ਕੈਲਵਿਨ

ਕੈਲਵਿਨ ਤਾਪਮਾਨ ਨਾਪਣ ਦੀ ਇੱਕ ਇਕਾਈ ਹੈ। ਇਹ ਕੌਮਾਂਤਰੀ ਇਕਾਈ ਢਾਂਚੇ ਵਿਚਲੀਆਂ ਸੱਤ ਬੁਨਿਆਦੀ ਇਕਾਈਆਂ ਵਿੱਚੋਂ ਇੱਕ ਹੈ ਜਿਹਨੂੰ K ਨਿਸ਼ਾਨ ਦਿੱਤਾ ਗਿਆ ਹੈ। ਕੈਲਵਿਨ ਪੈਮਾਨਾ ਤਾਪਮਾਨ ਦਾ ਇੱਕ ਮੁਕੰਮਲ ਤਾਪਗਤੀ ਪੈਮਾਨਾ ਹੈ ਜਿਸਦਾ ਸ਼ੁਰੂਆਤੀ ਦਰਜਾ ਉੱਕੇ ਸਿਫ਼ਰ ਉੱਤੇ ਹੈ ਭਾਵ ਉਸ ਤਾਪਮਾਨ ਉੱਤੇ ਜਿੱਥੇ ਤਾਪ ਗਤੀ ਵਿਗਿਆਨ 'ਚ ਦੱਸੀ ਜਾਂਦੀ ਸਾਰੀ ਤਾਪੀ ਹਿੱਲਜੁੱਲ ਬੰਦ ਹੋ ਜਾਂਦੀ ਹੈ। ਕੈਲਵਿਨ ਦੀ ਪਰਿਭਾਸ਼ਾ ਪਾਣੀ ਦੇ ਤੀਹਰੇ ਦਰਜੇ (ਐਨ 0.01 °C ਜਾਂ 32.018 °F) ਦੇ ਤਾਪਮਾਨ ਦਾ  1⁄273.16 ਹਿੱਸਾ ਦੱਸੀ ਜਾਂਦੀ ਹੈ। ਕਹਿਣ ਦਾ ਮਤਲਬ ਅਜਿਹੇ ਤਰੀਕੇ ਨਾਲ਼ ਪਰਿਭਾਸ਼ਾ ਦੱਸੀ ਗਈ ਹੈ ਕਿ ਪਾਣੀ ਦਾ ਤੀਹਰਾ ਦਰਜਾ ਐਨ 273.16 K ਹੋ ਨਿੱਬੜਦਾ ਹੈ।

ਕੈਲਵਿਨ ਵਾਸਤੇ ਤਾਪਮਾਨ ਬਦਲੀ ਦੇ ਫ਼ਾਰਮੂਲੇ
ਕੈਲਵਿਨ ਤੋਂ ਕੈਲਵਿਨ ਵੱਲ
ਸੈਲਸੀਅਸ [°C] = [K] − ੨੭੩.੧੫ [K] = [°C] + ੨੭੩.੧੫
ਫ਼ਾਰਨਹਾਈਟ [°F] = [K] ×  - ੪੫੯.੬੭ [K] = ([°F] + ੪੫੯.੬੭) × 
ਰੈਂਕਾਈਨ [°R] = [K] ×  [K] = [°R] × 
ਖ਼ਾਸ ਤਾਪਮਾਨਾਂ ਦੀ ਥਾਂ ਤਾਪਮਾਨਾਂ ਦੀਆਂ ਵਿੱਥਾਂ ਵਾਸਤੇ,
੧ K = ੧°C = °F = °R

ਬਾਹਰਲੇ ਜੋੜ

  • Bureau।nternational des Poids et Mesures (2006). "The।nternational System of Units (SI) Brochure" (PDF). 8th Edition. International Committee for Weights and Measures. Retrieved 2008-02-06.

Tags:

ਕੌਮਾਂਤਰੀ ਇਕਾਈ ਢਾਂਚਾਤਾਪ ਗਤੀ ਵਿਗਿਆਨਤਾਪਮਾਨ

🔥 Trending searches on Wiki ਪੰਜਾਬੀ:

