ਖਗੋਲੀ ਇਕਾਈ

ਖਗੋਲੀ ਇਕਾਈ (ਸੂਤਰ au, AU ਜਾਂ ua) ਸੂਰਜ ਤੋਂ ਧਰਤੀ ਦੀ ਔਸਤ ਦੂਰੀ ਹੈ ਕਿਉਂਕੇ ਧਰਤੀ ਦੀ ਸੂਰਜ ਤੋਂ ਦੂਰੀ ਵੱਖ ਵੱਖ ਹੈ ਇਹ ਵੱਧ ਤੋਂ ਵੱਧ ਦੂਰੀ ਅਤੇ ਘੱਟ ਤੋਂ ਘੱਟ ਦੂਰੀ ਦਾ ਔਸਤ 149597870700 ਮੀਟਰ ਜਾਂ (ਲਗਭਗ 150 ਮਿਲੀਅਨ ਕਿਮੀ ਜਾਂ 93 ਮਿਲੀਅਨ ਮੀਲ) ਇਹ ਅਕਾਸੀ ਦੂਰੀਆਂ ਦੀ ਮੁੱਢਲੀ ਇਕਾਈ ਹੈ।

ਖਗੋਲੀ ਇਕਾਈ
ਖਗੋਲੀ ਇਕਾਈ
ਲਾਲ ਰੇਖਾ ਧਰਤੀ ਅਤੇ ਸੂਰਜ ਦੀ ਔਸਤ ਦੂਰੀ ਨੂੰ ਦਰਸਾਉਂਦੀ ਹੈ ਜੋ 1 ਖਗੋਲੀ ਇਕਾਈ
ਆਮ ਜਾਣਕਾਰੀ
ਇਕਾਈ ਪ੍ਰਣਾਲੀਯੂਨਿਟ ਦਾ ਖਗੋਲੀ ਸਿਸਟਮ
ਦੀ ਇਕਾਈ ਹੈਲੰਬਾਈ
ਚਿੰਨ੍ਹau, AU or ua
ਪਰਿਵਰਤਨ
1 au, AU or ua ਵਿੱਚ ...... ਦੇ ਬਰਾਬਰ ਹੈ ...
   ਮੀਟਰਿਕ ਸਿਸਟਮ (ਕੌਮਾਂਤਰੀ ਇਕਾਈ ਢਾਂਚਾ) units   1.4960×1011 m
   ਇਮਪੀਰੀਅਲ ਇਕਾਈ & ਅਮਰੀਕੀ ਇਕਾਈ ਇਕਾਈ   9.2956×107 mi
   ਖਗੋਲੀ ਇਕਾਈ   4.8481×10−6 pc
1.5813×10−5 ly
    1 ਖਗੋਲੀ ਇਕਾਈ = 1,49,59,78,70,700 ਮੀਟਰ
    92.955807 ਮਿਲੀਅਨ ਮੀਲ
    4.8481368 ਪਾਰਸੇਕ ਦਾ ਦਸਲੱਖ ਵਾਂ ਭਾਗ
    15.812507 ਪ੍ਰਕਾਸ਼-ਸਾਲ ਦਾ ਦਸ ਲੱਖਵਾਂ ਭਾਗ

ਦੂਰੀਆਂ

ਬਹੁਤ ਵੱਡੀਆਂ ਦੂਰੀਆਂ ਜਿਵੇਂ ਧਰਤੀ ਤੋਂ ਸੂਰਜ ਜਾਂ ਹੋਰ ਤਾਰਿਆਂ ਤੱਕ ਦੀ ਦੂਰੀ ਮਾਪਣ ਲਈ ਪ੍ਰਕਾਸ਼ ਦੀ ਸਹਾਇਤਾ ਲਈ ਜਾਂਦੀ ਹੈ। ਪ੍ਰਕਾਸ਼ ਹਵਾ ਵਿੱਚ ਜਾਂ ਖਲਾਅ ਵਿੱਚ ਚਾਲ ਤਿੰਨ ਲੱਖ ਕਿਲੋਮੀਟਰ ਪ੍ਰਤੀ ਸੈਕਿੰਡ ਹੁੰਦੀ ਹੈ। ਸੂਰਜ ਤੋਂ ਪ੍ਰਕਾਸ਼ ਧਰਤੀ ਤੱਕ ਪੁੱਜਣ ਨੂੰ 500 ਸੈਕਿੰਡ ਲਗਦੇ ਹਨ। ਧਰਤੀ ਤੋਂ ਸੂਰਜ ਦੀ ਦੂਰੀ 500×3 ਲੱਖ=15 ਕਰੋੜ ਕਿਲੋਮੀਟਰ ਹੈ। ਇੱਕ ਦੂਰੀ ਨੂੰ ਇੱਕ ਪੁਲਾੜੀ ਇਕਾਈ ਜਾਂ ਐਸਟਰੋਨੌਮੀਕਲ ਯੂਨਿਟ ਵੀ ਕਹਿੰਦੇ ਹਨ। 1 ਸਾਲ ਵਿੱਚ 365.24×24×60×60=31538073.6 ਸੈਕਿੰਡ ਬਣਦੇ ਹਨ ਅਤੇ ਇਸ ਨੂੰ 3 ਲੱਖ ਨਾਲ ਗੁਣਾ ਕਰਨ 'ਤੇ 9.461×1012 ਕਿਲੋਮੀਟਰ ਬਣਦੇ ਹਨ। ਇਸ ਨੂੰ ਇੱਕ ਪ੍ਰਕਾਸ਼ ਸਾਲ ਵੀ ਕਹਿੰਦੇ ਹਨ। ਤਾਰਿਆਂ ਵਿਚਕਾਰ ਅਤੇ ਗਲੈਕਸੀਆਂ ਵਿੱਚ ਵੱਡੀਆਂ ਦੂਰੀਆਂ ਮਾਪਣ ਲਈ ਪ੍ਰਕਾਸ਼ ਸਾਲ ਦੀ ਵਰਤੋਂ ਕੀਤੀ ਜਾਂਦੀ ਹੈ।

