ਗਣਿਤ

ਗਣਿਤ ਜਾਂ ਹਿਸਾਬ (ਅੰਗਰੇਜ਼ੀ: ਮਾਤਰਾ (ਗਿਣਤੀ) ਸੰਰਚਨਾ, ਸਥਾਨ, ਅਤੇ ਪਰਿਵਰਤਨ ਵਰਗੇ ਵਿਸ਼ਿਆਂ ਦਾ ਅਮੂਰਤ ਅਧਿਐਨ ਹੁੰਦਾ ਹੈ। ਹਿਸਾਬਦਾਨਾਂ ਅਤੇ ਦਾਰਸ਼ਨਿਕਾਂ ਵਿੱਚ ਹਿਸਾਬ ਦੀ ਪਰਿਭਾਸ਼ਾ ਅਤੇ ਵਿਸ਼ਾ-ਖੇਤਰ ਬਾਰੇ ਬਹਿਸ ਦਾ ਖੇਤਰ ਬੜਾ ਵੱਡਾ ਹੈ। ਇਹ ਅਮੂਰਤ ਜਾਂ ਨਿਰਾਕਾਰ (abstract) ਅਤੇ ਨਿਗਮਨੀ ਪ੍ਰਣਾਲੀ ਹੈ। ਇਸ ਵਿੱਚ ਮਾਤ੍ਰਾਵਾਂ, ਪਰਿਮਾਣਾਂ ਅਤੇ ਰੂਪਾਂ ਦੇ ਆਪਸੀ ਰਿਸ਼ਤੇ, ਗੁਣ, ਸੁਭਾਉ ਆਦਿ ਦਾ ਅਧਿਐਨ ਕੀਤਾ ਜਾਂਦਾ ਹੈ। ਗਣਿਤ ਦੀਆਂ ਕਈ ਸ਼ਾਖਾਵਾਂ ਹਨ: ਅੰਕ-ਗਣਿਤ, ਬੀਜਗਣਿਤ, ਅੰਕੜਾ ਵਿਗਿਆਨ, ਰੇਖਾਗਣਿਤ, ਤਿਕੋਣਮਿਤੀ ਅਤੇ ਕਲਨ ਵਿੱਚ ਨਿਪੁੰਨ ਵਿਅਕਤੀ ਜਾਂ ਖੋਜ ਕਰਨ ਵਾਲੇ ਵਿਗਿਆਨੀ ਨੂੰ ਹਿਸਾਬਦਾਨ ਕਹਿੰਦੇ ਹਨ।

ਵੀਹਵੀਂ ਸਦੀ ਦੇ ਮਸ਼ਹੂਰ ਬ੍ਰਿਟਿਸ਼ ਹਿਸਾਬਦਾਨ ਅਤੇ ਦਾਰਸ਼ਨਿਕ ਬਰਟੇਂਡ ਰਸਲ ਦੇ ਅਨੁਸਾਰ ‘‘ਹਿਸਾਬ ਨੂੰ ਇੱਕ ਅਜਿਹੇ ਵਿਸ਼ੇ ਦੇ ਰੂਪ ਵਿੱਚ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ ਜਿਸ ਵਿੱਚ ਅਸੀਂ ਜਾਣਦੇ ਹੀ ਨਹੀਂ ਕਿ ਅਸੀਂ ਕੀ ਕਹਿ ਰਹੇ ਹਾਂ, ਨਾ ਹੀ ਸਾਨੂੰ ਇਹ ਪਤਾ ਹੁੰਦਾ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਉਹ ਸੱਚ ਵੀ ਹੈ ਜਾਂ ਨਹੀਂ।’’ ਹਿਸਾਬ ਕੁੱਝ ਅਮੂਰਤ ਸੰਕਲਪਾਂ ਅਤੇ ਨਿਯਮਾਂ ਦਾ ਸੰਕਲਨ ਮਾਤਰ ਹੀ ਨਹੀਂ ਹੈ, ਸਗੋਂ ਸਦੀਵੀ ਜੀਵਨ ਦਾ ਮੂਲਾਧਾਰ ਹੈ।

ਹਿਸਾਬ ਦੀਆਂ ਕਿਸਮਾਂ

ਹਵਾਲੇ

Tags:

ਅੰਕ-ਗਣਿਤਅੰਕੜਾ ਵਿਗਿਆਨਅੰਗਰੇਜ਼ੀਕੈਲਕੂਲਸਗਿਣਤੀਤਿਕੋਣਮਿਤੀਬੀਜਗਣਿਤਰੇਖਾਗਣਿਤਸੰਰਚਨਾਹਿਸਾਬਦਾਨ

🔥 Trending searches on Wiki ਪੰਜਾਬੀ:

