ਅੰਕੜਾ ਵਿਗਿਆਨ

ਅੰਕੜਾ ਵਿਗਿਆਨ ਅੰਕੜਿਆਂ ਨੂੰ ਇਕੱਤਰ ਕਰਨ,ਇਹਨਾਂ ਦਾ ਵਿਸ਼ਲੇਸ਼ਣ ਕਰਨ,ਤਰਤੀਬ ਬੱਧ ਕਰਨ ਅਤੇ ਪੇਸ਼ ਕਰਨ ਦਾ ਅਧਿਐਨ ਕਰਨ ਨਾਲ ਸੰਬੰਧਿਤ ਵਿਗਿਆਨ ਹੈ।

ਅੰਕੜਾ ਵਿਗਿਆਨ
ਆਮ ਵੰਡ ਦਰਸਾਉਦੀ ਡਾਇਗਰਮ।
ਅੰਕੜਾ ਵਿਗਿਆਨ
ਬਿਖਰੇ ਬਿੰਦੂਆਂ ਦੀ ਵਿਧੀ ਦਾ ਪ੍ਰਯੋਗ ਵੱਖ ਵੱਖ ਸੂਚਕਾਂ ਵਿੱਚ ਸੰਬੰਧ ਦਰਸਾਉਣ ਲਈ ਕੀਤਾ ਜਾਂਦਾ ਹੈ।

ਕਵਰੇਜ-ਦਾਇਰਾ

ਅੰਕੜਾ ਵਿਗਿਆਨ ਇੱਕ ਵਿਗਿਆਨ ਅੰਕੜਿਆਂ ਨੂੰ ਇਕਠੇ,ਵਿਸ਼ਲੇਸ਼ਣ,ਵਿਆਖਿਆ,ਅਤੇ ਪੇਸ਼ ਕਰਨ ਦੇ ਕਾਰਜਾਂ ਨਾਲ ਸੰਬੰਧਿਤ ਗਣਿਤ ਹੈ

ਜਾਂ ਗਣਿਤ ਦੀ ਦੀ ਸ਼ਾਖਾ ਹੈ . ਕੁਝ ਅੰਕੜਾ ਵਿਗਿਆਨ ਨੂੰ ਗਣਿਤ ਦੀ ਸ਼ਾਖਾ ਦੀ ਬਜਾਏ ਵਿਲੱਖਣ ਗਣਿਤ ਵਿਗਿਆਨ ਮੰਦੇ ਹਨ।[vague]

ਅੰਕੜੇ ਇੱਕਤਰ ਕਰਨਾ

ਸੈਸੇਜ

ਜਦ ਕਿਸੇ ਅਧਿਐਨ ਲਈ ਸਾਰੀ ਵਸੋਂ ਨੂੰ ਕਵਰ ਕੀਤਾ ਜਾਂਦਾ ਹੈ ਤਾਂ ਇਸਨੂੰ ਸੈਂਸਜ ਕਿਹਾ ਜਾਂਦਾ ਹੈ। ਇਹ ਤਰੀਕਾ ਉਥੇ ਜਿਆਦਾ ਸਾਰਥਕ ਹੈ ਜਿਥੇ ਕਾਰਜ ਖੇਤਰ ਛੋਟਾ ਅਤੇ ਵਸੋਂ ਦੀ ਗਿਣਤੀ ਥੋੜੀ ਹੋਵੇ।

ਸੈਪਲ

ਜਦ ਅਧਿਐਨ ਲਈ ਸਾਰੀ ਵਸੋਂ ਨੂੰ ਕਵਰ ਕਰਨਾ ਸੰਭਵ ਨਾ ਹੋਵੇ ਤਾਂ ਇਸ ਦੇ ਕੁਝ ਹਿਸੇ ਨੂੰ ਇੱਕ ਵਿਧੀ ਅਨੁਸਾਰ ਕਵਰ ਕਰਨ ਨੂੰ ਸੈਪਲ ਕਿਹਾ ਜਾਂਦਾ ਹੈ। ਜਿਵੇਂ ਰਸੋਈ ਵਿੱਚ ਚਾਵਲ ਬਣਾਉਣ ਵੇਲੇ ਸੁਆਣੀਆਂ ਕੁਝ ਕੁ ਚਾਵਲ ਕੱਢ ਕੇ ਵੇਖ ਲੈਂਦੀਆਂ ਹਨ ਕਿ ਇਹ ਬਣ ਗਏ ਹਨ ਜਾਂ ਕਚੇ ਹਨ। ਚੁਣੇ ਗਏ ਚਾਵਲ ਸੈਪਲ ਹਨ ਅਤੇ ਸਾਰੇ ਚਾਵਲ ਸੈਸੇਜ।

ਹਵਾਲੇ

Tags:

