ਪਾਮੀਰ ਪਹਾੜ: ਮੱਧ ਏਸ਼ੀਆ ਵਿੱਚ ਪਹਾੜੀ ਲੜੀ

ਪਾਮੀਰ ਪਰਬਤ (ਅੰਗਰੇਜ਼ੀ: Pamir Mountains, ਫ਼ਾਰਸੀ: رشته کوه های پامیر) ਮੱਧ ਏਸ਼ੀਆ ਵਿੱਚ ਸਥਿਤ ਇੱਕ ਪ੍ਰਮੁੱਖ ਪਰਬਤ ਲੜੀ ਹੈ, ਜਿਸਦੀ ਰਚਨਾ ਹਿਮਾਲਾ, ਤੀਇਨ ਸ਼ਾਨ, ਕਾਰਾਕੋਰਮ, ਕੁਨਲੁਨ ਅਤੇ ਹਿੰਦੂ ਕੁਸ਼ ਲੜੀਆਂ ਦੇ ਸੰਗਮ ਨਾਲ ਹੋਈ ਹੈ। ਪਾਮੀਰ ਸੰਸਾਰ ਦੇ ਸਭ ਤੋਂ ਉੱਚੇ ਪਹਾੜਾਂ ਵਿੱਚੋਂ ਹਨ ਅਤੇ 18ਵੀਂ ਸਦੀ ਤੋਂ ਇਨ੍ਹਾਂ ਨੂੰ ਸੰਸਾਰ ਦੀ ਛੱਤ ਕਿਹਾ ਜਾਂਦਾ ਹੈ। ਇਸ ਦੇ ਇਲਾਵਾ ਇਨ੍ਹਾਂ ਨੂੰ ਇਨ੍ਹਾਂ ਦੇ ਚੀਨੀ ਨਾਮ ਕੋਂਗਲਿੰਗ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇੱਥੇ ਉੱਗਣ ਵਾਲੇ ਜੰਗਲੀ ਪਿਆਜ ਦੇ ਨਾਮ ਉੱਤੇ ਇਨ੍ਹਾਂ ਨੂੰ ਪਿਆਜੀ ਪਹਾੜ ਵੀ ਕਿਹਾ ਜਾਂਦਾ ਸੀ।

ਪਾਮੀਰ ਪਰਬਤ
ਪਾਮੀਰ ਪਹਾੜ: ਮੱਧ ਏਸ਼ੀਆ ਵਿੱਚ ਪਹਾੜੀ ਲੜੀ
Pamir Mountains from an airplane, June 2008
ਸਿਖਰਲਾ ਬਿੰਦੂ
ਚੋਟੀIsmail Samani Peak
ਉਚਾਈ7,495 m (24,590 ft)
ਗੁਣਕ38°55′N 72°01′E / 38.917°N 72.017°E / 38.917; 72.017
ਭੂਗੋਲ
ਪਾਮੀਰ ਪਹਾੜ: ਮੱਧ ਏਸ਼ੀਆ ਵਿੱਚ ਪਹਾੜੀ ਲੜੀ
ਪਾਮੀਰ ਪਰਬਤ, ਅਫਗਾਨਿਸਤਾਨ, ਚੀਨ , ਕਿਰਗਿਜ਼ਸਤਾਨ, ਪਾਕਿਸਤਾਨ ਅਤੇ ਤਾਜਿਕਸਤਾਨ ਵਿੱਚ ਸਥਿਤ ਹਨ।
ਦੇਸ਼
ਸੂਚੀ
  • ਤਾਜਿਕਸਤਾਨ
  • ਕਿਰਗਿਜ਼ਸਤਾਨ
  • ਅਫਗਾਨਿਸਤਾਨ
  • ਪਾਕਿਸਤਾਨ
  • ਚੀਨ
ਰਾਜ/ਸੂਬੇ
ਸੂਚੀ
  • Gorno-Badakhshan
  • Wakhan
  • North-West Frontier Province
  • Gilgit–Baltistan
  • Xinjiang of China
ਲੜੀ ਗੁਣਕ39°N 72°E / 39°N 72°E / 39; 72

ਹਵਾਲੇ

Tags:

ਅੰਗਰੇਜ਼ੀਕਾਰਾਕੋਰਮਪਿਆਜਫ਼ਾਰਸੀਮੱਧ ਏਸ਼ੀਆਹਿਮਾਲਾਹਿੰਦੂ ਕੁਸ਼

🔥 Trending searches on Wiki ਪੰਜਾਬੀ:

