ਚਿਲੀ

ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (Spanish: República de Chile, ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ.

ਦੇ ਇਲਾਕੇ 'ਤੇ ਵੀ ਆਪਣੇ ਅਧਿਕਾਰ ਦਾ ਦਾਅਵਾ ਕਰਦਾ ਹੈ ਪਰ ਅਜਿਹੇ ਸਭ ਦਾਅਵੇ ਅੰਟਰਕਟਿਕ ਸੰਧੀ ਹੇਠ ਮੁਅੱਤਲ ਹਨ।

ਚਿਲੀ ਦਾ ਗਣਰਾਜ
República de Chile (ਸਪੇਨੀ)
Flag of ਚਿਲੀ
Coat of arms of ਚਿਲੀ
ਝੰਡਾ ਹਥਿਆਰਾਂ ਦੀ ਮੋਹਰ
ਮਾਟੋ: "Por la razón o la fuerza"  (ਸਪੇਨੀ)
"ਹੱਕ ਜਾਂ ਬਲ ਨਾਲ"
ਐਨਥਮ:  ਚਿਲੀ ਦਾ ਕੌਮੀ ਤਰਾਨਾ (ਸਪੇਨੀ)
ਚਿਲੀ
ਰਾਜਧਾਨੀ
ਅਤੇ ਸਭ ਤੋਂ ਵੱਡਾ ਸ਼ਹਿਰ
ਸਾਂਤਿਆਗੋ1
ਰਾਸ਼ਟਰੀ ਭਾਸ਼ਾਸਪੇਨੀ
ਨਸਲੀ ਸਮੂਹ
ਗੋਰੇ (52.7%), ਮੇਸਤੀਸੋ (39.3%), ਅਮੇਰਭਾਰਤੀ (8%)
ਵਸਨੀਕੀ ਨਾਮਚਿਲੇਆਈ
ਸਰਕਾਰਇਕਾਤਮਕ ਰਾਸ਼ਟਰਪਤੀ-ਪ੍ਰਧਾਨ ਗਣਰਾਜ
• ਰਾਸ਼ਟਰਪਤੀ
ਸੇਬਾਸਤਿਆਨ ਪਿਞੇਰਾ (ਅਜ਼ਾਦ ਉਮੀਦਵਾਰ)4
• ਸੈਨੇਟ ਦਾ ਮੁਖੀ
ਕਾਮੀਲੋ ਏਸਕਾਲੋਨਾ (ਚਿਲੇ ਦੀ ਸਮਾਜਵਾਦੀ ਪਾਰਟੀ)
• ਡਿਪਟੀਆਂ ਦੇ ਸਦਨ ਦਾ ਮੁਖੀ
ਨਿਕੋਲਾਸ ਮੋਨਕੇਬਰਗ (ਰਾਸ਼ਟਰੀ ਕਾਇਆ-ਪਲਟ)
• ਸਰਬ-ਉੱਚ ਅਦਾਲਤ ਦਾ ਮੁਖੀ
ਰੂਬੇਨ ਬਾਯੇਸਤੇਰੋਸ
ਵਿਧਾਨਪਾਲਿਕਾਰਾਸ਼ਟਰੀ ਮਹਾਂ-ਸਭਾ
ਸੈਨੇਟ
ਡਿਪਟੀਆਂ ਦਾ ਸਦਨ
ਸਪੇਨ ਤੋਂ
 ਸੁਤੰਤਰਤਾ
• ਪਹਿਲੀ ਸਰਕਾਰ ਵਿਚਾਰਕ-ਸਭਾ
18 ਸਤੰਬਰ 1810
• ਘੋਸ਼ਣਾ
12 ਫਰਵਰੀ 1818
• ਮਾਨਤਾ
25 ਅਪ੍ਰੈਲ 1844
• ਵਰਤਮਾਨ ਸੰਵਿਧਾਨ
11 ਸਤੰਬਰ 1980
ਖੇਤਰ
• ਕੁੱਲ
756,096.3 km2 (291,930.4 sq mi) (38ਵਾਂ)
• ਜਲ (%)
1.17²
ਆਬਾਦੀ
• 2012 ਅਨੁਮਾਨ
16,572,475 (62ਵਾਂ)
• 2012 ਜਨਗਣਨਾ
16,572,475
• ਘਣਤਾ
23/km2 (59.6/sq mi) (194ਵਾਂ)
ਜੀਡੀਪੀ (ਪੀਪੀਪੀ)2011 ਅਨੁਮਾਨ
• ਕੁੱਲ
$299.786 ਬਿਲੀਅਨ (43ਵਾਂ)
• ਪ੍ਰਤੀ ਵਿਅਕਤੀ
$17,380 (55ਵਾਂ)
ਜੀਡੀਪੀ (ਨਾਮਾਤਰ)2011 ਅਨੁਮਾਨ
• ਕੁੱਲ
$2248.602 ਬਿਲੀਅਨ (41ਵਾਂ)
• ਪ੍ਰਤੀ ਵਿਅਕਤੀ
$14,413 (49ਵਾਂ)
ਗਿਨੀ (2009)0.494
Error: Invalid Gini value
ਐੱਚਡੀਆਈ (2011)Increase 0.805
Error: Invalid HDI value · 44ਵਾਂ
ਮੁਦਰਾਪੇਸੋ (CLP)
ਸਮਾਂ ਖੇਤਰUTC−4 to −6 (CLT or EAST 3)
• ਗਰਮੀਆਂ (DST)
UTC−3 to −5 (CLST or EASST)
ਡਰਾਈਵਿੰਗ ਸਾਈਡਸੱਜੇ
ਕਾਲਿੰਗ ਕੋਡ+56
ਇੰਟਰਨੈੱਟ ਟੀਐਲਡੀ.cl
  1. ਵਿਧਾਨ ਸਭਾ ਬਾਲਪਾਰਾਇਸੋ ਵਿੱਚ ਸਥਿਤ ਹੈ।
  2. ਈਸਟਰ ਟਾਪੂ ਅਤੇ ਸਾਲਾ ਈ ਗੋਮੇਸ ਟਾਪੂ ਦੇ ਸਮੇਤ; ਅੰਟਾਰਕਟਿਕਾ ਵਿਚਲੇ ਮੰਗਿਆ ਜਾਂਦਾ 1,250,000 ਵਰਗ ਕਿਮੀ ਦਾ ਇਲਾਕਾ ਸ਼ਾਮਲ ਨਹੀਂ।
  3. ਮਹਾਂਦੀਪੀ ਇਲਾਕਾ UTC−4 ਵਰਤਦਾ ਹੈ (ਗਰਮੀਆਂ ਵਿੱਚ: UTC−3); ਈਸਟਰ ਟਾਪੂ UTC−6 ਵਰਤਦਾ ਹੈ (ਗਰਮੀਆਂ ਵਿੱਚ: UTC−5).
  4. ਪਾਰਟੀ ਨਿਯਮਾਂ ਮੁਤਾਬਕ ਪਿਞੇਰਾ ਨੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਰਾਸ਼ਟਰੀ ਕਾਇਆ-ਪਲਟ ਨੂੰ ਛੱਡ ਦਿੱਤਾ ਸੀ।