ਅੰਕੜਾ ਵਿਗਿਆਨ ਕਵਰੇਜ-ਦਾਇਰਾਅੰਕੜਾ ਵਿਗਿਆਨ ਅੰਕੜੇ ਇੱਕਤਰ ਕਰਨਾਅੰਕੜਾ ਵਿਗਿਆਨ ਹਵਾਲੇਅੰਕੜਾ ਵਿਗਿਆਨ

🔥 Trending searches on Wiki ਪੰਜਾਬੀ:

ਲੋਕਧਾਰਾ ਅਤੇ ਸਾਹਿਤਗੈਲੀਲਿਓ ਗੈਲਿਲੀਅਨੰਦ ਸਾਹਿਬਪੰਜਾਬਭਾਰਤੀ ਪੰਜਾਬੀ ਨਾਟਕਤੂੰ ਮੱਘਦਾ ਰਹੀਂ ਵੇ ਸੂਰਜਾਪੰਜਾਬੀ ਰੀਤੀ ਰਿਵਾਜਭਾਸ਼ਾਪੰਜਾਬੀ ਆਲੋਚਨਾਕੁਲਫ਼ੀਪ੍ਰਗਤੀਵਾਦਪੰਜਾਬੀ ਵਿਆਕਰਨਰਾਵਣਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਵੀਆਂ ਦਾ ਸਭਿਆਚਾਰਕ ਪਿਛੋਕੜਛੰਦਅਸ਼ੋਕਬੁਗਚੂਸੰਗੀਤਭਾਰਤ ਦਾ ਰਾਸ਼ਟਰਪਤੀਭਾਰਤ ਵਿੱਚ ਭ੍ਰਿਸ਼ਟਾਚਾਰਪੰਜਾਬੀ-ਭਾਸ਼ਾ ਕਹਾਣੀਕਾਰਾਂ ਦੀ ਸੂਚੀਸੁਭਾਸ਼ ਚੰਦਰ ਬੋਸਪੰਜਾਬ ਵਿਧਾਨ ਸਭਾਗੁਰਚੇਤ ਚਿੱਤਰਕਾਰਬਲੌਗ ਲੇਖਣੀਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)ਅਮਰ ਸਿੰਘ ਚਮਕੀਲਾਪੀ.ਟੀ. ਊਸ਼ਾਕਰਮਜੀਤ ਕੁੱਸਾਵੋਟਰ ਕਾਰਡ (ਭਾਰਤ)ਮੌਲਿਕ ਅਧਿਕਾਰਖੂਹਸੋਹਣ ਸਿੰਘ ਸੀਤਲਚਮਕੌਰ ਦੀ ਲੜਾਈਚਿੱਟਾ ਲਹੂਬਠਿੰਡਾਉੱਚੀ ਛਾਲਸਿੱਖ ਸਾਮਰਾਜਫੁਲਕਾਰੀਹਾਵਰਡ ਜਿਨਪੰਜਾਬ ਦੀਆਂ ਵਿਰਾਸਤੀ ਖੇਡਾਂਇਸ਼ਾਂਤ ਸ਼ਰਮਾਵਿਸ਼ਵਕੋਸ਼ਵਾਹਿਗੁਰੂਸ਼ਰੀਂਹਲਿਵਰ ਸਿਰੋਸਿਸਅਨੀਮੀਆਅੰਤਰਰਾਸ਼ਟਰੀ ਮਜ਼ਦੂਰ ਦਿਵਸਹਵਾ ਪ੍ਰਦੂਸ਼ਣਰੱਬਲੱਖਾ ਸਿਧਾਣਾਸਮਾਜ ਸ਼ਾਸਤਰਅੰਮ੍ਰਿਤਬਾਜ਼ਵਾਕਸਰਪੰਚਹਲਫੀਆ ਬਿਆਨਮੱਖੀਆਂ (ਨਾਵਲ)ਧਿਆਨਪਾਠ ਪੁਸਤਕਸ਼ਤਰੰਜਮਾਨਸਿਕ ਵਿਕਾਰਜਪੁਜੀ ਸਾਹਿਬਅੰਗਰੇਜ਼ੀ ਬੋਲੀਭਾਰਤ ਦਾ ਝੰਡਾਜਸਪ੍ਰੀਤ ਬੁਮਰਾਹਜਨਮਸਾਖੀ ਅਤੇ ਸਾਖੀ ਪ੍ਰੰਪਰਾਪੰਜਾਬੀ-ਭਾਸ਼ਾ ਕਵੀਆਂ ਦੀ ਸੂਚੀਆਸਾ ਦੀ ਵਾਰਸ਼ਰਧਾ ਰਾਮ ਫਿਲੌਰੀਜ਼ਫ਼ਰਨਾਮਾ (ਪੱਤਰ)ਪੰਜਾਬੀ ਨਾਰੀਪੰਜ ਤਖ਼ਤ ਸਾਹਿਬਾਨ🡆 More