ਮੀਟਰ ਕੌਮਾਂਤਰੀ ਇਕਾਈ ਢਾਂਚੇ ਵਿੱਚ, (ਕੌਮਾਂਤਰੀ ਇਕਾਈ ਦਾ ਨਿਸ਼ਾਨ: m), ਲੰਬਾਈ (ਕੌਮਾਂਤਰੀ ਪਸਾਰ ਦਾ ਨਿਸ਼ਾਨ: L) ਦੀ ਮੁਢਲੀ ਇਕਾਈ ਹੈ। 1983 ਤੋਂ ਇਹਦੀ ਪਰਿਭਾਸ਼ਾ ਪ੍ਰਕਾਸ਼ ਵੱਲੋਂ ਇੱਕ ਸਕਿੰਟ ਦੇ 1/299,792,458 ਦੇ ਸਮੇਂ ਦੌਰਾਨ ਖਲਾਅ ਵਿੱਚ ਤੈਅ ਕੀਤੇ ਗਏ ਪੈਂਡੇ ਦੀ ਲੰਬਾਈ ਹੈ।
ਮੀਟਰ Metre | |
---|---|
ਆਮ ਜਾਣਕਾਰੀ | |
ਇਕਾਈ ਪ੍ਰਣਾਲੀ | ਕੌਮਾਂਤਰੀ ਢਾਂਚੇ ਦੀ ਮੁਢਲੀ ਇਕਾਈ |
ਦੀ ਇਕਾਈ ਹੈ | ਲੰਬਾਈ |
ਚਿੰਨ੍ਹ | m |
ਪਰਿਵਰਤਨ | |
1 m ਵਿੱਚ ... | ... ਦੇ ਬਰਾਬਰ ਹੈ ... |
dm | 10 |
cm | 100 |
mm | 1000 |
km | 0.001 |
ft | 3.28084 |
in | 39.3701 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
This article uses material from the Wikipedia ਪੰਜਾਬੀ article ਮੀਟਰ, which is released under the Creative Commons Attribution-ShareAlike 3.0 license ("CC BY-SA 3.0"); additional terms may apply (view authors). ਇਹ ਸਮੱਗਰੀ CC BY-SA 4.0 ਹੇਠ ਮੌਜੂਦ ਹੈ। ਅਜਿਹਾ ਨਾ ਹੋਣ ਉੱਤੇ ਵਿਸ਼ੇਸ਼ ਤੌਰ ਉੱਤੇ ਦੱਸਿਆ ਜਾਵੇਗਾ। Images, videos and audio are available under their respective licenses.
®Wikipedia is a registered trademark of the Wiki Foundation, Inc. Wiki ਪੰਜਾਬੀ (DUHOCTRUNGQUOC.VN) is an independent company and has no affiliation with Wiki Foundation.