ਇਮਲੀ

ਇਮਲੀ (ਅੰਗ੍ਰੇਜੀ:Tamarind, ਅਰਬੀ: تمر هندي ਤਾਮਰ ਹਿੰਦੀ, ਭਾਰਤੀ ਖਜੂਰ) ਪੌਦਾ ਕੁਲ ਫੈਬੇਸੀ ਦਾ ਤਪਤਖੰਡੀ ਅਫਰੀਕੀ ਮੂਲ ਦਾ ਇੱਕ ਰੁੱਖ ਹੈ। ਇਸਦੇ ਫਲ ਲਾਲ ਜਿਹੇ ਭੂਰੇ ਰੰਗ ਦੇ ਹੁੰਦੇ ਹਨ ਅਤੇ ਸਵਾਦ ਵਿੱਚ ਬਹੁਤ ਖੱਟੇ ਹੁੰਦੇ ਹਨ। ਇਮਲੀ ਦਾ ਰੁੱਖ ਸਮੇਂ ਦੇ ਨਾਲ ਬਹੁਤ ਵੱਡਾ ਹੋ ਸਕਦਾ ਹੈ ਅਤੇ ਇਸਦੀਆਂ ਪੱਤੀਆਂ ਇੱਕ ਡੰਡੀ ਦੇ ਦੋਨੋਂ ਤਰਫ ਛੋਟੀਆਂ-ਛੋਟੀਆਂ ਲੱਗੀਆਂ ਹੁੰਦੀਆਂ ਹਨ। ਇਸਦੇ ਖ਼ਾਨਦਾਨ ਟੈਮੇਰਿੰਡਸ ਵਿੱਚ ਸਿਰਫ ਇੱਕ ਪ੍ਰਜਾਤੀ ਹੁੰਦੀ ਹੈ।

ਇਮਲੀ
ਇਮਲੀ
Scientific classification
Kingdom:
Division:
ਮੈਗਨੀਲੀਓਪਿਸਡਾ ਪੌਦੇ
Class:
ਮੈਗਨੀਲੀਓਪਿਸਡਾ
Order:
ਫੈਬਾਲੇਸ
Family:
ਫੈਬੇਸੀ
Subfamily:
ਕਾਏਸਾਲਪਿਨੀਓਇਡੀਆਏ
Tribe:
ਡੈਟਾਰੀਏ
Genus:
ਟੈਮੇਰਿੰਡਸ
Species:
ਟੀ. ਇੰਡੀਕਾ
Binomial name
ਟੈਮੇਰਿੰਡਸ ਇੰਡੀਕਾ
ਲੀਨਿਆਸ

ਇਮਲੀ ਦੇ ਰੁੱਖ ਨੂੰ ਫਲੀ-ਨੁਮਾ ਫਲ ਲੱਗਦੇ ਹਨ ਜਿਨ੍ਹਾਂ ਨੂੰ ਸੰਸਾਰ ਭਰ ਅੰਦਰ ਦੇ ਪਕਵਾਨਾਂ ਲਈ ਵਿਆਪਕ ਤੌਰ ਤੇ ਵਰਤਿਆ ਜਾਂਦਾ ਹੈ। ਇਸਦੇ ਹੋਰ ਇਸਤੇਮਾਲ ਵੀ ਹਨ, ਜਿਵੇਂ ਰਵਾਇਤੀ ਦਵਾਈਆਂ ਅਤੇ ਧਾਤ ਪਾਲਿਸ਼। ਲੱਕੜ ਨੂੰ ਤਰਖਾਣੀ ਵਿੱਚ ਵਰਤਿਆ ਜਾ ਸਕਦਾ ਹੈ।

Tags:

🔥 Trending searches on Wiki ਪੰਜਾਬੀ:

ਹਰਨੀਆਰਾਜਾ ਸਾਹਿਬ ਸਿੰਘਭਾਰਤ ਦਾ ਝੰਡਾਸਤਿ ਸ੍ਰੀ ਅਕਾਲਵਿਆਕਰਨਿਕ ਸ਼੍ਰੇਣੀਪਾਕਿਸਤਾਨਭਾਰਤ ਦਾ ਪ੍ਰਧਾਨ ਮੰਤਰੀਜਾਤਛੋਟਾ ਘੱਲੂਘਾਰਾਭਗਤ ਧੰਨਾ ਜੀਕਿਰਿਆ-ਵਿਸ਼ੇਸ਼ਣਸੋਨਾਪਿਸ਼ਾਬ ਨਾਲੀ ਦੀ ਲਾਗਕਾਰਲ ਮਾਰਕਸਪੋਹਾਰਬਾਬਪੰਜਾਬ ਦੇ ਮੇਲੇ ਅਤੇ ਤਿਓੁਹਾਰਅਨੁਵਾਦਸਾਹਿਤਅਕਾਲ ਤਖ਼ਤਸਾਕਾ ਨਨਕਾਣਾ ਸਾਹਿਬਯੋਗਾਸਣਵਿਕੀਸਰੋਤਮੌੜਾਂਸੰਸਮਰਣਕਰਤਾਰ ਸਿੰਘ ਦੁੱਗਲਅੱਡੀ ਛੜੱਪਾਕੁਲਵੰਤ ਸਿੰਘ ਵਿਰਕਮਲਵਈਮੱਧਕਾਲੀਨ ਪੰਜਾਬੀ ਸਾਹਿਤਪੰਥ ਪ੍ਰਕਾਸ਼ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)ਅਕਬਰਬੁਢਲਾਡਾ ਵਿਧਾਨ ਸਭਾ ਹਲਕਾਲੋਕ ਸਭਾ ਦਾ ਸਪੀਕਰਅਜੀਤ ਕੌਰਉਪਵਾਕਸਿੱਖਮੱਧ ਪ੍ਰਦੇਸ਼ਦੁਰਗਾ ਪੂਜਾਪੰਜਾਬੀ ਲੋਕ ਕਲਾਵਾਂਜੀਵਨਸਿੱਖ ਸਾਮਰਾਜ2022 ਪੰਜਾਬ ਵਿਧਾਨ ਸਭਾ ਚੋਣਾਂਨਰਿੰਦਰ ਮੋਦੀਚਲੂਣੇਸਤਲੁਜ ਦਰਿਆਸਿੱਖ ਧਰਮ ਦਾ ਇਤਿਹਾਸਗੁਰੂ ਗ੍ਰੰਥ ਸਾਹਿਬਭਗਵਾਨ ਮਹਾਵੀਰਗੁਰੂ ਰਾਮਦਾਸਪੁਆਧੀ ਉਪਭਾਸ਼ਾਪੰਜਾਬੀ ਨਾਟਕ ਅਤੇ ਰੰਗਮੰਚ ਦੇ ਬਦਲਦੇ ਪਰਿਪੇਖਕਾਗ਼ਜ਼ਹੌਂਡਾਅਮਰ ਸਿੰਘ ਚਮਕੀਲਾਸ਼ਬਦਸੱਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣਸੰਯੁਕਤ ਰਾਜਜੈਤੋ ਦਾ ਮੋਰਚਾਮਹਾਨ ਕੋਸ਼ਦਿੱਲੀਸਮਾਜਵਾਦਮਸੰਦਪੰਜ ਕਕਾਰਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਪੱਤਰਕਾਰੀਹਿਮਾਲਿਆਵਰ ਘਰਪਿੰਡਸਵਰਨਜੀਤ ਸਵੀਕਿਰਿਆਵੱਡਾ ਘੱਲੂਘਾਰਾਬਠਿੰਡਾ (ਲੋਕ ਸਭਾ ਚੋਣ-ਹਲਕਾ)ਬਾਬਾ ਦੀਪ ਸਿੰਘ🡆 More