ਤਸਵੀਰਾਂ

ਪ੍ਰਸ਼ਾਸਕੀ ਵਿਭਾਗ

ਚਿਲੀ 15 ਖੇਤਰਾਂ ਵਿੱਚ ਵੰਡਿਆ ਹੋਇਆ ਹੈ, ਜਿਸਦਾ ਪ੍ਰਬੰਧ ਰਾਸ਼ਟਰਪਤੀ ਵੱਲੋਂ ਚੁਣੇ ਹੋਏ ਪ੍ਰਬੰਧਕ ਕਰਦੇ ਹਨ। ਇਹ ਖੇਤਰ ਅੱਗੋਂ ਸੂਬਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦੇ ਰਾਜਪਾਲ ਦੀ ਚੋਣ ਵੀ ਰਾਸ਼ਟਰਪਤੀ ਕਰਦਾ ਹੈ। ਇਹ ਸੂਬੇ ਅੱਗੋਂ ਜ਼ਿਲ੍ਹਿਆਂ ਵਿੱਚ ਵੰਡੇ ਹੋਏ ਹਨ ਜਿਹਨਾਂ ਦਾ ਪ੍ਰਬੰਧ ਨਗਰਪਾਲਿਕਾਵਾਂ ਹੇਠ ਹੈ ਜਿਹਨਾਂ ਦਾ ਹਰ ਚਾਰ ਸਾਲ ਲਈ ਆਪਣਾ ਮੇਅਰ ਅਤੇ ਕੌਂਸਲ ਹੁੰਦਾ ਹੈ। ਉੱਤਰ ਤੋਂ ਦੱਖਣ ਵੱਲ, ਹਰੇਕ ਖੇਤਰ ਨੂੰ ਇੱਕ ਨਾਮ ਅਤੇ ਰੋਮਨ ਅੰਕ ਦਿੱਤਾ ਜਾਂਦਾ ਹੈ। ਇੱਕੋ-ਇੱਕ ਛੋਟ ਸਾਂਤਿਆਗੋ ਰਾਜਧਾਨੀ ਖੇਤਰ ਨੂੰ ਦਿੱਤੀ ਗਈ ਹੈ ਜਿਸਨੂੰ RM (Región Metropolitana) ਵਜੋਂ ਨਿਵਾਜਿਆ ਜਾਂਦਾ ਹੈ। 2006 ਵਿੱਚ ਦੋ ਨਵੇਂ ਖੇਤਰ ਬਣਾਏ ਗਏ ਸਨ ਅਤੇ ਅਕਤੂਬਰ 2007 ਵਿੱਚ ਇਹ ਕਾਰਜਸ਼ੀਲ ਹੋ ਗਏ; ਦੱਖਣ ਵਿੱਚ ਲੋਸ ਰਿਓਸ (ਖੇਤਰ XIV) ਅਤੇ ਉੱਤਰ ਵਿੱਚ ਆਰਿਕਾ ਈ ਪਾਰੀਨਾਕੋਤਾ (ਖੇਤਰ XV)। ਗਿਣਤੀ ਸਕੀਮ ਵਿੱਚ ਖੇਤਰ XIII ਨੂੰ ਅੰਕ 13 ਦੇ ਭੈਅ ਕਾਰਨ ਛੱਡ ਦਿੱਤਾ ਗਿਆ ਹੈ।

