ਟੈਲੀਵਿਜ਼ਨ

ਟੈਲੀਵਿਜ਼ਨ (ਜਾਂ ਟੀ.ਵੀ) ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ (ਕਾਲੇ ਤੇ ਚਿੱਟੇ), ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ 'ਟੀਵੀ' ਜਾਂ 'ਟੈਲੀਵੀਜ਼ਨ' ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ (ਬਲੈਕ ਐਂਡ ਵਾਈਟ), ਰੰਗਦਾਰ ਜਾਂ ਤਿੰਨ-ਪਸਾਰੀ (3ਡੀ) ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।

ਟੈਲੀਵਿਜ਼ਨ
ਇਕ ਅਮਰੀਕੀ ਪਰਵਾਰ ਟੈਲੀਵਿਜ਼ਨ ਵੇਖਦਾ ਹੋਇਆ, ਸਾਲ 1958

ਨਿਰੁਕਤੀ

"ਟੈਲੀਵਿਜ਼ਨ" ਸ਼ਬਦ ਆਇਆ ਹੈ ਪ੍ਰਾਚੀਨ ਯੂਨਾਨੀ ਅਤੇ ਲਾਤੀਨੀ ਤੋਂ।

ਟੈਲੀਵਿਜ਼ਨ ਦੀ ਖੋਜ

ਟੈਲੀਵਿਜ਼ਨ ਦੀ ਖੋਜ ਸੰਨ 1926 ਦੌਰਾਨ ਵਿਗਿਆਨੀ ਜਾਨ ਲਾਗੀ ਬੇਅਰਡ ਨੇ ਕੀਤੀ ਸੀ। ਰੰਗੀਨ ਟੈਲੀਵਿਜ਼ਨ ਦੀ ਖੋਜ 1928 ਈ: ਵਿੱਚ ਕੀਤੀ ਗਈ ਸੀ।

ਟੈਲੀਵਿਜ਼ਨ 
ਗਾਹਕਾਂ ਦੇ ਖ਼ਰੀਦਣ ਵਾਸਤੇ ਪਏ ਟੀਵੀ

ਟੈਲੀਵਿਜ਼ਨ ਦੀਆਂ ਕਿਸਮਾਂ

ਸਚਿੱਤਰ ਦੇ ਅਧਾਰ ਉੱਤੇ

  • ਬੇਰੰਗ ਟੀਵੀ
  • ਰੰਗੀਨ ਟੀਵੀ
  • 3ਡੀ ਜਾਂ ਤਿੰਨ ਪਸਾਰੀ ਟੀਵੀ

ਤਕਨੀਕ ਦੇ ਅਧਾਰ ਉੱਤੇ

  • ਟਿਊਬ ਵਾਲੇ ਟੀਵੀ
  • ਐਲ.ਸੀ.ਡੀ
  • ਐਲ.ਈ.ਡੀ

ਬਾਹਰਲੇ ਕੜੀਆਂ

Tags:

ਟੈਲੀਵਿਜ਼ਨ ਨਿਰੁਕਤੀਟੈਲੀਵਿਜ਼ਨ ਦੀ ਖੋਜਟੈਲੀਵਿਜ਼ਨ ਦੀਆਂ ਕਿਸਮਾਂਟੈਲੀਵਿਜ਼ਨ ਬਾਹਰਲੇ ਕੜੀਆਂਟੈਲੀਵਿਜ਼ਨਦੂਰਦਰਸ਼ਨ

🔥 Trending searches on Wiki ਪੰਜਾਬੀ:

ਅਮਰ ਸਿੰਘ ਚਮਕੀਲਾ (ਫ਼ਿਲਮ)ਮਾਤਾ ਸਾਹਿਬ ਕੌਰਕਿੱਸਾ ਕਾਵਿਮਹਾਂਭਾਰਤਕੁਲਦੀਪ ਮਾਣਕਨਿਮਰਤ ਖਹਿਰਾਇਨਕਲਾਬਧਰਮਪੰਜਾਬੀ ਧੁਨੀਵਿਉਂਤਗੁਰਮਤਿ ਕਾਵਿ ਧਾਰਾਪ੍ਰੋਫ਼ੈਸਰ ਮੋਹਨ ਸਿੰਘਪੰਜਾਬੀ ਸਵੈ ਜੀਵਨੀਸ਼ਬਦ-ਜੋੜਸੰਖਿਆਤਮਕ ਨਿਯੰਤਰਣਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਰਸ (ਕਾਵਿ ਸ਼ਾਸਤਰ)ਨਾਟਕ (ਥੀਏਟਰ)ਛੋਲੇਭਾਰਤ ਦੀ ਵੰਡਜ਼ਕਰੀਆ ਖ਼ਾਨਧਾਤਨਾਰੀਵਾਦਸਰਬੱਤ ਦਾ ਭਲਾਸੁਸ਼ਮਿਤਾ ਸੇਨਜਨਤਕ ਛੁੱਟੀਵਾਕਕੋਟਾਜ਼ਛਾਛੀਸਿੱਖ ਧਰਮ ਦਾ ਇਤਿਹਾਸਵਿਅੰਜਨਸਿੱਖੀਜਨ ਬ੍ਰੇਯ੍ਦੇਲ ਸਟੇਡੀਅਮਫੁਲਕਾਰੀਸੰਤ ਸਿੰਘ ਸੇਖੋਂ2020-2021 ਭਾਰਤੀ ਕਿਸਾਨ ਅੰਦੋਲਨਮਾਈ ਭਾਗੋਛੰਦਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਅੰਤਰਰਾਸ਼ਟਰੀਮਹਿਸਮਪੁਰਆਧੁਨਿਕ ਪੰਜਾਬੀ ਕਵਿਤਾ ਦਾ ਇਤਿਹਾਸਧਰਤੀਭਾਰਤ ਦੀ ਸੁਪਰੀਮ ਕੋਰਟਗੂਰੂ ਨਾਨਕ ਦੀ ਪਹਿਲੀ ਉਦਾਸੀਬਲਵੰਤ ਗਾਰਗੀਕਿਰਨ ਬੇਦੀਪੂਰਨਮਾਸ਼ੀਸੈਣੀਵਰਨਮਾਲਾਯੂਬਲੌਕ ਓਰਿਜਿਨਵਰ ਘਰਰਾਗ ਸੋਰਠਿਕਿਰਿਆ-ਵਿਸ਼ੇਸ਼ਣਸ਼ਬਦਕੋਸ਼ਪਿੱਪਲਆਮਦਨ ਕਰਪੰਜਾਬੀ ਨਾਟਕਬਿਕਰਮੀ ਸੰਮਤਅਰਜਨ ਢਿੱਲੋਂਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਬੀਬੀ ਭਾਨੀਗੁਰੂ ਗਰੰਥ ਸਾਹਿਬ ਦੇ ਲੇਖਕਮਿਆ ਖ਼ਲੀਫ਼ਾਗੋਇੰਦਵਾਲ ਸਾਹਿਬਸੰਯੁਕਤ ਰਾਸ਼ਟਰਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਗੁਣਜਿੰਦ ਕੌਰਜੇਠਅਲੰਕਾਰ ਸੰਪਰਦਾਇਲੋਕ ਸਭਾਪੰਜਾਬੀ ਕਹਾਣੀਚਿੱਟਾ ਲਹੂਪਾਣੀਪਤ ਦੀ ਤੀਜੀ ਲੜਾਈ🡆 More