ਆਇਤਨ

ਗਣਿਤ ਦੀ ਵਿਦਿਆ ਵਿੱਚ ਤਿੰਨ-ਪਸਾਰੀ ਸਥਾਨ ਦੀ ਮਾਤਰਾ ਦੇ ਮਾਪ ਨੂੰ ਆਇਤਨ ਕਹਿੰਦੇ ਹਨ। ਇੱਕ-ਪਸਾਰੀ ਸ਼ਕਲਾਂ (ਜਿਵੇਂ ਰੇਖਾ) ਅਤੇ ਦੋ-ਪਸਾਰੀ ਸ਼ਕਲਾਂ (ਜਿਵੇਂ ਤ੍ਰਿਭੁਜ, ਚਤੁਰਭੁਜ, ਵਰਗ ਆਦਿ) ਦਾ ਆਇਤਨ ਸਿਫ਼ਰ ਹੁੰਦਾ ਹੈ। ਆਇਤਨ ਦੇ ਮਾਪ ਦੀ ਅੰਤਰਰਾਸ਼ਟਰੀ ਪ੍ਰਣਾਲੀ ਦੀ ਇਕਾਈ ਘਣ ਮੀਟਰ ਹੈ। ਕਈ ਵਾਰ ਲੀਟਰ ਅਤੇ ਗੈਲਨ ਵਿੱਚ ਇਸ ਦੀ ਪੈਮਾਇਸ਼ ਕੀਤੀ ਜਾਂਦੀ ਹੈ।

ਆਇਤਨ
ਇੱਕ ਪੈਮਾਇਸ਼ੀ ਪਿਆਲਾ ਤਰਲਾਂ ਦੇ ਆਇਤਨ ਨੂੰ ਮਾਪਣ ਲਈ ਵਰਤਿਆ ਜਾ ਸਕਦਾ ਹੈ। ਇਹ ਪਿਆਲਾ, ਆਇਤਨ ਦੀ ਪੈਮਾਇਸ਼, ਪਿਆਲੇ ਦੀਆਂ ਇਕਾਈਆਂ ਔਂਸਾਂ ਅਤੇ ਮਿਲੀਲੀਟਰਾਂ ਵਿੱਚ ਦੱਸਦਾ ਹੈ।

ਹਵਾਲੇ

Tags:

ਗਣਿਤ

🔥 Trending searches on Wiki ਪੰਜਾਬੀ:

ਹੁਮਾਯੂੰਹਿੰਦੀ ਭਾਸ਼ਾਕੁੱਤਾਈਸ਼ਵਰ ਚੰਦਰ ਨੰਦਾਕਿੱਕਲੀਰਤਨ ਟਾਟਾਆਰ ਸੀ ਟੈਂਪਲਕਾਨ੍ਹ ਸਿੰਘ ਨਾਭਾਡਿਸਕਸ ਥਰੋਅਫ਼ਿਰੋਜ਼ਪੁਰ (ਲੋਕ ਸਭਾ ਚੋਣ-ਹਲਕਾ)ਕਾਗ਼ਜ਼ਭਾਈ ਤਾਰੂ ਸਿੰਘਸਿਮਰਨਜੀਤ ਸਿੰਘ ਮਾਨਵਰਿਆਮ ਸਿੰਘ ਸੰਧੂਰੋਸ਼ਨੀ ਮੇਲਾ26 ਅਪ੍ਰੈਲਚੰਦਰਮਾਸੁਖਜੀਤ (ਕਹਾਣੀਕਾਰ)ਜੀਵਨੀਹਵਾ ਪ੍ਰਦੂਸ਼ਣਬੱਬੂ ਮਾਨਅਤਰ ਸਿੰਘਅਭਿਸ਼ੇਕ ਸ਼ਰਮਾ (ਕ੍ਰਿਕਟਰ, ਜਨਮ 2000)ਬਾਜ਼ੀਗਰ ਕਬੀਲੇ ਦੀ ਭਾਸ਼ਾ ਅਤੇ ਪ੍ਰਵਿਰਤੀਆਂਵੰਦੇ ਮਾਤਰਮਅਨੰਦ ਸਾਹਿਬਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਰਾਜਾ ਪੋਰਸ1917ਸੁਹਾਗਸ਼ਿਸ਼ਨਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ ਦੀ ਸੂਚੀਸ੍ਰੀ ਮੁਕਤਸਰ ਸਾਹਿਬਪਾਣੀਸਫ਼ਰਨਾਮਾਗੁਰੂ ਰਾਮਦਾਸ ਜੀ ਦੀ ਰਚਨਾ, ਕਲਾ ਤੇ ਵਿਚਾਰਧਾਰਾਪਾਸ਼ਸਮਾਰਕਭਗਵਦ ਗੀਤਾਮਾਈ ਭਾਗੋਪੰਜਾਬ ਦੇ ਲੋਕ-ਨਾਚਸ਼ਖ਼ਸੀਅਤਪੰਜਾਬੀ ਕਹਾਣੀਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਭਾਰਤ ਦੀ ਸੁਪਰੀਮ ਕੋਰਟਮੈਟਾ ਆਲੋਚਨਾਅਨੁਵਾਦਜਸਵੰਤ ਸਿੰਘ ਕੰਵਲਗੁਰੂ ਅਰਜਨਖੋ-ਖੋਅਰਸਤੂ ਦਾ ਅਨੁਕਰਨ ਸਿਧਾਂਤਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਸੋਚਗੁਰਚੇਤ ਚਿੱਤਰਕਾਰਕ੍ਰਿਕਟਪ੍ਰਦੂਸ਼ਣਮੈਸੀਅਰ 81ਧਾਲੀਵਾਲਪੰਜਾਬ ਦੀਆਂ ਵਿਰਾਸਤੀ ਖੇਡਾਂ1664ਸਾਰਾਗੜ੍ਹੀ ਦੀ ਲੜਾਈਰਾਣੀ ਲਕਸ਼ਮੀਬਾਈਮਲੇਸ਼ੀਆਪੰਜਾਬੀ ਸੂਫ਼ੀ ਕਵੀਸੁਰਿੰਦਰ ਗਿੱਲਜਰਮਨੀਤਜੱਮੁਲ ਕਲੀਮਖਡੂਰ ਸਾਹਿਬਮਨੁੱਖ ਦਾ ਵਿਕਾਸਕੁਲਵੰਤ ਸਿੰਘ ਵਿਰਕਵਿਕਸ਼ਨਰੀਲਾਗਇਨਪੰਜਾਬੀ ਲੋਕ-ਨਾਚ ਸੱਭਿਆਚਾਰਕ ਭੂਮਿਕਾ ਤੇ ਸਾਰਥਕਤਾਆਂਧਰਾ ਪ੍ਰਦੇਸ਼ਵਿਸ਼ਵ ਵਾਤਾਵਰਣ ਦਿਵਸਘੜਾਸਾਹਿਬਜ਼ਾਦਾ ਜੁਝਾਰ ਸਿੰਘਜਾਪੁ ਸਾਹਿਬਫ਼ਰੀਦਕੋਟ ਸ਼ਹਿਰ🡆 More