ਕੂੰਜੀ ਨਾਮ ਸਪੇਨੀ ਰਾਜਧਾਨੀ
XV ਚਿਲੀ  ਆਰਿਕਾ ਈ ਪਾਰੀਨਾਕੋਤਾ Región de Arica y Parinacota ਆਰਿਕਾ
I ਚਿਲੀ  ਤਾਰਾਪਾਕਾ Región de Tarapacá ਇਕੀਕੇ
II ਚਿਲੀ  ਆਂਤੋਫ਼ਾਗਾਸਤਾ Región de Antofagasta ਆਂਤੋਫ਼ਾਗਾਸਤਾ
III ਚਿਲੀ  ਆਤਾਕਾਮਾ Región de Atacama ਕੋਪੀਆਪੋ
IV ਚਿਲੀ  ਕੋਕਿੰਬੋ Región de Coquimbo ਲਾ ਸੇਰੇਨਾ
V ਚਿਲੀ  ਬਾਲਪਾਰਾਇਸੋ Región de Valparaíso ਬਾਲਪਾਰਾਇਸੋ
RM ਚਿਲੀ  ਸਾਂਤਿਆਗੋ ਦਾ ਰਾਜਧਾਨੀ ਖੇਤਰ Región Metropolitana de Santiago ਸਾਂਤਿਆਗੋ
VI ਚਿਲੀ  ਲਿਬੇਰਤਾਦੋਰ ਹੇਨੇਰਾਲ ਬੇਰਨਾਰਦੋ ਓ'ਹਿਗਿੰਜ਼ Región del Libertador General Bernardo O'Higgins ਰਾਂਕਾਗੁਆ
VII ਚਿਲੀ  ਮਾਊਲੇ Región del Maule ਤਾਲਕਾ
VIII ਚਿਲੀ  ਬਿਓ ਬਿਓ Región del Biobío ਕੋਨਸੇਪਸਿਓਨ
IX ਚਿਲੀ  ਆਰਾਊਕਾਨੀਆ Región de la Araucanía ਤੇਮੂਕੋ
XIV ਚਿਲੀ  ਲੋਸ ਰਿਓਸ Región de Los Ríos ਬਾਲਦੀਵੀਆ
X ਚਿਲੀ  ਲੋਸ ਲਾਗੋਸ Región de Los Lagos ਪੁਏਰਤੋ ਮੋਂਟ
XI ਚਿਲੀ  ਕਾਂਪੋ ਦੇ ਜਨਰਲ ਕਾਰਲੋਸ ਇਬਾਨੇਸ ਦਾ ਆਈਸੇਨ Región Aysén del General Carlos।báñez del Campo ਕੋਈਆਈਕੇ
XII ਚਿਲੀ  ਮਾਗਾਯਾਨੇਸ ਅਤੇ ਚਿਲੇਆਈ ਅੰਟਾਰਕਟਿਕਾ Región de Magallanes y de la Antártica Chilena ਪੂੰਤਾ ਆਰੇਨਾਸ
ਚਿਲੀ 
ਚਿਲੇ ਦੇ ਖੇਤਰ

