ਅਲਕੋਹਲ

ਰਸਾਇਣ ਵਿਗਿਆਨ ਵਿੱਚ ਅਲਕੋਹਲ ਇੱਕ ਕਾਰਬਨੀ ਯੋਗ ਹੁੰਦਾ ਹੈ ਜੀਹਦੇ ਵਿੱਚ ਹਾਈਡਰਾਕਸਿਲ ਕਿਰਿਆਸ਼ੀਲ ਸਮੂਹ (-OH) ਕਿਸੇ ਕਾਰਬਨ ਪਰਮਾਣੂ ਨਾਲ਼ ਜੁੜਿਆ ਹੁੰਦਾ ਹੈ। ਖ਼ਾਸ ਤੌਰ ਉੱਤੇ ਇਹ ਕਾਰਬਨ ਕੇਂਦਰ ਪੂਰਨ ਹੋਣਾ ਚਾਹੀਦਾ ਹੈ ਭਾਵ ਹੋਰ ਤਿੰਨਾਂ ਪਰਮਾਣੂਆਂ ਨਾਲ਼ ਇਹਦੇ ਇਕਹਿਰੇ ਜੋੜ ਹੋਣੇ ਚਾਹੀਦੇ ਹਨ।

ਅਲਕੋਹਲ
ਕਿਸੇ ਅਲਕੋਹਲ ਅਣੂ (R3COH) ਵਿੱਚ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ ਦਾ ਖਿੱਦੋ-ਤੀਲੀ ਨਮੂਨਾ। ਤਿੰਨ "R" ਕਾਰਬਨ ਬਦਲਾਂ ਜਾਂ ਹਾਈਡਰੋਜਨ ਪਰਮਾਣੂਆਂ ਨੂੰ ਦਰਸਾਉਂਦੇ ਹਨ।
ਅਲਕੋਹਲ
ਜੋੜ ਦੇ ਕੋਣ ਸਮੇਤ ਹਾਈਡਰਾਕਸਿਲ (-OH) ਕਿਰਿਆਸ਼ੀਲ ਸਮੂਹ।

ਅਲਕੋਹਲਾਂ ਦੀ ਇੱਕ ਪ੍ਰਮੁੱਖ ਟੋਲੀ ਆਮ ਅਚੱਕਰੀ ਅਲਕੋਹਲਾਂ ਦੀ ਹੁੰਦੀ ਹੈ ਜਿਹਨਾਂ ਦਾ ਆਮ ਤੌਰ ਉੱਤੇ ਫ਼ਾਰਮੂਲਾ CnH2n+1OH ਹੁੰਦਾ ਹੈ। ਇਹਨਾਂ ਵਿੱਚੋਂ ਈਥਨੋਲ (C2H5OH) ਸ਼ਰਾਬਦਾਰ ਪੀਣ-ਪਦਾਰਥਾਂ ਵਿੱਚ ਮਿਲਾਇਆ ਜਾਂਦਾ ਹੈ; ਆਮ ਬੋਲਚਾਲ ਵਿੱਚ ਅਲਕੋਹਲ ਸ਼ਬਦ ਤੋਂ ਭਾਵ ਈਥਨੋਲ ਹੀ ਹੁੰਦਾ ਹੈ।

ਹਵਾਲੇ

Tags:

ਆਕਸੀਜਨਕਾਰਬਨਕਾਰਬਨੀ ਯੋਗਕਿਰਿਆਸ਼ੀਲ ਸਮੂਹਰਸਾਇਣ ਵਿਗਿਆਨਹਾਈਡਰੋਜਨ

🔥 Trending searches on Wiki ਪੰਜਾਬੀ:

