ਅਮਰੀਕੀ ਟੈਲੀਵਿਜ਼ਨ ਲੜ੍ਹੀ ਯੁਫੋਰੀਆ

ਯੁਫੋਰੀਆ ਇੱਕ ਅਮਰੀਕੀ ਟੀਨ ਡਰਾਮਾ ਟੈਲੀਵਿਜ਼ਨ ਲੜ੍ਹੀ ਹੈ ਜਿਸ ਨੂੰ ਸੈਮ ਲੈਵਿਨਸਨ ਨੇ ਐੱਚਬੀਓ (HBO) ਲਈ ਲਿਖਿਆ ਅਤੇ ਸਿਰਜਿਆ ਹੈ। ਇਸ ਦੀ ਕਹਾਣੀ ਕੁੱਝ ਹੱਦ ਤੱਕ ਇਸ ਹੀ ਨਾਂਮ ਦੇ ਇੱਕ ਇਜ਼ਰਾਇਲੀ ਟੈਲੀਵਿਜ਼ਨ ਲੜ੍ਹੀ 'ਤੇ ਆਧਾਰਤ ਹੈ। ਲੜ੍ਹੀ ਇੱਕ ਹਾਈ ਸਕੂਲ ਦੇ ਵਿਦਿਆਰਥੀਆਂ ਦੇ ਟੋਲੇ ਦੀ ਸਦਮੇ, ਨਸ਼ਿਆਂ, ਟੱਬਰ, ਦੋਸਤੀ, ਅਤੇ ਮੁਹੱਬਤ ਦੇ ਨਾਲ ਜੁੜੀ ਹੋਈ ਕਹਾਣੀ ਵਿਖਾਉਂਦੀ ਹੈ। ਇਸ ਵਿੱਚ ਜ਼ੈਡੇਆ, ਜੋ ਕਿ ਲੜ੍ਹੀ ਵਿੱਚ ਵਾਰਤਾਕਾਰ ਵੀ ਹੈ, ਮੌਡੇ ਐਪਟੋਅ, ਐਨਗਸ ਕਲਾਊਡ, ਐਰਿਕ ਡੇਨ, ਅਲੈਕਸਾ ਡੇਮੀ, ਜੇਕਬ ਐਲੌਰਡੀ, ਬਾਰਬੀ ਫਿਰੈਰਾ, ਨਿਕਾ ਕਿੰਗ, ਸਟੌਰਮ ਰੇਇਡ, ਹੰਟਰ ਸ਼ੈਫਰ, ਐਲਗੀ ਸਮਿੱਥ, ਸਿਡਨੀ ਸਵੀਨੀ, ਕੋਲਮੈਨ ਡੋਮਿੰਗੋ, ਜੈਵਨ ਵੈਨਾ ਵੌਲਟਨ, ਔਸਟਿਨ ਐਬ੍ਰੈਮਜ਼, ਅਤੇ ਡੌਮਿਨਿਕ ਫਾਇਕ ਹਨ।

Tags:

🔥 Trending searches on Wiki ਪੰਜਾਬੀ:

ਸ਼ਸ਼ਾਂਕ ਸਿੰਘਕਾਮਾਗਾਟਾਮਾਰੂ ਬਿਰਤਾਂਤ27 ਅਪ੍ਰੈਲਸਵਿੰਦਰ ਸਿੰਘ ਉੱਪਲਇਸ਼ਤਿਹਾਰਬਾਜ਼ੀਗ਼ਜ਼ਲਮਾਈ ਭਾਗੋਇੰਡੀਆ ਗੇਟਕਿਰਿਆਨਾਦਰ ਸ਼ਾਹ ਦਾ ਭਾਰਤ ਉੱਤੇ ਹਮਲਾਗੁਰੂ ਹਰਿਗੋਬਿੰਦਤਾਨਸੇਨਦਲੀਪ ਸਿੰਘਪੰਜਾਬੀ ਸਾਹਿਤ ਦਾ ਇਤਿਹਾਸਚਰਨਜੀਤ ਸਿੰਘ ਚੰਨੀਗੁਰਚੇਤ ਚਿੱਤਰਕਾਰਯੋਨੀਰਾਜਨੀਤੀ ਵਿਗਿਆਨਵਿਸਾਖੀਸੂਚਨਾਜਾਵਾ (ਪ੍ਰੋਗਰਾਮਿੰਗ ਭਾਸ਼ਾ)ਅਨੁਸ਼ਕਾ ਸ਼ਰਮਾਪਾਠ ਪੁਸਤਕਸੈਕਸ ਅਤੇ ਜੈਂਡਰ ਵਿੱਚ ਫਰਕਪੰਜਾਬੀ ਇਕਾਂਗੀ ਦਾ ਇਤਿਹਾਸਬਾਬਾ ਫ਼ਰੀਦਅਮਰਿੰਦਰ ਸਿੰਘ ਰਾਜਾ ਵੜਿੰਗਭਾਈ ਰੂਪਾਤੀਆਂਪੰਜਾਬ ਵਿਧਾਨ ਸਭਾਮਨੁੱਖਸਫ਼ਰਨਾਮਾਪ੍ਰਿਅੰਕਾ ਚੋਪੜਾਹਰਿਆਣਾਕਬੱਡੀਕਿਸਾਨ ਅੰਦੋਲਨਗੋਤਏ. ਪੀ. ਜੇ. ਅਬਦੁਲ ਕਲਾਮਮਿਆ ਖ਼ਲੀਫ਼ਾਗੁਰੂ ਅਮਰਦਾਸਗਿਆਨੀ ਦਿੱਤ ਸਿੰਘਈ (ਸਿਰਿਲਿਕ)ਕਵਿਤਾਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀਗੁਰੂ ਅਰਜਨਮਨੁੱਖ ਦਾ ਵਿਕਾਸਫ਼ਜ਼ਲ ਸ਼ਾਹਵਿਸ਼ਵਾਸਵਾਕਬੁੱਲ੍ਹੇ ਸ਼ਾਹਅਕਬਰਮਹਾਨ ਕੋਸ਼ਭੀਮਰਾਓ ਅੰਬੇਡਕਰਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਅਫ਼ੀਮਪੰਜਾਬ ਦਾ ਇਤਿਹਾਸਦਵਾਈਕਣਕਤਖ਼ਤ ਸ੍ਰੀ ਕੇਸਗੜ੍ਹ ਸਾਹਿਬਪੂਰਨ ਸਿੰਘਪੰਜਾਬੀ ਮੁਹਾਵਰਾ ਅਤੇ ਅਖਾਣ ਕੋਸ਼ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਬੱਬੂ ਮਾਨਸਿੱਖ ਗੁਰੂਗੁਰੂ ਨਾਨਕਭੰਗਾਣੀ ਦੀ ਜੰਗਖੋਜਨਾਟਕ (ਥੀਏਟਰ)2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨਚਰਖ਼ਾਰਨੇ ਦੇਕਾਰਤਯੂਨੀਕੋਡਟਿਕਾਊ ਵਿਕਾਸ ਟੀਚੇਸਾਰਾਗੜ੍ਹੀ ਦੀ ਲੜਾਈਵਲਾਦੀਮੀਰ ਪੁਤਿਨਭਾਰਤ ਦੀਆਂ ਭਾਸ਼ਾਵਾਂਅਰਸਤੂ ਦਾ ਅਨੁਕਰਨ ਸਿਧਾਂਤ🡆 More