ਹਵਾਲੇ

Tags:

ਅਰਜਨਟੀਨਾਪੇਰੂਬੋਲੀਵੀਆ

🔥 Trending searches on Wiki ਪੰਜਾਬੀ:

ਨਿਰਮਲ ਰਿਸ਼ੀ (ਅਭਿਨੇਤਰੀ)ਮਾਰੀ ਐਂਤੂਆਨੈਤਕਣਕਜਨਤਕ ਛੁੱਟੀਮੱਧਕਾਲੀਨ ਪੰਜਾਬੀ ਸਾਹਿਤਸੰਪੂਰਨ ਸੰਖਿਆਫੌਂਟਮਹਿਮੂਦ ਗਜ਼ਨਵੀਨਾਮਮੋਬਾਈਲ ਫ਼ੋਨਸਿੱਖਅਸਾਮਨਾਵਲਮੌਰੀਆ ਸਾਮਰਾਜਖ਼ਾਲਸਾਯੂਨਾਨਅਤਰ ਸਿੰਘਸੁੱਕੇ ਮੇਵੇਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਸਾਹਿਤ ਅਤੇ ਮਨੋਵਿਗਿਆਨਭਾਰਤ ਦਾ ਇਤਿਹਾਸਸਿਹਤ ਸੰਭਾਲਵੈਦਿਕ ਕਾਲਜ਼ਕਰੀਆ ਖ਼ਾਨਧਰਤੀਪੰਜਾਬ ਖੇਤੀਬਾੜੀ ਯੂਨੀਵਰਸਿਟੀਪਿਆਰਤਾਰਾਕਿੱਸਾ ਕਾਵਿਬਠਿੰਡਾ (ਲੋਕ ਸਭਾ ਚੋਣ-ਹਲਕਾ)ਦੰਦਲੋਕਧਾਰਾਸਫ਼ਰਨਾਮੇ ਦਾ ਇਤਿਹਾਸਭਾਰਤ ਦੇ ਪ੍ਰਧਾਨ ਮੰਤਰੀਆਂ ਦੀ ਸੂਚੀਜਲੰਧਰ (ਲੋਕ ਸਭਾ ਚੋਣ-ਹਲਕਾ)ਨਿਬੰਧਅਮਰੀਕਾ ਦੀ ਨਵੀਨ ਆਲੋਚਨਾ ਪ੍ਣਾਲੀਬਹੁਜਨ ਸਮਾਜ ਪਾਰਟੀਯੂਨੀਕੋਡਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਡਾ. ਹਰਸ਼ਿੰਦਰ ਕੌਰਤਖ਼ਤ ਸ੍ਰੀ ਹਜ਼ੂਰ ਸਾਹਿਬਇਪਸੀਤਾ ਰਾਏ ਚਕਰਵਰਤੀਜਲੰਧਰਜੈਤੋ ਦਾ ਮੋਰਚਾਕੁਲਵੰਤ ਸਿੰਘ ਵਿਰਕਊਠਸਾਕਾ ਨੀਲਾ ਤਾਰਾਪੰਜਾਬੀ ਸੂਬਾ ਅੰਦੋਲਨਨਿਮਰਤ ਖਹਿਰਾਨਰਿੰਦਰ ਮੋਦੀਪੰਜਾਬਪੰਜਾਬ ਸਰਕਾਰ ਦੇ ਵਿਭਾਗਾਂ ਦੀ ਸੂਚੀਪੰਜਾਬੀ ਨਾਵਲ ਦਾ ਇਤਿਹਾਸਘੋੜਾਵੋਟ ਦਾ ਹੱਕਭਾਰਤਕਮੰਡਲਪ੍ਰੋਗਰਾਮਿੰਗ ਭਾਸ਼ਾਕੋਟਲਾ ਛਪਾਕੀਰਾਜਾ ਸਾਹਿਬ ਸਿੰਘਮਿਸਲਰਹਿਰਾਸਏਡਜ਼ਖੋਜਲਾਇਬ੍ਰੇਰੀਵਿਆਕਰਨਿਕ ਸ਼੍ਰੇਣੀਸੈਣੀਲੋਹੜੀਪਟਿਆਲਾ ਅਤੇ ਪੂਰਬੀ ਪੰਜਾਬ ਸਟੇਟਸ ਯੂਨੀਅਨਤਾਜ ਮਹਿਲਕੋਟ ਸੇਖੋਂਗ਼ਜ਼ਲਬਾਬਰ🡆 More