆਂ


Tags:

ਚੰਨਸੂਰਜ

🔥 Trending searches on Wiki ਪੰਜਾਬੀ:

ਪੋਲੀਓਸਿਮਰਨਜੀਤ ਸਿੰਘ ਮਾਨਦਰਿਆਊਠਭਗਤ ਪੂਰਨ ਸਿੰਘਮੌਰੀਆ ਸਾਮਰਾਜਹੇਮਕੁੰਟ ਸਾਹਿਬਮਿਸਲਜੱਟਹਾਰਮੋਨੀਅਮਪੋਸਤਪ੍ਰੀਤਮ ਸਿੰਘ ਸਫ਼ੀਰਮੋਬਾਈਲ ਫ਼ੋਨਹਰਿਮੰਦਰ ਸਾਹਿਬਵਾਲੀਬਾਲਪੀਲੂਮਨੁੱਖੀ ਦਿਮਾਗਸਫ਼ਰਨਾਮੇ ਦਾ ਇਤਿਹਾਸਆਂਧਰਾ ਪ੍ਰਦੇਸ਼ਪਿਸ਼ਾਬ ਨਾਲੀ ਦੀ ਲਾਗਇੰਦਰਪੰਜ ਕਕਾਰਮੁੱਖ ਮੰਤਰੀ (ਭਾਰਤ)ਭਾਸ਼ਾਲੋਕ ਸਭਾ ਦਾ ਸਪੀਕਰਵੱਡਾ ਘੱਲੂਘਾਰਾਮਮਿਤਾ ਬੈਜੂਨੇਕ ਚੰਦ ਸੈਣੀਪੰਜਾਬੀ ਵਿਆਕਰਨਨਾਟੋਪੰਚਕਰਮਬਾਬਾ ਵਜੀਦਰਾਜ ਮੰਤਰੀਮਹਿਸਮਪੁਰਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਚਲੂਣੇਸ਼ਬਦਕੋਸ਼ਦੂਜੀ ਸੰਸਾਰ ਜੰਗਬੰਗਲਾਦੇਸ਼ਪਟਿਆਲਾਸਾਕਾ ਨੀਲਾ ਤਾਰਾਦੂਜੀ ਐਂਗਲੋ-ਸਿੱਖ ਜੰਗਪਾਣੀਪਤ ਦੀ ਪਹਿਲੀ ਲੜਾਈਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)ਕੁਲਵੰਤ ਸਿੰਘ ਵਿਰਕਅਧਿਆਪਕਕੋਟਾਭਾਰਤ ਵਿੱਚ ਜੰਗਲਾਂ ਦੀ ਕਟਾਈਆਮਦਨ ਕਰਮਦਰ ਟਰੇਸਾਵਿਗਿਆਨ ਦਾ ਇਤਿਹਾਸਖ਼ਾਲਸਾ ਮਹਿਮਾਦਾਣਾ ਪਾਣੀਨਾਗਰਿਕਤਾਪਿਆਰਸੁੱਕੇ ਮੇਵੇਸਿੱਖ ਧਰਮ ਵਿੱਚ ਮਨਾਹੀਆਂਪੂਨਮ ਯਾਦਵਹੋਲਾ ਮਹੱਲਾਸੂਰਜਜੰਗਬੁੱਧ ਧਰਮਵਰਿਆਮ ਸਿੰਘ ਸੰਧੂਇੰਟਰਸਟੈਲਰ (ਫ਼ਿਲਮ)ਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਨਿੱਜੀ ਕੰਪਿਊਟਰਪੰਜਾਬੀ ਆਲੋਚਨਾਜੀਵਨਪੰਜਾਬੀ ਸਾਹਿਤ ਆਲੋਚਨਾਗੁਰੂ ਅੰਗਦਨਨਕਾਣਾ ਸਾਹਿਬਲੋਕ ਸਭਾਤਕਸ਼ਿਲਾਹਰੀ ਸਿੰਘ ਨਲੂਆਦ ਟਾਈਮਜ਼ ਆਫ਼ ਇੰਡੀਆਕਿਰਤ ਕਰੋ🡆 More