ਪਾਣੀਪਤ ਦੀ ਤੀਜੀ ਲੜਾਈਟਾਟਾ ਮੋਟਰਸਪੱਤਰਕਾਰੀਝੋਨਾਪਹਿਲੀ ਐਂਗਲੋ-ਸਿੱਖ ਜੰਗਸੂਰਜਭਗਵਦ ਗੀਤਾਚਿੱਟਾ ਲਹੂਕੁੱਤਾਇੰਟਰਸਟੈਲਰ (ਫ਼ਿਲਮ)ਸੰਖਿਆਤਮਕ ਨਿਯੰਤਰਣਪੰਜਾਬੀ ਸਾਹਿਤਸਿੱਖਸੁੱਕੇ ਮੇਵੇਛੰਦਦੇਬੀ ਮਖਸੂਸਪੁਰੀਗੁੱਲੀ ਡੰਡਾਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵਰਸਾਇਣਕ ਤੱਤਾਂ ਦੀ ਸੂਚੀਨਿਰਮਲ ਰਿਸ਼ੀਖ਼ਲੀਲ ਜਿਬਰਾਨਜਰਨੈਲ ਸਿੰਘ ਭਿੰਡਰਾਂਵਾਲੇਅੰਤਰਰਾਸ਼ਟਰੀਗੁਰੂ ਰਾਮਦਾਸਅੱਕਬਾਬਾ ਬੁੱਢਾ ਜੀਮਨੋਜ ਪਾਂਡੇਵਾਯੂਮੰਡਲਰੇਖਾ ਚਿੱਤਰਸਿੰਘ ਸਭਾ ਲਹਿਰਸੂਚਨਾਪਿੱਪਲਭਾਰਤ ਦਾ ਰਾਸ਼ਟਰਪਤੀਪੰਜਾਬੀ ਕੱਪੜੇਆਨੰਦਪੁਰ ਸਾਹਿਬਰਾਮਪੁਰਾ ਫੂਲਵਰਚੁਅਲ ਪ੍ਰਾਈਵੇਟ ਨੈਟਵਰਕਗੁਰੂ ਹਰਿਕ੍ਰਿਸ਼ਨਜਾਮਣਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)ਤਮਾਕੂਪੰਜਾਬੀ ਵਿਕੀਪੀਡੀਆਗੁਰਦੁਆਰਾ ਫ਼ਤਹਿਗੜ੍ਹ ਸਾਹਿਬਨਜ਼ਮਦੂਜੀ ਸੰਸਾਰ ਜੰਗਭੂਗੋਲਜੀਵਨਨਿਊਕਲੀ ਬੰਬਸਾਉਣੀ ਦੀ ਫ਼ਸਲਉਲਕਾ ਪਿੰਡਭੰਗੜਾ (ਨਾਚ)ਜਰਗ ਦਾ ਮੇਲਾਪਾਣੀਪਤ ਦੀ ਪਹਿਲੀ ਲੜਾਈਸਤਿੰਦਰ ਸਰਤਾਜਸੇਰਹਿੰਦਸਾਚਰਨ ਦਾਸ ਸਿੱਧੂਪੰਜਾਬੀ ਸੱਭਿਆਚਾਰਜੰਗਪੰਜਾਬੀ ਲੋਕ ਸਾਹਿਤਸਾਹਿਬਜ਼ਾਦਾ ਜੁਝਾਰ ਸਿੰਘਰਹਿਰਾਸਜਾਪੁ ਸਾਹਿਬਵਿਅੰਜਨਦਸਮ ਗ੍ਰੰਥਵਾਕ ਦੀ ਪਰਿਭਾਸ਼ਾ ਅਤੇ ਕਿਸਮਾਂਅਤਰ ਸਿੰਘਰੋਸ਼ਨੀ ਮੇਲਾਸੰਤ ਅਤਰ ਸਿੰਘਕਾਰੋਬਾਰਮਾਂਪਰਕਾਸ਼ ਸਿੰਘ ਬਾਦਲਪੁਆਧਵੇਦਗੁਰੂ ਅਮਰਦਾਸ🡆 More