ਅੱਲਾਹ

ਅੱਲਾਹ ਜਾਂ ਅੱਲ੍ਹਾ (ਅਰਬੀ: اَللّٰه) ਅਰਬੀ ਭਾਸ਼ਾ ਵਿੱਚ ਖ਼ਾਲਿਕ ਦੇ ਲਈ ਇਸਤੇਮਾਲ ਹੋਣ ਵਾਲਾ ਲਫ਼ਜ਼ ਹੈ। ਖ਼ਾਲਿਕ ਤਖ਼ਲੀਕ ਕਰਨ ਵਾਲੇ ਨੂੰ ਕਿਹਾ ਜਾਂਦਾ ਹੈ ਅਤੇ ਫ਼ਾਰਸੀ ਅਤੇ ਉਰਦੂ ਭਸ਼ਾਵਾਂ ਵਿੱਚ ਅੱਲਾਹ ਲਈ ਖ਼ੁਦਾ ਦਾ ਸ਼ਬਦ ਵੀ ਵਰਤਿਆ ਜਾਂਦਾ ਹੈ। ਅੱਲਾਹ ਇੱਕ ਈਸ਼ਵਰ, ਰੱਬ ਯਾਨੀ ਗਾਡ (God) ਦਾ ਹੀ ਨਾਮ ਹੈ। ਇਸਲਾਮ ਨੂੰ ਮੰਨਣ ਵਾਲੇ ਪਾਰਦੇਸ਼ੀ ਅਵਾਮ ਦੇ ਇਲਾਵਾ ਅਰਬੀ ਬੋਲਣ ਵਾਲੇ ਮਸੀਹੀ ਅਤੇ ਯਹੂਦੀ ਲੋਕ ਵੀ ਇਸ ਸ਼ਬਦ ਨੂੰ ਵਰਤਦੇ ਹਨ। ਇਸਲਾਮ ਅਨੁਸਾਰ ਇੱਕੋ ਅੱਲਾਹ ਹੀ ਦੁਨੀਆ ਦਾ ਮਾਲਕ ਹੈ ਤੇ ਸਿਰਫ ਉਹੀ ਇਬਾਦਤ ਦੇ ਲਾਇਕ ਹੈ।

ਅੱਲਾਹ
ਅਰਬੀ ਲਿਪੀ ਵਿੱਚ "ਅੱਲਾਹ" ਦਾ ਨਾਮ


ਅੱਲਾਹ     ਇਸਲਾਮ     ਅੱਲਾਹ
ਸਬੰਧਤ ਇੱਕ ਲੇਖਮਾਲਾ ਦਾ ਹਿੱਸਾ
ਅੱਲਾਹ

ਵਿਚਾਰ

ਰੱਬ ਦੀ ਇੱਕਰੂਪਤਾ
ਪੈਗ਼ੰਬਰ· ਪ੍ਰਗਟ ਹੋਈਆਂ ਕਿਤਾਬਾਂ
ਫ਼ਰਿਸ਼ਤੇ · ਤਕਦੀਰ
ਮੋਇਆਂ ਦੀ ਜਾਗ ਦਾ ਦਿਨ

ਵਿਹਾਰ

ਮੱਤ ਦਾ ਦਾਅਵਾ · ਨਮਾਜ਼
ਵਰਤ · ਦਾਨ · ਹੱਜ

ਇਤਿਹਾਸ ਅਤੇ ਆਗੂ

ਵਕਤੀ ਲਕੀਰ
ਮੁਹੰਮਦ
ਅਹਲ ਅਲ-ਬਈਤ · ਸਹਾਬਾ
ਰਾਸ਼ੀਦੂਨ · ਇਮਾਮ
ਖ਼ਿਲਾਫ਼ਤ · ਇਸਲਾਮ ਦਾ ਪਸਾਰ

ਪਾਠ ਅਤੇ ਕਨੂੰਨ

ਕੁਰਾਨ · ਸੁੰਨਾਹ · ਹਦੀਸ
ਸ਼ਰੀਆ (ਕਨੂੰਨ) · ਫ਼ਿਕਾ (ਨਿਆਂ ਸ਼ਾਸਤਰ)
ਕਲਮ (ਤਰਕ)

ਫ਼ਿਰਕੇ

ਸੁੰਨੀ · ਸ਼ੀਆ · ਸੂਫ਼ੀਵਾਦ · ਅਹਿਮਦੀਆ
ਇਬਾਦੀ · ਗ਼ੈਰ-ਫ਼ਿਰਕਾਪ੍ਰਸਤ · ਕੁਰਾਨਵਾਦ
ਇਸਲਾਮ ਦੀ ਕੌਮ
ਪੰਜ ਪ੍ਰਤੀਸ਼ਤ ਕੌਮ · ਮਹਿਦਵੀਆ

ਸੱਭਿਆਚਾਰ ਅਤੇ ਸਮਾਜ

ਇਲਮ · ਜਾਨਵਰ · ਕਲਾ · ਜੰਤਰੀ
ਬੱਚੇ · ਅਬਾਦੀ ਅੰਕੜੇ · ਤਿੱਥ-ਤਿਉਹਾਰ
ਮਸਜਿਦ · ਫ਼ਲਸਫ਼ਾ · ਸਿਆਸਤ
ਧਰਮ-ਬਦਲੀ · ਵਿਗਿਆਨ · ਔਰਤਾਂ