ਪੰਜਾਬ ਦੇ ਲੋਕ ਸਾਜ਼ਗੁਰਮੁਖੀ ਲਿਪੀ ਦੀ ਸੰਰਚਨਾਮਜ਼੍ਹਬੀ ਸਿੱਖਪੰਜਾਬੀ ਨਾਵਲ ਦੀ ਇਤਿਹਾਸਕਾਰੀਡਾ. ਹਰਿਭਜਨ ਸਿੰਘਸਿੱਖ ਸਾਮਰਾਜਉਰਦੂਅਰੁਣ ਜੇਤਲੀ ਕ੍ਰਿਕਟ ਸਟੇਡੀਅਮਬਾਬਾ ਦੀਪ ਸਿੰਘਯੋਗਾਸਣਸਾਹਿਤ ਅਤੇ ਮਨੋਵਿਗਿਆਨਤੇਜਵੰਤ ਸਿੰਘ ਗਿੱਲਗੁਰਸ਼ਰਨ ਸਿੰਘਨਰਿੰਦਰ ਮੋਦੀਸਰਦੂਲਗੜ੍ਹ ਵਿਧਾਨ ਸਭਾ ਹਲਕਾਬਾਸਵਾ ਪ੍ਰੇਮਾਨੰਦਰੇਡੀਓ ਦਾ ਇਤਿਹਾਸਤਖ਼ਤ ਸ੍ਰੀ ਹਜ਼ੂਰ ਸਾਹਿਬਪੰਜਾਬੀ ਕਿੱਸਾ ਕਾਵਿ (1850-1950)ਬਿਜਲਈ ਕਰੰਟਸ਼ੋਸ਼ਲ-ਮੀਡੀਆ ਸ਼ਬਦਾਵਲੀ ਕੋਸ਼ਧਾਰਾ 370ਦਲੀਪ ਕੌਰ ਟਿਵਾਣਾਸਵਰ ਅਤੇ ਲਗਾਂ ਮਾਤਰਾਵਾਂਮਨੁੱਖਸੁਖਪਾਲ ਸਿੰਘ ਖਹਿਰਾਆਂਧਰਾ ਪ੍ਰਦੇਸ਼ਪੰਜਾਬੀ ਖੋਜ ਦਾ ਇਤਿਹਾਸਰਾਣੀ ਲਕਸ਼ਮੀਬਾਈਗੁਰਦਾਸ ਰਾਮ ਆਲਮਜੱਟਸੁਖਵਿੰਦਰ ਅੰਮ੍ਰਿਤਪਾਣੀਪਤ ਦੀ ਤੀਜੀ ਲੜਾਈਆਮਦਨ ਕਰਬਸੰਤ ਪੰਚਮੀਸ਼ਬਦਕਰਨੈਲ ਸਿੰਘ ਪਾਰਸਪੰਜਾਬ, ਭਾਰਤ ਦੇ ਜ਼ਿਲ੍ਹੇਲੈਵੀ ਸਤਰਾਸਦਖਣੀ ਓਅੰਕਾਰਅਨੁਵਾਦਗੁਰਚੇਤ ਚਿੱਤਰਕਾਰਓਸੀਐੱਲਸੀਈਰਖਾਜੁੱਤੀ22 ਅਪ੍ਰੈਲਰਾਡੋਲਾਲਾ ਲਾਜਪਤ ਰਾਏਮਾਂ ਬੋਲੀਵੱਡਾ ਘੱਲੂਘਾਰਾਕੁਪੋਸ਼ਣਨਿਰਵੈਰ ਪੰਨੂਨਿਊਯਾਰਕ ਸ਼ਹਿਰਮਾਤਾ ਸੁੰਦਰੀਹਰੀ ਸਿੰਘ ਨਲੂਆਬਚਿੱਤਰ ਨਾਟਕਪ੍ਰਗਤੀਵਾਦਸਮੁੰਦਰੀ ਪ੍ਰਦੂਸ਼ਣਅਨੰਦ ਸਾਹਿਬਪ੍ਰਯੋਗਵਾਦੀ ਪ੍ਰਵਿਰਤੀਖੜਕ ਸਿੰਘਆਜ਼ਾਦੀਲੋਕਧਾਰਾਕੋਰੀਅਨ ਭਾਸ਼ਾਆਧੁਨਿਕ ਪੰਜਾਬੀ ਕਵਿਤਾਜਗਰਾਵਾਂ ਦਾ ਰੋਸ਼ਨੀ ਮੇਲਾਵਿਅਕਤੀਵਾਦੀ ਆਦਰਸ਼ਵਾਦੀ ਪੰਜਾਬੀ ਨਾਵਲਵਿਕੀਮੀਡੀਆ ਸੰਸਥਾਮਾਰਕਸਵਾਦਸੁਲਤਾਨ ਬਾਹੂਅਗਰਬੱਤੀਹਵਾ ਪ੍ਰਦੂਸ਼ਣਪ੍ਰਗਤੀਵਾਦੀ ਯਥਾਰਵਾਦੀ ਪੰਜਾਬੀ ਕਹਾਣੀਕਵਿਤਾਤਰਸੇਮ ਜੱਸੜਜੈਰਮੀ ਬੈਂਥਮਬਾਸਕਟਬਾਲ🡆 More