ਹਵਾਲੇ

Tags:

🔥 Trending searches on Wiki ਪੰਜਾਬੀ:

ਬੰਗਲਾਦੇਸ਼2020-2021 ਭਾਰਤੀ ਕਿਸਾਨ ਅੰਦੋਲਨਮਾਰਕਸਵਾਦਖਡੂਰ ਸਾਹਿਬ (ਲੋਕ ਸਭਾ ਚੋਣ-ਹਲਕਾ)ਭਾਰਤੀ ਪੰਜਾਬੀ ਨਾਟਕਭਾਰਤ ਵਿੱਚ ਪੰਚਾਇਤੀ ਰਾਜਦੁਰਗਾ ਪੂਜਾਕ੍ਰਿਸ਼ਨਪੰਜਾਬ, ਭਾਰਤ ਦੇ ਮੁੱਖ ਮੰਤਰੀਆਂ ਦੀ ਸੂਚੀਪ੍ਰੀਤਮ ਸਿੰਘ ਸਫ਼ੀਰਡਾ. ਹਰਚਰਨ ਸਿੰਘਨਾਦਰ ਸ਼ਾਹਧਾਤਗੌਤਮ ਬੁੱਧਅਰਜਨ ਢਿੱਲੋਂਸੰਤੋਖ ਸਿੰਘ ਧੀਰਧਾਰਾ 370ਪੁਆਧਮਧਾਣੀਪੁਆਧੀ ਉਪਭਾਸ਼ਾਸ਼ਾਹ ਹੁਸੈਨਗਿਆਨੀ ਗਿਆਨ ਸਿੰਘਮੁਲਤਾਨ ਦੀ ਲੜਾਈਭਗਵਦ ਗੀਤਾਅਫ਼ੀਮਪੰਜਾਬ ਵਿੱਚ 2019 ਭਾਰਤ ਦੀਆਂ ਆਮ ਚੋਣਾਂਨਿਓਲਾਪ੍ਰਗਤੀਵਾਦੀ ਯਥਾਰਥਵਾਦੀ ਪੰਜਾਬੀ ਨਾਵਲਕੁੱਤਾਵਿਸ਼ਵ ਮਲੇਰੀਆ ਦਿਵਸਲੱਖਾ ਸਿਧਾਣਾਪੰਜਾਬੀ ਸੂਫ਼ੀ ਕਵੀਵਟਸਐਪਮਿਸਲਬਠਿੰਡਾਕਣਕਬਠਿੰਡਾ (ਲੋਕ ਸਭਾ ਚੋਣ-ਹਲਕਾ)ਮੰਡਵੀਸਾਹਿਤ ਅਤੇ ਮਨੋਵਿਗਿਆਨਸਿੰਧੂ ਘਾਟੀ ਸੱਭਿਅਤਾ23 ਅਪ੍ਰੈਲਸੰਤ ਅਤਰ ਸਿੰਘਕੁਲਵੰਤ ਸਿੰਘ ਵਿਰਕਅਤਰ ਸਿੰਘਜੁੱਤੀਪੰਜਾਬ ਵਿਚ ਚੋਣਾਂ (ਲੋਕ ਸਭਾ ਤੇ ਵਿਧਾਨ ਸਭਾ)ਜੇਠਭਾਰਤ ਦਾ ਇਤਿਹਾਸਕੁਦਰਤਮਿਲਖਾ ਸਿੰਘਨਿਮਰਤ ਖਹਿਰਾਖ਼ਾਲਸਾਪ੍ਰੇਮ ਪ੍ਰਕਾਸ਼ਦਲ ਖ਼ਾਲਸਾਫ਼ਿਰੋਜ਼ਪੁਰਪੰਜਾਬ ਦੇ ਮੇਲੇ ਅਤੇ ਤਿਓੁਹਾਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਮਾਈ ਭਾਗੋਨਿਤਨੇਮਸ਼ਿਵਰਾਮ ਰਾਜਗੁਰੂਹਿੰਦੀ ਭਾਸ਼ਾਅਭਾਜ ਸੰਖਿਆਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸਦਿਲਬਿਸ਼ਨੋਈ ਪੰਥਵੱਡਾ ਘੱਲੂਘਾਰਾਸਾਹਿਬਜ਼ਾਦਾ ਜੁਝਾਰ ਸਿੰਘਪੰਜਾਬੀ ਸਭਿਆਚਾਰ ਵਿੱਚ ਜਾਤਾਂ ਅਤੇ ਗੋਤਗੁਰਦੁਆਰਿਆਂ ਦੀ ਸੂਚੀਊਠਸੁਖਬੀਰ ਸਿੰਘ ਬਾਦਲਪੰਜਾਬੀ ਖੋਜ ਦਾ ਇਤਿਹਾਸਸ਼ਬਦਕੋਸ਼ਉਰਦੂਨਾਗਰਿਕਤਾ🡆 More