ਪੰਜਾਬੀ ਵਿਆਕਰਨਲੱਖਾ ਸਿਧਾਣਾhuzwvਸਿਹਤਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾਹਿੰਦੀ ਭਾਸ਼ਾਕਰਡਾ. ਹਰਿਭਜਨ ਸਿੰਘਜੋਹਾਨਸ ਵਰਮੀਅਰਸਭਿਆਚਾਰੀਕਰਨਯੂਬਲੌਕ ਓਰਿਜਿਨਪਾਸ਼ਸਤਿ ਸ੍ਰੀ ਅਕਾਲਪੰਜਾਬੀ ਧੁਨੀਵਿਉਂਤਪੰਜਾਬੀ ਸਾਹਿਤ ਦਾ ਇਤਿਹਾਸਭਾਈ ਮਰਦਾਨਾਸੁਜਾਨ ਸਿੰਘਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀਪੰਜਾਬੀ ਜੰਗਨਾਮਾਅਮਰ ਸਿੰਘ ਚਮਕੀਲਾ (ਫ਼ਿਲਮ)ਸਾਕਾ ਨੀਲਾ ਤਾਰਾਅਫ਼ਜ਼ਲ ਅਹਿਸਨ ਰੰਧਾਵਾਬਰਨਾਲਾ ਜ਼ਿਲ੍ਹਾਡੀ.ਡੀ. ਪੰਜਾਬੀਪੰਜਾਬੀ ਅਖ਼ਬਾਰਕਢਾਈਚੂਹਾਵਰਚੁਅਲ ਪ੍ਰਾਈਵੇਟ ਨੈਟਵਰਕਪੰਜਾਬੀ ਲੋਕ ਖੇਡਾਂਪੰਜਾਬੀ ਲੋਕ ਕਲਾਵਾਂਭੰਗੜਾ (ਨਾਚ)ਅਰਸਤੂ ਦਾ ਅਨੁਕਰਨ ਸਿਧਾਂਤਚੜ੍ਹਦੀ ਕਲਾਜੰਗਸਤਲੁਜ ਦਰਿਆਪੰਜਾਬ ਦੀ ਰਾਜਨੀਤੀਗੁਰੂ ਗਰੰਥ ਸਾਹਿਬ ਦੇ ਲੇਖਕਰੋਗਗੁਰੂ ਹਰਿਕ੍ਰਿਸ਼ਨਇੰਟਰਨੈੱਟਗੁਰੂ ਨਾਨਕ ਜੀ ਗੁਰਪੁਰਬਭਾਰਤ ਦੀ ਸੁਪਰੀਮ ਕੋਰਟਪੰਜਾਬ ਦੇ ਲੋਕ-ਨਾਚਸਰਬੱਤ ਦਾ ਭਲਾਗ਼ਦਰ ਲਹਿਰISBN (identifier)ਮਨੁੱਖੀ ਸਰੀਰਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨਭਗਤ ਪੂਰਨ ਸਿੰਘਚਰਨ ਦਾਸ ਸਿੱਧੂਸਤਿੰਦਰ ਸਰਤਾਜਸੂਚਨਾ ਦਾ ਅਧਿਕਾਰ ਐਕਟਨਵਤੇਜ ਭਾਰਤੀਪੰਜ ਤਖ਼ਤ ਸਾਹਿਬਾਨਪੰਜਾਬ ਦੀ ਕਬੱਡੀਜਰਮਨੀਬੱਦਲਅੰਤਰਰਾਸ਼ਟਰੀਬਚਿੱਤਰ ਨਾਟਕਅਕਾਲੀ ਫੂਲਾ ਸਿੰਘਪੰਜਾਬੀ ਵਿਆਹ ਦੇ ਰਸਮ-ਰਿਵਾਜ਼ਸਿੱਖੀਕਿੱਸਾ ਕਾਵਿਪ੍ਰੋਫ਼ੈਸਰ ਮੋਹਨ ਸਿੰਘਅਰਦਾਸਨਿੱਕੀ ਬੇਂਜ਼ਪੰਜਾਬੀ ਲੋਕ ਬੋਲੀਆਂਗੁਰੂ ਹਰਿਗੋਬਿੰਦਕੁੱਤਾਦਸ਼ਤ ਏ ਤਨਹਾਈਦਫ਼ਤਰਪੰਜਾਬੀ ਲੋਕਗੀਤਚੰਦਰਮਾਆਨੰਦਪੁਰ ਸਾਹਿਬਆਧੁਨਿਕ ਪੰਜਾਬੀ ਸਾਹਿਤ ਦਾ ਇਤਿਹਾਸਢੋਲ🡆 More