ਰਣਜੀਤ ਸਿੰਘਭਾਰਤ ਵਿੱਚ ਜੰਗਲਾਂ ਦੀ ਕਟਾਈਮੁਲਤਾਨ ਦੀ ਲੜਾਈਬੰਗਲਾਦੇਸ਼ਪਿਆਜ਼ਚਰਨ ਦਾਸ ਸਿੱਧੂਲੁਧਿਆਣਾਰਬਿੰਦਰਨਾਥ ਟੈਗੋਰਹਰਿਮੰਦਰ ਸਾਹਿਬਜਨ ਬ੍ਰੇਯ੍ਦੇਲ ਸਟੇਡੀਅਮਆਯੁਰਵੇਦਹਰੀ ਖਾਦਅਮਰ ਸਿੰਘ ਚਮਕੀਲਾ (ਫ਼ਿਲਮ)ਯੂਟਿਊਬਤਾਰਾਕੁਲਵੰਤ ਸਿੰਘ ਵਿਰਕਗੁਰੂ ਰਾਮਦਾਸਖ਼ਾਲਸਾ ਮਹਿਮਾਸੋਹਣੀ ਮਹੀਂਵਾਲਫ਼ਰੀਦਕੋਟ (ਲੋਕ ਸਭਾ ਹਲਕਾ)ਜਸਵੰਤ ਸਿੰਘ ਨੇਕੀਹੇਮਕੁੰਟ ਸਾਹਿਬਸੰਗਰੂਰਫ਼ਿਰੋਜ਼ਪੁਰਗੁਰਮਤਿ ਕਾਵਿ ਧਾਰਾਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪਪੰਜਾਬ, ਭਾਰਤ ਦੇ ਰਾਜਪਾਲਾਂ ਦੀ ਸੂਚੀਸਿੱਖਿਆ2020-2021 ਭਾਰਤੀ ਕਿਸਾਨ ਅੰਦੋਲਨਚਰਖ਼ਾ23 ਅਪ੍ਰੈਲਜਰਗ ਦਾ ਮੇਲਾਸ਼ਖ਼ਸੀਅਤਜੇਠਰਬਾਬਸੀ++ਧੁਨੀ ਵਿਉਂਤਅੰਗਰੇਜ਼ੀ ਬੋਲੀਪੰਜਾਬੀ ਕੈਲੰਡਰਤਕਸ਼ਿਲਾਨਿਓਲਾਬਿਸ਼ਨਪੁਰਾ ਲੁਧਿਆਣਾ ਜ਼ਿਲ੍ਹਾਅਨੀਮੀਆਨਿਊਕਲੀ ਬੰਬਬ੍ਰਹਮਾਫੌਂਟਸਵਰਨਜੀਤ ਸਵੀਜੂਆਲੋਕ ਸਭਾ ਹਲਕਿਆਂ ਦੀ ਸੂਚੀਜੰਗਜਨਮਸਾਖੀ ਅਤੇ ਸਾਖੀ ਪ੍ਰੰਪਰਾਭਾਰਤ ਦੀ ਸੰਵਿਧਾਨ ਸਭਾਸੈਣੀਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀਅਕਬਰਵਿਕੀਮੀਡੀਆ ਸੰਸਥਾਪੰਜਾਬੀ ਖੋਜ ਦਾ ਇਤਿਹਾਸਗੁਰਮਤਿ ਕਾਵਿ-ਧਾਰਾ ਵਿਚ ਗੁਰੂ ਅੰਗਦ ਦੇਵ ਜੀਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾਖ਼ਾਲਸਾਹੋਲੀਪੰਜਾਬੀ ਵਿਆਕਰਨਵਿਆਕਰਨਿਕ ਸ਼੍ਰੇਣੀਮਨੋਵਿਗਿਆਨਨਿਰਮਲ ਰਿਸ਼ੀਔਰੰਗਜ਼ੇਬਪਾਸ਼ਬਿਕਰਮੀ ਸੰਮਤਬੀ ਸ਼ਿਆਮ ਸੁੰਦਰਗੋਇੰਦਵਾਲ ਸਾਹਿਬਈਸਟ ਇੰਡੀਆ ਕੰਪਨੀਧਰਮਕੋਟਲਾ ਛਪਾਕੀਪੰਜਾਬੀ ਧੁਨੀਵਿਉਂਤਸਿੱਧੂ ਮੂਸੇ ਵਾਲਾਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ🡆 More