ਇਸਲਾਮ ਅਤੇ ਹੋਰ ਧਰਮ

ਇਸਾਈ · ਜੈਨ
ਯਹੂਦੀ · ਸਿੱਖ

ਇਹ ਵੀ ਵੇਖੋ

ਪੜਚੋਲ
ਇਸਲਾਮ ਤਰਾਸ
 · ਇਸਲਾਮੀਅਤ · 
ਫ਼ਰਹੰਗ

ਇਸਲਾਮ ਫ਼ਾਟਕ

ਹਵਾਲੇ

Tags:

ਅਰਬੀ ਭਾਸ਼ਾਇਸਲਾਮ

🔥 Trending searches on Wiki ਪੰਜਾਬੀ:

ਕੈਨੇਡਾਹਾਸ਼ਮ ਸ਼ਾਹਕਰਤਾਰ ਸਿੰਘ ਦੁੱਗਲਭਾਰਤ ਦਾ ਉਪ ਰਾਸ਼ਟਰਪਤੀਸ਼ਬਦ-ਜੋੜਰਣਜੀਤ ਸਿੰਘ ਕੁੱਕੀ ਗਿੱਲਯਾਹੂ! ਮੇਲਮਨੋਜ ਪਾਂਡੇਸਕੂਲਸਰਪੰਚਪੰਜਾਬੀ ਨਾਟਕ ਦਾ ਪਹਿਲਾ ਦੌਰ(1913 ਤੋਂ ਪਹਿਲਾਂ)ਦਿਵਾਲੀਸਿੱਖ ਧਰਮ ਦਾ ਇਤਿਹਾਸਵਿਅੰਜਨਗੁਰੂ ਤੇਗ ਬਹਾਦਰਨਾਦਰ ਸ਼ਾਹਸਾਹਿਬਜ਼ਾਦਾ ਜੁਝਾਰ ਸਿੰਘਆਦਿ ਗ੍ਰੰਥਗੁਰਬਚਨ ਸਿੰਘਭਾਰਤ ਵਿੱਚ ਬੁਨਿਆਦੀ ਅਧਿਕਾਰ15 ਨਵੰਬਰਪਟਿਆਲਾਮੱਕੀ ਦੀ ਰੋਟੀਪੰਜਾਬ ਦੀ ਕਬੱਡੀਪੌਦਾਪੰਜ ਬਾਣੀਆਂਮਾਰਕਸਵਾਦੀ ਸਾਹਿਤ ਆਲੋਚਨਾਭਾਰਤ ਦੀਆਂ ਪੰਜ ਸਾਲਾ ਯੋਜਨਾਵਾਂਭਾਈ ਗੁਰਦਾਸ ਦੀਆਂ ਵਾਰਾਂਸੋਨਾਜਸਵੰਤ ਸਿੰਘ ਨੇਕੀਕੁਲਦੀਪ ਮਾਣਕਛੋਲੇਮੰਡਵੀਬਠਿੰਡਾਰਾਮਪੁਰਾ ਫੂਲਜਪੁਜੀ ਸਾਹਿਬਅਮਰਿੰਦਰ ਸਿੰਘ ਰਾਜਾ ਵੜਿੰਗਪੁਆਧਡੇਰਾ ਬਾਬਾ ਨਾਨਕਰਾਜ ਮੰਤਰੀਫੁਲਕਾਰੀਸੁਰਜੀਤ ਪਾਤਰਹੌਂਡਾਤੂੰ ਮੱਘਦਾ ਰਹੀਂ ਵੇ ਸੂਰਜਾਏ. ਆਈ. ਆਰਟੀਫੀਸ਼ਲ ਇੰਟੈਲੀਜੈਂਸਨਾਥ ਜੋਗੀਆਂ ਦਾ ਸਾਹਿਤਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮਚਲੂਣੇਹਿੰਦੁਸਤਾਨ ਟਾਈਮਸਪਪੀਹਾਕਮੰਡਲਨਾਨਕ ਸਿੰਘਗੁਰਦਾਸਪੁਰ (ਲੋਕ ਸਭਾ ਚੋਣ-ਹਲਕਾ)ਬੁੱਲ੍ਹੇ ਸ਼ਾਹਸੋਨਮ ਬਾਜਵਾਪਿੰਡਆਧੁਨਿਕ ਪੰਜਾਬੀ ਵਾਰਤਕਮੱਧਕਾਲੀਨ ਪੰਜਾਬੀ ਸਾਹਿਤ ਦੇ ਸਾਂਝੇ ਲੱਛਣਸਿਮਰਨਜੀਤ ਸਿੰਘ ਮਾਨਨਿਕੋਟੀਨਪੰਜਾਬੀ ਸਵੈ ਜੀਵਨੀਪਿਸ਼ਾਚਬਿਸ਼ਨੋਈ ਪੰਥਪੰਜਾਬੀ ਭਾਸ਼ਾਤੁਰਕੀ ਕੌਫੀਗਿੱਧਾਨਿੱਜਵਾਚਕ ਪੜਨਾਂਵਦਸਮ ਗ੍ਰੰਥਨਿਸ਼ਾਨ ਸਾਹਿਬਸਿੱਖਿਆਜਾਮਣਕਣਕ ਦੀ ਬੱਲੀਪਹਿਲੀ ਸੰਸਾਰ ਜੰਗਸ਼ਬਦਇੰਟਰਨੈੱਟਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਗੈਰ-ਕਾਨੂੰਨੀ ਤਸਕਰੀ ਵਿਰੁੱਧ ਅੰਤਰਰਾਸ਼ਟਰੀ ਦਿਵਸ🡆 More